Текст песни
ਹੀਰ ਆਖਦੀ ਜੋਗਿਆ ਝੂਠ ਬੋਲੇ ਕੌਣ ਵਿਚਹੜੇ ਯਾਰ ਮਿਲਵੰਡਈ
ਵੇ ਐਸਾ ਕੋਈ ਨਾ ਮਿਲਿਆ ਮੈਂ ਧੂੰਡ ਤੱਕੀ
ਜਿਹੜਾ ਗਿਆ ਨੂ ਮੋੜ ਲੇਆਵੰਡਈ
ਹਰ ਵੇਲੇ ਚੰਨਾ ਮੇਰਾ ਤੇਰੇ ਵਾਲ ਮੂੰਹ ਵੇ
ਹਰ ਵੇਲੇ ਚੰਨਾ ਮੇਰਾ ਤੇਰੇ ਵਾਲ ਮੂੰਹ ਵੇ
ਬੁੱਲੀਆਂ ਚ ਨਾਂ ਤੇਰਾ, ਅੱਖੀਆਂ ਚ ਤੂੰ ਵੇ
ਜਦੋਂ ਹੱਸ ਦੀ ਭੁਲੇਕਾ ਮੇਨੋ ਪੈਂਦਾ ਵੇ
ਹੱਸਿਆ ਚ ਤੂੰ ਹੱਸ ਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਅੱਖੀਆਂ ਚ ਤੂੰ ਵਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਅੱਖੀਆਂ ਚ ਤੂੰ ਵਸਦਾ
ਓ ਆ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਅੱਖੀਆਂ ਚ ਤੂੰ ਵਸਦਾ
ਅੱਖੀਆਂ ਚ ਤੂੰ ਵਸਦਾ
Перевод песни
Хир говорит, что Джогья солгал, а кто тебе солгал? Я не нашла никого, похожего на тебя. Я искала тебя. Я вернула тебе того, кто ушел. Я всегда любила тебя, твои волосы и лицо. Я всегда любила тебя, твои волосы и лицо. Ты не среди хулиганов, ты в глазах. Когда я забываю смеяться, ты смеешься, когда смеюсь я. Накрась эти глаза тушью. Накрась эти глаза тушью. Накрась эти глаза тушью. О, ну же, накрась эти глаза тушью. Ты в глазах. Ты в глазах.