Текст песни
ਤੇਰੇ ਲੜ ਲੱਗੀ ਨੂੰ ਤਾ ਹੋਗੇ ਤਿੰਨ ਸਾਲ ਵੇ
ਅੱਜ ਵੀ ਨੇ ਓਹੀ ਜਿਹੜੇ ਪਹਿਲਾਂ ਤੋਂ ਸੀ ਹਾਲ ਵੇ
ਤੇਰੇ ਲੜ ਲੱਗੀ ਨੂੰ ਤਾ ਹੋਗੇ ਤਿੰਨ ਸਾਲ ਵੇ
ਅੱਜ ਵੀ ਨੇ ਓਹੀ ਜਿਹੜੇ ਪਹਿਲਾਂ ਤੋਂ ਸੀ ਹਾਲ ਵੇ
ਹਾਂ ਤੈਨੂੰ ਯਾਰੀਆਂ ਨੇ ਪੱਟਿਆਂ ਪਿਆ
ਨਖਰੋ ਲਈ ਵਹਿਲ ਕੋਈ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
ਸਾਡੀ ਕੱਠਿਆਂ ਦੀ ਘਰ ਵਿੱਚ ਹਾਜਰੀ
ਕਦੇ ਕਦੇ ਚੰਨਾ ਲਗਦੀ
ਮੇਰਾ ਸਾਰਾ ਦਿਨ ਲੰਘੇ TV ਦੇਖ ਕੇ
ਤਾਰ ਤੇਰੇ ਵਿੱਚ ਵੱਜਦੀ
ਸਾਡੀ ਕੱਠਿਆਂ ਦੀ ਘਰ ਵਿੱਚ ਹਾਜਰੀ
ਕਦੇ ਕਦੇ ਚੰਨਾ ਲਗਦੀ
ਮੇਰਾ ਸਾਰਾ ਦਿਨ ਲੰਘੇ TV ਦੇਖ ਕੇ
ਤਾਰ ਤੇਰੇ ਵਿੱਚ ਵੱਜਦੀ
ਵੇਖ ਸੀਰੀਅਲ ਸ਼ੱਕ ਹੋਣ ਲੱਗਦੇ
ਵੇ ਕੌਰੀ ਮੈਥੋਂ ਦੂਰ ਹੋਈ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
ਮਿੰਟ ਮਿੰਟ ਪੌਣੇ ਓ ਸਟੋਰੀਆਂ
Insta Snapchat ਤੇ
ਤੁਸੀਂ ਦਿਨ ਢਲੇ ਬੋਤਲਾਂ ਲਿਓਨੇ ਓ
ਬਿੱਲੇ ਬਈ ਦੇ flat ਤੇ
ਮਿੰਟ ਮਿੰਟ ਪੌਣੇ ਓ ਸਟੋਰੀਆਂ
Insta Snapchat ਤੇ
ਤੁਸੀਂ ਦਿਨ ਢਲੇ ਬੋਤਲਾਂ ਲਿਓਨੇ ਓ
ਬਿੱਲੇ ਬਈ ਦੇ flat ਤੇ
ਜਦੋ ਆਥਣੇ ਜਿਹੇ ਘਰੇ tight ਆਉਣੇ ਓ
ਆਖੇ ਜਾਂ ਏ ਤੂੰ ਮੇਰੀ ਰੌਇ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
ਵੇ ਮੈ ਤੇਰੇ ਨਾਲ ਵਿਆਹੀ ਹੋਯੀ ਆ
ਵੇ ਗੁੱਡੇ ਗੁੱਡੀਆਂ ਦਾ ਖੇਲ ਕੋਈ ਨਾ
Перевод песни
Пройдёт три года с тех пор, как ты вышла замуж.
Даже сегодня всё как прежде.
Твоему парню исполнится три года с тех пор, как ты вышла замуж.
Даже сегодня всё как прежде.
Да, тебя связали друзья.
Никому нет дела до твоей одежды.
Я вышла за тебя замуж.
Никто не играет в куклы.
Никто не играет в куклы.
Присутствие наших кукол в доме.
Иногда это кажется рутиной.
Весь мой день проходит у телевизора.
В тебе звенят струны.
Присутствие наших кукол в доме.
Иногда это кажется рутиной.
Весь мой день проходит у телевизора.
В тебе звенят струны.
Смотрю сериалы, и начинают возникать подозрения.
Каури ушла от меня.
Никто не играет в куклы.
Никто не играет в куклы.
Никто не играет в куклы.
Никто не играет в куклы.
Никто не играет в куклы.
Минута, минута, четверть, сторис.
В Instagram Snapchat.
Ты день, бутылки dhle leone o.
Билл бэй де флэт. на
Минута, минута, четверть, истории
В Instagram Snapchat
Твой день, бутылки Dhle, Леоне, о
Билле, бай де флэт
Когда ты приходишь домой такой подтянутый
Посмотри на себя, мой крик, нет
Я женат на тебе, давай, поиграй в куклы, никто
Я женат на тебе, давай, поиграй в куклы, никто