Текст песни Aroob Khan feat. Riyaz Aly - Ringtone

  • Исполнитель: Aroob Khan feat. Riyaz Aly
  • Название песни: Ringtone
  • Дата добавления: 15.05.2025 | 07:40:28
  • Просмотров: 5
  • 0 чел. считают текст песни верным
  • 0 чел. считают текст песни неверным

Текст песни

ਰੁੱਸੇਯਾ ਹੋਇਆ ਏ ਵੇ ਤੂ ਕਿ ਸੱਜਣਾ
ਕੱਲ ਦਾ ਲਗੇ ਨਾ ਮੇਰਾ ਜੀ ਸੱਜਣਾ
ਰੁੱਸੇਯਾ ਹੋਇਆ ਏ ਵੇ ਤੂ ਕਿ ਸੱਜਣਾ
ਕੱਲ ਦਾ ਲਗੇ ਨਾ ਮੇਰਾ ਜੀ ਸੱਜਣਾ
ਦੇਵੇ ਨਾ ਜਵਾਬ ਵੇ ਤੂ ਮੇਰੀ call ਦਾ
ਮੈਂ ਰੋਵੈ ਤੈਨੂੰ ਦਿਸ੍ਦਾ ਹੀ ਨਈ ਸੱਜਣਾ
ਸੱਚ ਸਚ ਦੱਸ ਵੇ ਕਰ ਹੁਣ ਬੱਸ ਵੇ
ਮੇਰੇ ਨਾਲ ਲੜ -ਲੜ ਥੱਕਦਾ ਹੀ ਨਈ
ਮੈਂ ਤੈਨੂ ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ
ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ
ਮੈਂ ਹੀ ਕ੍ਯੂਂ ਮਨਾਵਾਂ ਹਰ ਬਾਰ ਸੋਹਣੇਯਾ
ਤੂ ਵੀ ਤਾਂ ਗਲਤ ਹੁਣਾ ਏ
ਸੁਬਹ ਤੋਂ ਮੈਂ ਸ਼ਾਮ ਤਕ ਤੱਕਣ ਤੇਰੀ ਰਹਵਾਂ
ਹਰ ਰੋਜ਼ ਘਰ ਲੇਟ ਔਣਾ ਏ
ਹਰ ਰੋਜ਼ ਘਰ ਲੇਟ ਔਣਾ ਏ
ਹੋਆ ਏ ਬੁਖਾਰ ਵੇ ਦਿਨ ਹੋ ਗਏ ਚਾਰ ਵੇ
ਫੇਰ ਵੀ ਸਟੌਣੋ ਮੈਨੂ ਅੱਕਦਾ ਹੀ ਨਈ
ਮੈਂ ਤੈਨੂ ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ
ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ
ਹਾਏ ਖੌਰੇ ਕਿ ਕਿ ਚੱਲਦਾ ਆ mind ਚ ਤੇਰੇ
ਜਦੋਂ ਲੜ ਪਵੇ ਬੋਲਦਾ ਈ ਨਯੀ
ਮਰਜ਼ੀ’ਆਂ ਅੱਜ ਕਾਲ ਜ਼ਯਾਦਾ ਕ੍ਰਦਾ
ਗੱਲ ਦਿਲ ਵਾਲੀ ਖੋਲਦਾ ਈ ਨਈ
ਗੱਲ ਦਿਲ ਵਾਲੀ ਖੋਲਦਾ ਈ ਨਈ
ਰਓੌਉਣਾ ਆ ਅਰੂਬ ਨੂ ਝੂਠ ਬੋਲੇ ਖੂਬ ਤੂ
ਰਿਯਜ਼ ਅਲੀ ਰੂਪ ਇਹ ਜਚਦਾ ਈ ਨਈ
ਮੈਂ ਤੈਨੂ ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ
ਬਾਰ ਬਾਰ ਕਰਦੀ ਆਂ ਫੋਨ ਵੱਜੇ ringtone
ਤੂ ਫੋਨ ਮੇਰਾ ਚਕਦਾ ਹੀ ਨਈ

Перевод песни

Ты сердишься, моя дорогая.
Завтра не мое время, моя дорогая.
Ты сердишься, моя дорогая.
Завтра не мое время, моя дорогая.
Вы ответите на мой звонок?
Я плачу, ты не видишь этого, моя дорогая.
Честно говоря, это пока все.
Ты никогда не устаешь бороться со мной.
Повторяю вам, звонит телефон, мелодия.
Ты даже не отвечаешь на мой телефон.
Телефон звонит снова и снова.
Ты даже не отвечаешь на мой телефон.
Почему я должен каждый раз праздновать, красавица?
Вы и сейчас ошибаетесь.
Я буду ждать тебя с утра до вечера.
Мне приходится каждый день приходить домой поздно.
Мне приходится каждый день приходить домой поздно.
Прошло четыре дня с тех пор, как у меня была температура.
Но камень мне все равно не надоедает.
Повторяю вам, звонит телефон, мелодия.
Ты даже не отвечаешь на мой телефон.
Телефон звонит снова и снова.
Ты даже не отвечаешь на мой телефон.
Боже мой, что творится у тебя в голове?
Когда происходит драка, он не разговаривает.
Мне бы хотелось сегодня сделать больше.
Он не говорит открыто о своих чувствах.
Он не говорит открыто о своих чувствах.
Я плачу, ты мне солгал, ты такой хороший.
Взгляд Рияза Али не такой
Повторяю вам, звонит телефон, мелодия.
Ты даже не отвечаешь на мой телефон.
Телефон звонит снова и снова.
Ты даже не отвечаешь на мой телефон.

Все тексты Aroob Khan feat. Riyaz Aly >>>