Текст песни B Praak - Shukriya

  • Исполнитель: B Praak
  • Название песни: Shukriya
  • Дата добавления: 16.05.2023 | 04:00:25
  • Просмотров: 57
  • 0 чел. считают текст песни верным
  • 0 чел. считают текст песни неверным

Текст песни

ਮੈਨੂ ਐਂਨਾ ਜ਼ਯਾਦਾ ਪ੍ਯਾਰ ਕਰਨ ਲਯੀ
ਮੇਰੇ ਉੱਤੇ ਮਰਨ ਲਯੀ
ਦੁਨਿਯਾ ਨੇ ਜਦੋਂ ਮੈਨੂ ਛੱਡਤਾ ਸੀ
ਓਹ੍ਦੋਂ ਮੇਰੇ ਨਾਲ ਖੜਨ ਲਯੀ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ (ਆ ਆ ਆ ਆ )
ਖੁਸ਼ਬੂ ਫੈਲ ਗਯੀ ਤੇਰੀ ਮੇਰੀ ਰਗ ਰਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ
ਖੁਸ਼ਬੂ ਫੈਲ ਗਯੀ ਤੇਰੀ ਮੇਰੀ ਰਗ ਰਗ ਅੰਦਰ ਵੇ
ਤੂ ਹੀ ਮੇਰੀ ਮਸਜਿਦ ਸਜ੍ਣਾ ਤੂ ਹੀ ਮੰਦਿਰ ਵੇ
ਆਨੇ ਦੋ, ਆਨੇ ਦੋ ਜ਼ਰਾ ਪਾਸ ਆਨੇ ਦੋ
ਜਾਨੇ ਦੋ, ਜਾਨੇ ਦੋ ਆਗ ਲਗ ਜਾਨੇ ਦੋ
ਦਰਦਾ ਨੂ ਮੇਰੇ ਕੋਲ ਖੌਣ ਲਯੀ
ਮੇਰੇ ਪਿਛੇ ਪਾਗਲ ਹੋਣ ਲਯੀ
ਆਖਿਰੀ ਵਕ਼ਤ ਤੇ ਮੈਨੂ ਜਾਨੀ ਵੇ
ਮਰਦੇ ਮਰਦੇ ਬਚੌਣ ਲਯੀ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਮੈਂ ਬਾਰਿਸ਼ ਆ ਵੇ ਤੇਰੀ ਤੂ ਬਾਦਲ ਏ ਜਾਨੀ
ਮੈਂ ਤੇਰੇ ਲਯੀ ਤੂ ਮੇਰੇ ਲਯੀ ਪਾਗਲ ਏ ਜਾਨੀ
ਮੇਰੇ ਉੱਤੇ ਕਰ ਇਹਸਾਨ ਲਯੀ
ਪੱਕੀ ਤੇਰੀ ਪੱਕੀ ਵੇ ਜ਼ੁਬਾਨ ਲਯੀ
ਮੇਰੇ ਬਿਨਾ ਕੁਛ ਵੀ ਨਾ ਪੀਣ ਲਯੀ
ਮੇਰੇ ਬਿਨਾ ਕੁਛ ਵੀ ਨਾ ਖਾਨ ਲਯੀ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ
ਸ਼ੁਕਰੀਯਾ, ਸ਼ੁਕਰੀਯਾ, ਸ਼ੁਕਰੀਯਾ ਤੇਰਾ

Перевод песни

Ян -Ана Анна Кияда
Покачил на меня
Когда город остался
Быть со мной
Благодарность, Благодарность, Благодарность Т.Х.
Благодарность, благодарность, спасибо (приходи)
Самоучащийся в моей чаге в моей чаге
Вы единственная мечеть, которую вы или храм
Самоучащийся в моей чаге в моей чаге
Вы единственная мечеть, которую вы или храм
Двое, посетило два
Генераторика два, известные две Европы
Гадра ню, который я должен съесть
Мое отставание от моего следования сумасшедшим
Раннее время и меню
Умирающий от мертвых
Благодарность, Благодарность, Благодарность Т.Х.
Благодарность, Благодарность, Благодарность Т.Х.
Когда я подхожу к дождю, Yy Badal A январь.
Я уложил тебя безумной душой
Так как я лежу
Сильный тридцать тубан Lyay
Я ничего не пью
Для меня даже хана
Благодарность, Благодарность, Благодарность Т.Х.
Благодарность, Благодарность, Благодарность Т.Х.

Смотрите также:

Все тексты B Praak >>>