Текст песни
Ae Yo
The Kidd
ਹੋ ਆਮ ਗਲ ਜੱਟਾਂ ਦੇ ਮੁੰਡੇ ਤੇ ਪਰਚਾ
ਸ਼ਹਿਰ Chandigarh ਤਕ ਪੂਰਾ ਚਰਚਾ
ਇਕ ਇਕ ਰਖੇਯਾ ਏ ਸ਼ੌਕ ਨਾਲ ਘੋੜਾ ਨੁਕ੍ਰਾ
ਜਿਹੜਾ ਚੱਬਦਾ ਬਦਾਮ ਖੁੱਲਾ ਚੱਲੇ ਖਰਚਾ
ਹੋ ਦੂਜਾ ਵੈਰੀਯਾ ਦੇ ਸੀਨੇ ਵਿਚੋ ਰੂਹ ਕਢ ਲੇ
ਜਿਹੜਾ ਡਬ ਨਾਲ ਲੱਗਾ ਬਾਲਾ ਫੱਬੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ
ਇਕ ਭੱਜੇ ਦੂਜਾ ਹਿਕ ਵਿਚ
ਓ ਜਟ ਦੀ ਪਸੰਦ ਵੀ ਕਿਥੇ ਡਰਦੀ
ਮੁਹਰੇ ਪਖ ਪੁਰੇ ਪੋਣੇ 6 ਫੁਟ ਦੀ
ਰਖਿਆ ਉਹਨੂੰ ਸ਼ਰੇਆਮ ਦਿਲ ਚ
ਫਿਰਦੀ ਪੁਲੀਸ ਜਿਹਦਾ ਪਤਾ ਪੁਛਦੀ
Warning ਦੇਵੇ ਅੱਖ tom ਫੋਡ ਚੋ
ਸ਼ਹਿਰ ਦੀ ਮੰਡੀਰ ਦਬਕਾਈ ਹੋਈ ਆ
ਇਕੋ ਨਾਲ ਜੱਟੀ ਨੇ ਵਟਾਈਆ ਮੁੰਦੀਆ
ਕਿਨਿਆ ਨੇ ਕੀਤੀ try ਹੋਈ ਆ
ਸੜਦਾ ਜਮਨਾ ਸਾਨੂੰ ਦੇਖ ਦੇਖ ਕ
ਇਕ ਦੂਜੇ ਨੂੰ ਕਿਦਾ ਅਸੀ ਲਬੇ
ਜੋੜੀ ਓਦੀ ਮੇਰੀ ਓਦੀ ਮੇਰੀ ਫੱਬੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ
ਇਕ ਭੱਜੇ ਦੂਜਾ ਹਿਕ ਵਿਚ
ਜਿਹੜੇ ਆਖਦੇ ਸੀ ਵੈਲੀ ਤੇਰਾ ਯਾਰ ਦੇਖਣਾ
ਕਿਤੇ ਲੁਕ ਗਏ ਵੱਡੇ ਓ ਦਲੇਰ ਜੀ
ਫੁਕਰੇ Zomato ਤੋਂ ਮਗਾਨ ਰੋਟੀਯਾਂ
ਡਰ੍ਦੇ ਨਾ ਘਰੋਂ ਬਾਹਰ ਪੌਂਦੇ ਪੈਰ ਜੀ
ਪਾਲੇ ਜਿੰਨਾ ਵਿਹਾ ਆਜ ਸਾਰੇ ਦੇਣੇ ਚਕ
ਮੇਰਾ ਆ ਖੜਾ ਜੱਟ ਜਿਹਨੇ ਪੌਣਾ ਪਾ ਲੇ ਹੱਥ
Jassi Lohka ਨੇ ਮੈਦਾਨ ਨਾਹੀਓ ਛੱਡੇ
ਯਾਰ Harvi ਜੇ ਜਿਹਦੇ ਬਾਹਲੇ ਕੱਬੇ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ
ਹੋ ਜੱਟ ਨੇ ਆ ਘੋੜੇ ਰਖੇ 2
ਇਕ ਭੱਜੇ ਦੂਜਾ ਹਿਕ ਵਿਚ ਵੱਜੇ
ਹੋ ਜੱਟ ਨੇ ਆ ਘੋੜੇ ਰਖੇ ਦੋ
ਇਕ ਭੱਜੇ ਦੂਜਾ ਹਿਕ ਵਿਚ ਵੱਜੇ
Перевод песни
Ае Йо
Кидд
Листовка о мальчике из обычной девчонки Джатс
Полное обсуждение до города Чандигарх
Эк Эк Рахея А Шок Хода Нукра
Тот, кто жует миндаль, потратит свободно
Во-вторых, вынуть душу из сундука врага.
Тот, кого зовут Бала Фаббе.
Хо Джат не аа держал лошадей 2
Один побежал, другой икнул
Приходите и держите лошадей
Один побежал, другой икнул
Приходите и держите лошадей
Один побежал, другой икнул
Хо Джат пришел и оставил лошадей.
Один побежал, другой икнул
Избранник О Джата тоже боится, где
Мухре Пах Чистое Поне 6 футов
Хранил его открыто в сердце
Роуминговая полиция запросила адрес
Внимание, держите глаза открытыми
Мандир города захвачен
Джатти поделился Мундией с тем же
Каня попробовала
Гниющая Джамана, посмотри на нас.
Мы любим друг друга
Джоди Оди Мери Оди Мери Фаббе
Хо Джат не аа держал лошадей 2
Один побежал, другой икнул
Приходите и держите лошадей
Один побежал, другой икнул
Хо Джат пришел и оставил лошадей.
Один побежал, другой икнул
Хо Джат пришел и оставил лошадей.
Один побежал, другой икнул
Те, кто говорил, посмотри на своего друга
Большой и храбрый Джи где-то спрятался
Фукре Маган Ротис из Zomato
Не бойтесь выйти из дома
Я могу отдать все столько же, сколько я вырос
я стою с руками
Ясси Лохка не ушел с поля
Чувак Харви Джей Джехде Бахле Кабе
Хо Джат не аа держал лошадей 2
Один побежал, другой икнул
Приходите и держите лошадей
Один побежал, другой икнул
Хо Джат не аа держал лошадей 2
Один побежал, другой икнул
Приходите и держите лошадей
Один побежал, другой икнул