Текст песни
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਇਸ਼ਕੇ ਤੋਂ ਹਟਾ ਕੇ
ਇਸ਼ਕੇ ਤੋਂ ਹਟਾ ਕੇ ਕਿਹੜੇ ਕੰਮ ਲਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਕੁੱਛੜ ਚੁੱਕੇ ਬੱਚੇ ਵਾਂਗੂ ਹੱਥੋਂ ਛੁਟਦਾ ਜਾਵੇ
ਕਿੰਨਾ ਦੇਖਾਂ ਅੱਖਾਂ ਮੂਹਰੇ ਕਮਲਾ ਟੁੱਟਦਾ ਜਾਵੇ
ਕੁੱਛੜ ਚੁੱਕੇ ਬੱਚੇ ਵਾਂਗੂ ਕਮਲਾ ਛੁਟਦਾ ਜਾਵੇ
ਕਿੰਨਾ ਦੇਖਾਂ ਅੱਖਾਂ ਮੂਹਰੇ ਕਮਲਾ ਟੁੱਟਦਾ ਜਾਵੇ
ਪਾਣੀ ਚ ਲਾਸ਼ ਨੂੰ ਦੱਸ ਕੀ ਅਟਕਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਹੈ ਤਾ ਨਾਜ਼ ਤੇਰੇ ਤੰਜ
ਸਾਡੇ ਲਾਯੀ ਤਵਾਫ ਨੇ
100 ਗੁਨਾਹ ਵੀ ਹੋਰ ਕਰੇਂਗੀ
ਉਹਵੀ ਤੈਨੂ ਮਾਫ ਨੇ
ਹੈ ਤਾ ਨਾਜ਼ ਤੇਰੇ ਤੰਜ
ਸਾਡੇ ਲਾਯੀ ਤਵਾਫ ਨੇ
100 ਗੁਨਾਹ ਵੀ ਹੋਰ ਕਰੇਂਗੀ
ਉਹਵੀ ਤੈਨੂ ਮਾਫ ਨੇ
ਚਮੜੀ ਲਾਕੇ ਤੇਰੇ ਪੈਰ ਪੁਵਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਥੱਕ ਗਿਆ ਮੈਂ ਸਮਝਾ ਕੇ
ਰੁਕਿਆ ਨਈ ਏ ਸਟ ਖਾ ਕੇ
ਕਿਹੰਦਾ ਦੁਨਿਯਾ ਮਾੜੀ ਨਈ
ਦੇਖ ਲੋ ਮੈਂ ਅਜਮਾ ਕੇ
ਥੱਕ ਗਿਆ ਮੈਂ ਸਮਝਾ ਕੇ
ਰੁਕਿਆ ਨਈ ਏ ਸਟ ਖਾ ਕੇ
ਕਿਹੰਦਾ ਦੁਨਿਯਾ ਮਾੜੀ ਨਈ
ਦੇਖ ਲੋ ਮੈਂ ਅਜਮਾ ਕੇ
ਦਿਲ ਤੇ ਦਿਮਾਗ ਦੀਆਂ
ਵਖ ਵਖ ਰਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
ਦਿਲ ਤਾ ਦਿਲ ਹੈ
ਇਹਨੂੰ ਕੀ ਸਮਝਾਵਾਂ
Перевод песни
Сердце есть сердце.
Как я могу это объяснить?
Сердце есть сердце.
Как я могу это объяснить?
Отстраняясь от любви
Какую работу мне следует проделать, чтобы избавиться от любви?
Сердце есть сердце.
Как я могу это объяснить?
Сердце есть сердце.
Как я могу это объяснить?
Отпустил руку, как избалованного ребенка.
Как часто я наблюдаю, как безумие рушится у меня на глазах?
Безумие вырвалось на свободу, словно избалованный ребенок.
Как часто я наблюдаю, как безумие рушится у меня на глазах?
Скажите, что делать с трупом в воде?
Сердце есть сердце.
Как я могу это объяснить?
Сердце есть сердце.
Как я могу это объяснить?
Есть ли хоть капля стыда в вашем сарказме?
Настало время совершить Таваф.
Ты совершишь еще 100 грехов.
Он также прощает тебя.
Есть ли хоть капля стыда в вашем сарказме?
Настало время совершить Таваф.
Ты совершишь еще 100 грехов.
Он также прощает тебя.
Я надену кожу и прикрою твои ноги.
Сердце есть сердце.
Как я могу это объяснить?
Сердце есть сердце.
Как я могу это объяснить?
Я устал объяснять.
Перестала перекусывать.
А что, если мир не плох?
Послушайте, я пытался.
Я устал объяснять.
Перестала перекусывать.
А что, если мир не плох?
Послушайте, я пытался.
Сердца и разума
Разные мнения
Сердце есть сердце.
Как я могу это объяснить?
Сердце есть сердце.
Как я могу это объяснить?
Смотрите также: