Текст песни
ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ ਜਾਈ ਓਏ
ਪਿੰਡ ਪਿਹਿਰਾ ਲੱਗਦੇ
ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ
ਐਵੇ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਪਿੰਡ ਦੇ ਲੋਕਿ ਉੱਖਡੇ ਫਿਰਦੇ ,
ਸਾਰੀ ਰਾਤ ਨੀ ਸੌਂਦੇ
ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ ,
ਜਾਗ ਦੇ ਰਹੋ ਜਾਗ ਦੇ ਰਹੋ
ਪਿੰਡ ਦੇ ਲੋਕਿ ਉੱਖਡੇ ਫਿਰਦੇ ਸਾਰੀ ਰਾਤ ਨੀ ਸੌਂਦੇ
ਓਏ ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ ,
ਮੈਂ ਕਿਹਾ ਹੁਣ ਫੇਰਾ ਪਯੀ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ
ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ
ਓ ਈਨੂ ਫੜ ਲੋ ਗਿਚੀ ਤੋ
ਓ ਮੈਨੂ ਕਾਹਣੂ ਕੁਟੀ ਜਾਣੋ ਓ ਮੈਂ ਤਾ ਏਸੇ ਪਿੰਡ ਦਾ ਏ
100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ
ਮੈਂ ਕਿਹਾ ਦੇਸ਼ਤ ਡਾਢੀ ਸ਼ਾਈ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਬਰਸ਼ੇ ਨੇਜੇ Pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਾਲ ਜਾਵੇ ਕਿਥੇ ਮਾਨਾ ,
ਬਰਸ਼ੇ ਨੇਜੇ Pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ ,
ਮੈਂ ਕਿਹਾ ਦਿਨੇ ਬੇਸ਼ਕ ਦੀ ਆਯੀ ਓਏ ਪਿੰਡ ਪਿਹਿਰਾ ਲੱਗਦੇ
ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
Перевод песни
Послушай меня, Хания, я пришёл за тобой, Ме Пауни.
Послушай меня, Хания, я пришёл за тобой, Ме Пауни.
Послушай меня.
Послушай меня.
Послушайте меня, пожалуйста.
Деревня охраняется.
Послушай меня, деревенский стражник.
Ночь не наступала, деревня выглядела мрачной.
Не позволяйте этому так разрастаться, деревня выглядит как деревня.
Жители деревни бродили,
Не спи всю ночь.
Не спи, спи всю ночь,
Не спите, не спите.
Жители деревни бродили голыми и не спали всю ночь.
О, не спи и спи всю ночь,
Я сказал: «А теперь давайте вернемся в деревню».
Ночь не наступала, деревня выглядела мрачной.
Деревня охраняется.
Не позволяй этому расти так, деревня, она похожа на деревню.
В каждом уличном фонаре горит лампочка мощностью 100 Вт.
Они говорят: «Боже, если кто усомнится, они посмеются».
О, послушайте это от Гичи.
Ой, почему ты называешь меня сукой? Ой, я из этой деревни.
В каждом уличном фонаре горит лампочка мощностью 100 Вт.
Они говорят: «Боже, если кто усомнится, они посмеются».
Я сказал: «Страна очень красивая, и деревня выглядит прекрасно».
Ночь не наступала, деревня выглядела мрачной.
Не позволяй этому расти так, деревня, она похожа на деревню.
Копья, ножи, пистолеты, винтовки и ружья.
Я видел, что гнев не должен быть направлен на тебя, в чем смысл?
Копья, ножи, пистолеты, винтовки и ружья.
Я видел, что гнев по отношению к тебе не проходит, в чем смысл?
Я сказал: «Настанет день, и деревня будет одета в лучшее».
Ночь не наступала, деревня выглядела мрачной.
Не позволяй этому расти так, деревня, она похожа на деревню.
Смотрите также: