Текст песни Balkar Ankhila, Manjinder Gulshan - Chaska Laggda Janda

  • Просмотров: 2
  • 0 чел. считают текст песни верным
  • 0 чел. считают текст песни неверным

Текст песни

ਓਹ ਮੈਂ ਜੱਟੀਏ ਤੇਰੇ ਖਾਦਾਂ ਸਿਰਹਾਣੇ
ਹਾਏ ਮੈਂ ਮਾਰ ਗਈ ਤੂੰ ਮਿੱਤਰਾ
ਜਾਨ ਤਲ੍ਹੀ ਤੇ ਧਾਰ ਆ ਗਿਆ
ਮੈਂ ਪੁੱਛਦੀ ਹਾਂ ਕਿਊ ਮਿੱਤਰਾ
ਜਾਨ ਤਲ੍ਹੀ ਤੇ ਧਾਰ ਆ ਗਿਆ
ਮੈਂ ਪੁੱਛਦੀ ਹਾਂ ਕਿਊ ਮਿੱਤਰਾ
ਓਹ ਕਿ ਕਰਦਾ ਜਦ ਇਸ਼ਕ ਤੇਰਾ ਮੈਨੂੰ ਵਾਦ ਵਾਦ ਕੇ ਸੀ ਖੰਡਹ
ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ
ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ
ਵੀਰ "ਆਂ ਨੂੰ ਸ਼ੱਕ ਪਾਈ ਗਿਆ ਤੇਰੇ ਤੇ
ਓਹ ਲੱਗਦਾ ਛਾਂ ਚੜਾ ਬਿਹੀਨ ਗੇ
ਤਿੱਖੇ ਕਰਦੇ ਰਹਿਣ ਗੰਦਸੇ
ਓਹ ਹਿੱਕ ਵਿਚ ਗੋਲੀ ਖਾ ਬਹਿਣ ਗੇ
ਤਿੱਖੇ ਕਰਦੇ ਰਹਿਣ ਗੰਦਸੇ
ਓਹ ਹਿੱਕ ਵਿਚ ਗੋਲੀ ਖਾ ਬਹਿਣ ਗੇ
ਯਾਰੀ ਛੱਡ ਯਾ ਫਿਰ ਮੈਨੂੰ ਵਿਆਹ ਲਈ ਤੂੰ ਦਿਲਦਾਰਾ
ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ
ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ
ਓਹ ਇਕ ਵੀਰ ਤੇਰਾ ਗਿਆ ਸ਼ਹਿਰ ਨੂੰ
ਕਿੰਨੀਆਂ ਖ਼ਬਰ "ਨ ਰੱਖਦਾ ਤੂੰ
ਦੂਜਾ ਦਾ ਅੱਜ ਖੂ ਤੇ ਡੇਰਾ
ਤਾਹੀਓਂ ਫਿਰਦਾ ਹੱਸਦਾ ਤੂੰ
ਦੂਜਾ ਦਾ ਅੱਜ ਖੂ ਤੇ ਡੇਰਾ
ਤਾਹੀਓਂ ਫਿਰਦਾ ਹੱਸਦਾ ਤੂੰ
ਓਹ ਅੱਖ "ਇਨ ਵੇਖਿਆ ਬਾਪਪੂ ਤੇਰਾ ਮੈਂ ਸੀ ਖੇਤ ਨੂੰ ਜਾਂਦਾ
ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ
ਤੈਨੂੰ ਰੋਜ਼ ਮਿਲਣ ਦਾ ਵੇ ਸੋਹਣੀਆਂ ਚਸਕਾ ਲੱਗਦਾ ਜਾਂਦਾ
ਨਿੱਤ ਦਾ ਮਿਲਣਾ ਚ ਚੜਾ ਦਾਉ
ਤੂੰ ਇਹਨਾਂ ਵੀ ਡਰਦੀ ਕਿਊ
ਪਿੰਡ ਵਿਚ ਫਿਰਦੇ ਚੁਗਲ ਬਥੇਰੇ
ਹਾਏ ਛੱਡ ਦੇ ਪਿਆਰ ਫਿਰ ਕਰਦੀ ਕਿਊ
ਤੂੰ ਵੀ ਜਾਣੇ ਹੁੰਦਾ ਪਿਆਰ ਦਾ ਵੈਰੀ ਜੱਗ ਸਾਰਾ
ਪਿੰਡ ਵਿਚ ਫਿਰਦੇ ਚੁਗਲ ਬਥੇਰੇ
ਹਾਏ ਛੱਡ ਦੇ ਪਿਆਰ ਫਿਰ ਕਰਦੀ ਕਿਊ
ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ
ਓਹ ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ
ਹਾਏ ਗੋਰਿਆਂ ਬਾਹਾਂ ਗੱਲ ਵਿਚ ਪਾ ਦੇ
ਨਾ ਵੇ ਨਾ ਵਾਂਗ ਖੜਕੂ ਗੀ
ਉੱਠ ਫਿਰ ਕਿੱਧਰੇ ਚੱਲ ਸੋਹਣੀਏ
ਪੈਰੀ ਝਾਂਜਰ ਚੰਕੂ ਗੀ
ਹਾਏ ਹਿੱਕ ਮੇਰੀ ਤੇ ਲੜ ਜਾਵੇ ਨਾ ਫਨੀਅੜ੍ਹ ਨੱਗ ਪਰੰਡਾ
ਹਾਏ ਹਿੱਕ ਮੇਰੀ ਤੇ ਲੜ ਜਾਵੇ ਨਾ ਫਨੀਅੜ੍ਹ ਨੱਗ ਪਰੰਡਾ
ਤੈਨੂੰ ਰੋਜ਼ ਮਿਲਣ ਦਾ ਵੀ ਸੋਹਣੀਆਂ ਚਸਕਾ ਲੱਗਦਾ ਜਾਂਦਾ
ਤੈਨੂੰ ਰੋਜ਼ ਮਿਲਣ ਦਾ ਵੀ ਸੋਹਣੀਆਂ ਚਸਕਾ ਲੱਗਦਾ ਜਾਂਦਾ
ਦਿਲ ਦੀ ਧੜਕਣ ਵੱਧ ਦੀ ਜਾਂਦੀ
ਹਾਏ ਲੱਗਦਾ ਇਹ ਹੱਲ ਕਰਨੀ ਪਾਉ
ਤੇਰੇ ਬਿਨਾਂ ਕੁਲਵੰਤ ਮੈਂ ਮਾਰਜੋ
ਭਾਭੀ ਨਾਲ ਗੱਲ ਕਰਨੀ ਪਾਉ
ਤੇਰੀ ਲਈ ਮੈਂ ਰੱਖਿਆ ਸਾਂਭ ਕੇ ਸੱਜਣਾ ਹੁਸਨ ਕੁਵਾਰਾ
ਗੁਰਹ ਖਾ ਕੇ ਚੋਰੀ ਦਾ ਸੋਹਣੀਏ ਆਉਂਦਾ ਬੜਾ ਨਜ਼ਾਰਾ
ਤੈਨੂੰ ਰੋਜ਼ ਮਿਲਣ ਦਾ ਵੈਰੀਆਂ ਚਸਕਾ ਲੱਗਦਾ ਜਾਂਦਾ
ਤੈਨੂੰ ਰੋਜ਼ ਮਿਲਣ ਦਾ ਵੈਰੀਆਂ ਚਸਕਾ ਲੱਗਦਾ ਜਾਂਦਾ

Перевод песни

О, я собираюсь бросить твои подушки
Эй, я убил тебя, друг
Жизнь остановилась
Я спрашиваю, почему друг
Жизнь остановилась
Я спрашиваю, почему друг
Он делал это, когда я спорил с тобой о твоей любви
Я скучаю по встрече с тобой каждый день
Я скучаю по встрече с тобой каждый день
Братья подозревали тебя
Похоже на тень
Продолжайте точить грязь
Им будут стрелять в шею
Продолжайте точить грязь
Им будут стрелять в шею
Яри, уходи или женись на мне снова, ты сердечный
Это очень красивое зрелище, которое можно украсть после того, как съешь гурх.
Это очень красивое зрелище, которое можно украсть после того, как съешь гурх.
О, один из твоих братьев отправился в город
Сколько новостей вы храните?
Второй сегодня в лагере
Ты всегда смеешься
Второй сегодня в лагере
Ты всегда смеешься
Этот глаз «Я видел твоего отца, я собирался в поле
Я скучаю по встрече с тобой каждый день
Я скучаю по встрече с тобой каждый день
На ежедневной встрече ставка высока
Почему ты тоже их боишься?
В деревне много сплетен
Увы, оставь любовь снова
Ты должен был знать весь мир любви
В деревне много сплетен
Увы, оставь любовь снова
Это очень красивое зрелище, которое можно украсть после того, как съешь гурх.
Это очень красивое зрелище, которое можно украсть после того, как съешь гурх.
О, белые люди, приложите свои руки к делу
На ве на ван харкуги
Вставай и пойдём куда-нибудь красивое
Пери тарелки чанку ги
Эй, не спорь со мной, глупая голая птица.
Эй, не спорь со мной, глупая голая птица.
Раньше я скучал по встрече с тобой каждый день
Раньше я скучал по встрече с тобой каждый день
Частота сердечных сокращений увеличилась
Увы, похоже, это можно решить
Кулвант я убью без тебя
Уметь поговорить с невесткой
Для тебя я спас и спас Саджана Хусейна Кувару.
Это прекрасное зрелище, которое можно украсть, съев гурх.
Я хотел бы видеть тебя каждый день
Я хотел бы видеть тебя каждый день

Все тексты Balkar Ankhila, Manjinder Gulshan >>>