Текст песни Deep Jandu - Hadd

  • Исполнитель: Deep Jandu
  • Название песни: Hadd
  • Дата добавления: 12.08.2024 | 17:12:29
  • Просмотров: 26
  • 0 чел. считают текст песни верным
  • 0 чел. считают текст песни неверным

Текст песни

ਕਾਰਾ ਜੱਟ ਕਰ ਜੁ ਬੱਲੀਏ
ਬੰਦਾ ਕੋਯੀ ਮਰ ਜੁ ਬਲੀਏ
ਬਾਹਲਾ ਮੈਂ ਕਠ ਨੀ ਕਰਨਾ
ਨੀ ਕੱਲੇ ਦਾ ਸਰ ਜੁ ਬਲੀਏ
ਬਾਹਲਾ ਮੈਂ ਕਠ ਨੀ ਕਰਨਾ
ਨੀ ਕੱਲੇ ਦਾ ਸਰ ਜੁ ਬਲੀਏ
ਖਾਲੀ ਹਥ ਮੂਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮੂਡ ਕੇ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਛ੍ਹੇਤਿ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮਾਰੇ ਜੀ Wagon ਛੀਕਾ
ਨੀ ਘਟਨਾ ਕੋਯੀ ਵੱਡੀ ਹੋਊ
ਡੋਲੂ ਜਿਹਦੇ ਚੱਕੀ ਫਿਰਦੇ
ਨੀ ਵਿਚ ਘਰ ਦੀ ਕੱਦੀ ਹੋਊ
ਓ ਪਿਸਤੋਲ ਨੇ ਪੱਕੇ ਯਾਰੀ
ਪਿਸਤੋਲ ਨੇ ਪੱਕੇ ਯਾਰੀ
ਅਸਲਾ ਕਦੇ ਖੁਦ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮੂਡ ਕੇ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਛ੍ਹੇਤਿ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮੀਹ ਵਾਂਗੂ ਵਰਨੀ ਹਾਕੀ
ਨੀ ਲੁੱਕਦੇ ਲਭ ਲੈਣ ਦੇ ਕਿਹਦਾ
ਵੇਖੀ ਫਿਰ service ਹੁੰਦੀ
ਨੀ ਜੋਡ਼ਾ ਵਿਚ ਪਾਉ ਟਰੇਡਾ
ਯਾਰੀ ਵਿਚ ਕਰੇ ਗਦਾਰੀ
ਜੋ ਯਾਰੀ ਵਿਚ ਕਰੇ ਗਦਾਰੀ
ਜਯੋਂਦੇ ਜੀ ਮੂਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮੂਡ ਕੇ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਛ੍ਹੇਤਿ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮਾਰਾ ਓਹਦਾ ਅੰਤ ਜੀ ਹੁੰਦਾ
ਜੇ ਚੌਰਾ ਨਾਲ ਰੱਲ ਜੇ ਕੁੱਤੀ
ਪਤਾ ਹੁੰਨ ਲੱਗੂ ਮਾਨ ਨੇ
ਕੱਲੀ ਜਦੋਂ ਗੀਚੀ ਕੁੱਟੀ
ਵੇਲੀ ਹੁਣ 6 7 ਮਹੀਨੇ
ਵੇਲੀ ਹੁਣ 6 7 ਮਹੀਨੇ
ਪੈਰਾਂ ਤੇ ਤੁਰ ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਮੂਡ ਕੇ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ
ਛ੍ਹੇਤਿ ਫਿਰ ਜੁਡ'ਦਾ ਨੀ
ਜਿਹਦਾ ਹੱਡ ਜੱਟ ਨੇ ਤੋਡ਼ਤਾ

Перевод песни

Кара Джат Кар Джу Балие
Ман койи мар жу балийе
Бахла ме кат ни карна
Не Калле да сэр Джу Балие
Бахла ме кат ни карна
Не Калле да сэр Джу Балие
Нет настроения с пустыми руками
Чью кость сломал Джат
Снова настроение Jud'da ni
Чью кость сломал Джат
Чхети снова джуда ни
Чью кость сломал Джат
Мари Джи Вагон чихает
Ни одно событие не является большим
Долу, чьи мельницы вращаются
Высота дома будет в Ни
О, пистолет стал хорошим другом
Пистолет убедился
Оружие никогда не бывает собственным
Чью кость сломал Джат
Снова настроение Jud'da ni
Чью кость сломал Джат
Чхети снова джуда ни
Чью кость сломал Джат
Варни хоккей, как Мих
Не ищи, чтобы узнать
Если бы увидел, то был бы сервис
Pautrada в ни йоде
Совершить предательство в Яри
Кто совершит предательство в Яри
Джейонде джи муд'да ни
Чью кость сломал Джат
Снова настроение Jud'da ni
Чью кость сломал Джат
Чхети снова джуда ни
Чью кость сломал Джат
я бы убил его
Если смешать с опилками, если собака
Знаешь, дорогая
Калли Джаг Гичи Кутти
Ну вот 6 7 месяцев
Ну вот 6 7 месяцев
Не ходи на ногах
Чью кость сломал Джат
Снова настроение Jud'da ni
Чью кость сломал Джат
Чхети снова джуда ни
Чью кость сломал Джат

Все тексты Deep Jandu >>>