Текст песни
ਹਾਏ ਰੇ ਅੱਗੇ ਪਿੱਛੇ ਔਣੂ ਹੱਟ ਜਾ
ਅੱਗੇ ਪਿੱਛੇ ਔਣੂ ਹੱਟ ਜਾ
ਵੇ ਅੱਗੇ ਪਿੱਛੇ ਆਉਣੋ ਹੱਟ ਜਾ
ਅੱਗੇ ਪਿੱਛੇ ਆਨੂ ਹੱਟ ਜਾ
ਨਾ ਕਰਾ ਕੋਈਂ ਕਰਾ ਲੇ ਮੁੰਡਿਆਂ
ਮੇਰੇ ਪਿੱਛੇ ਪਿੱਛੇ ਗੇੜੇ ਮਾਰ ਕੇ
ਹਾਏ ਪਿੱਛੇ ਪਿੱਛੇ ਗੇੜੇ ਮਾਰ ਕੇ
ਨਾ ਮਸਲੇ ਬਧਨੇ ਮੁੰਡੇਯਾ
ਅੱਗੇ ਪਿੱਛੇ ਔਣੂ ਹੱਟ ਜਾ
ਹੋ ਕਿਹੜਾ ਸਾਡੇ ਮੂਹਰੇ ਉਥੂ ਮਸਲਾ
ਸਾਡੇ ਮੂਹਰੇ ਉਥੂ ਮਸਲਾ
ਹੋ ਕਿਹੜਾ ਸਾਡੇ ਮੂਹਰੇ ਉਥੂ ਮਸਲਾ
ਸਾਡੇ ਮੂਹਰੇ ਉਥੂ ਮਸਲਾ
ਹੋ ਡੱਬ ਨਾਲ ਲਾਕੇ ਰੱਖਦਾ
ਹੋ ਜੱਟ loaded ਨਾਜਾਇਜ ਅਸਲਾ
ਹਾਂ loaded ਨਾਜਾਇਜ ਅਸਲਾ
ਹੋ ਦੱਬ ਨਾਲ ਲਾਕੇ ਰੱਖਦਾ
ਹੋ ਜੱਟ loaded ਨਾਜਾਇਜ ਅਸਲਾ
ਵੇ ਮੇਰੇ ਪਿੰਡ ਦੀ ਮੰਡੀਰ ਅੱਥਰੀ
ਪਿੰਡ ਦੀ ਮੰਡੀਰ ਅੱਥਰੀ
ਵੇ ਮੇਰੇ ਪਿੰਡ ਦੀ ਮੰਡੀਰ ਅੱਥਰੀ
ਪਿੰਡ ਦੀ ਮੰਡੀਰ ਅੱਥਰੀ
ਜਿੰਨਾ ਦੇ ਨਿਗਾਹ ਤੂੰ ਚੜ੍ਹਿਆ
ਐਵੇਂ ਫਿਰੇ ਫੜਾ ਮਾਰਦਾ
ਹਾਏ ਐਵੇਂ ਫਿਰੇ ਫੜਾ ਮਾਰਦਾ
ਵੇ ਵਿਚੋਂ ਵਿਚ ਤੂੰ ਵੀ ਕਰਿਆ
ਐਵੇਂ ਫਿਰੇ ਫੜਾ ਮਾਰਦਾ
ਨੀ ਬੀਬਾ ਯਾਰ ਪੁਰ ਹੰਦੇ ਹੋਏ ਆਂ
ਯਾਰ ਪੁਰ ਹੰਦੇ ਹੋਏ ਆਂ
ਨੀ ਬੀਬਾ ਯਾਰ ਪੁਰ ਹੰਦੇ ਹੋਏ ਆਂ
ਯਾਰ ਪੁਰ ਹੰਦੇ ਹੋਏ ਆਂ
ਵੇ ਜਿੰਨਾ ਨੂੰ ਤੂ ਘੈਂਟ ਦੱਸਦੀ
ਹੋ ਸਾਰੇ ਮਿੱਤਰਾਂ ਨੇ ਚੰਡੇ ਹੋਏ ਆਂ
ਹਾਂ ਮਿੱਤਰਾਂ ਨੇ ਚੰਡੇ ਹੋਏ ਆਂ
ਹੋ ਜਿੰਨਾ ਨੂੰ ਤੂੰ ਘੈਂਟ ਦੱਸਦੀ
ਹੋ ਸਾਰੇ ਮਿੱਤਰਾਂ ਨੇ ਚੰਡੇ ਹੋਏ ਆਂ
ਹੁਏ ਵੈਰ ਮੇਰੇ ਦੇ ਲਿੰਕ ਸਰਕਾਰੀ
ਹੋ ਜੱਟ ਦੀ ਗੁੰਡਿਆਂ ਦੇ ਨਾਲ ਯਾਰੀ
ਗੱਲ ਗੋਲੀ ਦੀ ਕਰੇ ਔਜਲਾ
ਬੋਪਾਰਾਏ ਕਾਲਾ ਚਰਚਾ ਏ ਭਾਰੀ
ਵੇ ਤੂੰ ਬਸ ਕਰ ਬਸ ਕਰ ਜਾ
ਬਸ ਕਰ ਬਸ ਕਰ ਜਾ
ਵੇ ਨਾ ਨਾ ਤਾਰੇ ਤੋੜ ਨੀ ਹੋਣੇ
ਤਰਸੇਂਗੀ ਤੂੰ ਵੀ ਜੱਟ ਨੂ
ਹਾਂ ਤਰਸੇਂਗੀ ਤੂੰ ਵੀ ਜੱਟ ਨੂੰ
ਨੀ ਜੱਟ ਚਾਹੇ ਹੋਰ ਨੀ ਹੋਣੇ
ਤਰਸੇਂਗੀ ਤੂੰ ਵੀ ਜੱਟ ਨੂੰ
ਨੀ ਜੱਟ ਚਾਹੇ ਹੋਰ ਨੀ ਹੋਣੇ
ਤਰਸੇਂਗੀ ਤੂੰ ਵੀ ਜੱਟ ਨੂੰ
Перевод песни
Эй, давай, Бей!
О, вот так, бей!
Ты сделал это посередине!
Вот так, бей!
Ни Биба, идущая к твоему другу!
Ни Биба, идущая к твоему другу!
Ни Биба, идущая к твоему другу!
Тот, кого ты называешь дураком!
Все твои друзья предали тебя!
Да, твои друзья предали тебя!
Тот, кого ты называешь дураком!
Все твои друзья предали тебя!
Моя ненависть официальна!
Дружба джата с головорезом!
Разговор о пуле — лекарство!
Бопарай, чёрный разговор тяжёл!
Просто сделай это, просто сделай это!
Просто сделай это, просто сделай это!
Нет, звёзды не разобьются!
Ты тоже будешь тосковать по джату!
Да, ты тоже будешь тосковать по джату!
Нет, даже если есть другие.