Текст песни Dilpreet Dhillon feat. Deepak Dhillon - Darshan

  • Просмотров: 2
  • 0 чел. считают текст песни верным
  • 0 чел. считают текст песни неверным

Текст песни

Desi Crew Desi Crew Desi Crew
ਓ ਉੱਠ ਕੇ ਸਵੇਰੇ ਬਿੱਲੋ ਥੋੜਾ ਨੇਹਰੇ ਨੇਹਰੇ ਬਿੱਲੋ
ਮਿਲਣ ਤੂੰ ਆਜਾ ਮੈਨੂੰ ਓ ਕਰਕੇ ਨੀ ਜੇਰੇ ਬਿੱਲੋ
ਓ ਉੱਠ ਕੇ ਸਵੇਰੇ ਬਿੱਲੋ ਥੋੜਾ ਨੇਹਰੇ ਨੇਹਰੇ ਬਿੱਲੋ
ਮਿਲਣ ਤੂੰ ਆਜਾ ਮੈਨੂੰ ਕਰਕੇ ਨੀ ਜੇਰੇ ਬਿੱਲੋ
ਕੁਝ ਸੁਣ ਜਾ ਕੁਝ ਕਹਿਜਾ
ਓ ਦਰਸ਼ਨ ਮਿੱਤਰਾ ਨੂੰ
ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ
ਹਾਏ you are so sweet
ਓ ਦੇਖੇ ਬਿਨਾਂ ਤੈਨੂੰ ਜੱਟਾਂ ਮੇਰਾ ਵੀ ਨਾਂ ਸਰਦਾ ਵੇ
ਤੈਥੋਂ ਕਾਹਦਾ ਪਰਦਾ ਵੇ ਦਿਲ ਬੜਾ ਕਰਦਾ ਵੇ
ਦੇਖੇ ਬਿਨਾਂ ਤੈਨੂੰ ਜੱਟਾਂ ਮੇਰਾ ਵੀ ਨਾਂ ਸਰਦਾ ਵੇ
ਤੈਥੋਂ ਕਾਹਦਾ ਪਰਦਾ ਵੇ ਦਿਲ ਬੜਾ ਡਰਦਾ ਵੇ
ਤੇਰੇ ਮੋਢੇ ਉੱਤੇ ਸਿਰ ਰੱਖ ਬਹਿਜਾ
ਵੇ ਝਾਕਾ ਹੁਸਨਾਂ ਦਾ
ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ
ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ
ਵੇ ਝਾਕਾ ਹੁਸਨਾਂ ਦਾ ਹੁਸਨਾਂ ਦਾ ਹੁਸਨਾਂ ਦਾ
ਓ ਗੱਲਾਂ ਚਿੱਤ ਕਰੇ ਬਹਿਕੇ ਕਰਾ ਤੇਰੇ ਨਾਲ ਨੀ
ਨਵੀ ਨਵੀ ਲੱਗੀ ਪਹਿਲਾ ਕਾਲਜ ਦਾ ਸਾਲ ਨੀ
ਹੱਥਾਂ ਵਿਚ ਹੱਥ ਪਾਕੇ ਸੁਣੀ ਜਾਵਾ ਤੇਰੀਆਂ ਮੈਂ
ਮੁੱਛ ਉੱਤੇ ਹੱਥ ਅੱਖ 24/7 ਲਾਲ ਨੀ
ਨੈਣਾ ਬਿੱਲਿਆ ਚ ਦੇਖਦਾ ਹੀ ਰਹਿ ਜਾ ਨੀ
ਓ ਦਰਸ਼ਨ ਮਿੱਤਰਾ ਨੂੰ
ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ
ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ
ਹੁਣ ਤੁਸੀ ਮੇਰੀ ਜਾਨ ਲੈਣੀ ਐ
ਪਾਵਾ ਸੁਰਮਾ ਬਰੀਕ ਜੱਟਾਂ ਮੋਟੀ ਮੋਟੀ ਅੱਖ
ਤੇਰੀ ਟੌਹਰ ਕੱਢੇ ਵੱਟ ਇਹਦੇ ਵਿਚ ਵੀ ਨਾਂ ਸ਼ੱਕ
ਡਰ ਦੁਨੀਆ ਤੋਂ ਲੱਗੇ ਅਜੇ ਪਰਦੇ ਈ ਰੱਖ
ਘਰੇ ਕਰਲੀ ਜੇ ਗੱਲ ਹੋਜੂ ਪੱਕੀ ਪੱਕ ਠਕ
ਸਾਰੀ ਉਮਰ ਲੀ ਤੇਰੀ ਹੋਕੇ ਰਹਿਜਾ
ਵੇ ਝਾਕਾ ਹੁਸਨਾਂ ਦਾ
ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ
ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ
ਵੇ ਝਾਕਾ ਹੁਸਨਾਂ ਦਾ ਹੁਸਨਾਂ ਦਾ ਹੁਸਨਾਂ ਦਾ
ਹਾ ਹੋਜਾ ਲਾਡੀ ਚਾਹਲ ਦੀ ਤੇ ਜੱਟ ਹੋਜੂ ਤੇਰਾ
ਖੜ ਖੜ ਵੇਖੂ ਸਾਰਾ ਪਿੰਡ ਦੱਦਹੇੜਾ
ਹਾ ਸਿਰੇ ਦੀ ਹਸੀਨ ਵੇ ਸ਼ੌਕੀਨ ਤੇਰੇ ਹਾਣ ਦੀ
Fashion freak ਥੋੜੀ ਹੁਸਨ ਬਥੇਰਾ
ਠੇਠ ਬੋਲੀ ਮਾਲਵਈਆਂ ਵਾਲਾ ਲਹਿਜਾ ਨੀ
ਓ ਦਰਸ਼ਨ ਮਿੱਤਰਾ ਨੂੰ
ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ
ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ
ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ
ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ
ਨਿਰਣੇ ਕਾਲਜੇ ਦੇ ਜਾ
ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ

Перевод песни

Команда Дези Команда Дези Команда Дези
О, проснись утром и позвони маленькой Nehere Nehere Bello.
Ты приходишь ко мне навстречу и называешь меня так
О, проснись утром и позвони маленькой Nehere Nehere Bello.
Ты пришел встретиться со мной из-за меня, не звони мне.
Услышь что-нибудь, скажи что-нибудь
О Даршан Митра
О Даршан Митра, иди в колледж Нирн.
О Даршан Митра, иди в колледж Нирн.
О Даршан Митра Митре Митре
О, ты такой милый
О, не глядя на тебя, я даже не могу назвать тебе свое имя.
От какой завесы ты прячешь свое сердце?
Не глядя на тебя, я даже не могу произнести свое имя
Почему сердце так боится тебя?
Держи голову на плече
Путь Джака Хусана
Посмотрите на решение Хусана и отнесите его в коллегию.
Посмотрите на решение Хусана и отнесите его в коллегию.
Ве Джака Хуссан Да Хуснан Да Хуснан Да
О, не думай о вещах с тобой
Нави Нави Лаги первый год обучения в колледже
Позвольте мне послушать вас, держа руки в руках
Усы рука глаз 24/7 красные ни
Не просто продолжай смотреть на кота
О Даршан Митра
О Даршан Митра, иди в колледж Нирн.
О Даршан Митра, иди в колледж Нирн.
Даршан Митра Митре Митре
Теперь ты хочешь забрать мою жизнь
Пава сурма мелкий джат, толстый, толстый глаз
В этом нет никаких сомнений, даже если вы сдадите тест.
Бойся мира, держи шторы неподвижно.
Если вы разговариваете дома, обязательно
Я буду твоей всю свою жизнь
Путь Джака Хусана
Посмотрите на решение Хусана и отнесите его в коллегию.
Посмотрите на решение Хусана и отнесите его в коллегию.
Ве Джака Хуссан Да Хуснан Да Хуснан Да
Ха Ходжа Лади Чахал Ди Те Джат Ходжу Тера
Хар Хар увидеть всю деревню Дадхера
О, улыбка Сира, мне нравится твоя улыбка
Модный урод немного крутой
Тета-диалект имеет малвийский акцент.
О Даршан Митра
О Даршан Митра, иди в колледж Нирн.
О Даршан Митра
Передайте решение коллегиям и посмотрите на гусанов.
Передайте решение коллегиям и посмотрите на гусанов.
Иди в коллегию суждений
О Даршан Митра Митре Митре
Иди в коллегию суждений
О Даршан Митра Митре Митре

Все тексты Dilpreet Dhillon feat. Deepak Dhillon >>>