Текст песни Gurman Maan - Gangajal

  • Исполнитель: Gurman Maan
  • Название песни: Gangajal
  • Дата добавления: 30.08.2026 | 04:22:18
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਮੈਂ ਇਸ਼੍ਕ਼ ਦਾ ਪੱਤੇਯਾ ਦੇਖ ਨਾ ਸਕੇਯਾ ਮਾਚਿਸ ਹੱਥਾਂ ਚ
ਤੂ ਜੱਦ ਪਿਹਲੀ ਵਾਰ ਮਿਲੀ ਸੀ ਮੈਨੂ ਕਾਗਜ਼ ਵਰਗੇ ਨੂ
ਮੈਂ ਸਰਦਾ ਦੇ ਵਿਚ ਡੁੱਬੇਯਾ ਹੋਆ ਆਸ਼ਿਕ਼ ਸੀ ਤੇਰਾ
ਤੂ ਕਰਦੀ ਰਹੀ ਜ਼ਲੀਲ ਨੀ ਪ੍ਯਾਰ ਏ ਇਬਾਦਤ ਵਰਗੇ ਨੂ
ਚਲ ਪੈਸੇ ਦੇ ਨਾਲ ਵੇਚ ਖਰੀਦ ਲੇ ਮਿਹੰਗੇ ਲੋਕਾਂ ਨੂ
ਪਰ ਚੰਨ ਤੇ ਤਾਰੇ ਤੇਰੇ ਖੜੇ ਖਿਲਾਫ ਨੀ ਮੁਕਰਨੇ
ਨੀ ਜਿਹੜੇ ਹਿਸਾਬ ਨਾਲ ਮਾਰਕੇ ਗਈ ਏ ਯਾਰ ਗਰੀਬਾਂ ਨੂ
ਜਾ ਗੰਗਾਜਲ ਵਿਚ ਨਹਾਕੇ ਭੀ ਤੇਰੇ ਪਾਪ ਨਹੀ ਉੱਤਰਣੇ

G guri!
ਫੁੱਲ ਧਰਤੀ ਧਰਦੀ ਧਰਦੀ ਨੀ ਤੂ ਕੋਲੇ ਹੱਥਾਂ ਤੇ
ਹੁਣ ਕਿ ਕਰਾਂ ਮੈਂ ਪੱਤੀਯਾਂ ਤੇਰੇ ਦਿੱਤੇ ਫੱਟਾ ਤੇ

ਰੂਹ ਤੋਂ ਲਯੀ ਸੀ ਤੇਰੇ ਨਾਲ ਯਾਰੀ ਮੈਂ ਅੱਲਡੇ
ਕਿੰਨਾ ਮਰਦਾ ਸੀ ਤੇਰੇ ਤੇ ਮਾਪ ਨੀ ਉੱਤਰਣੇ
ਨੀ ਜਿਹੜੇ ਹਿਸਾਬ ਨਾਲ ਮਾਰਕੇ ਗਈ ਏ ਯਾਰ ਗਰੀਬਾਂ ਨੂ
ਜਾ ਗੰਗਾਜਲ ਵਿਚ ਨਹਾਕੇ ਭੀ ਤੇਰੇ ਪਾਪ ਨਹੀ ਉੱਤਰਣੇ
ਨੀ ਜਿਹੜੇ ਹਿਸਾਬ ਨਾਲ ਮਾਰਕੇ ਗਈ ਏ ਯਾਰ ਗਰੀਬਾਂ ਨੂ
ਜਾ ਗੰਗਾਜਲ ਵਿਚ ਨਹਾਕੇ ਭੀ ਤੇਰੇ ਪਾਪ ਨਹੀ ਉੱਤਰਣੇ
ਬੇਵਫਾਈ ਜਿਥੇ ਵਰ੍ਦੀ ਮਾਰਦੇ ਵੇ ਸੱਜਰਾ
ਹਿੱਕ ਦੇ ਵਿਚ ਬਣਾਕੇ ਨੀ ਧਰ ਜਾਂਦੀ ਆ ਕਬਰਾਂ
ਬੇਵਫਾਈ ਜਿਥੇ ਵਰ੍ਦੀ ਮਾਰਦੇ ਵੇ ਸੱਜਰਾ
ਹਿੱਕ ਦੇ ਵਿਚ ਬਣਾਕੇ ਨੀ ਧਰ ਜਾਂਦੀ ਆ ਕਬਰਾਂ
ਵਖਤ ਗੁਜਰਿਆ ਪਾਔ ਤੈਨੂ ਲਾਂ ਟਿਹਨੀਏ ਨੀ
ਸਿੰਘਜੀਤ ਚੈਂਕੋਇਆ ਹੋਯੀ ਆਪ ਨੀ ਉਪਰ ਨੇ
ਨੀ ਜਿਹੜੇ ਹਿਸਾਬ ਨਾਲ ਮਾਰਕੇ ਗਈ ਏ ਯਾਰ ਗਰੀਬਾਂ ਨੂ
ਜਾ ਗੰਗਾਜਲ ਵਿਚ ਨਹਾਕੇ ਭੀ ਤੇਰੇ ਪਾਪ ਨਹੀ ਉੱਤਰਣੇ
ਨੀ ਜਿਹੜੇ ਹਿਸਾਬ ਨਾਲ ਮਾਰਕੇ ਗਈ ਏ ਯਾਰ ਗਰੀਬਾਂ ਨੂ
ਜਾ ਗੰਗਾਜਲ ਵਿਚ ਨਹਾਕੇ ਭੀ ਤੇਰੇ ਪਾਪ ਨਹੀ ਉੱਤਰਣੇ
ਹੋ..

Перевод песни

Я не мог видеть листок любви в руках со спичками.
Когда ты впервые встретил меня, ты был как бумага
Я был влюблен в тебя, утонул зимой
Ты совершаешь позор, как любовь и поклонение
Давайте продавать и покупать за деньги, дорогие люди.
Но луна и звезды не обернутся против тебя
Нет, отмечено по расчету, дорогие бедняги
Даже если вы омоетесь в Ганге, ваши грехи не смоются.

Г Гури!
Цветочная земля дхарди дхарди ни ту коле на руках
А теперь позволь мне нарисовать листья на листе, который ты мне дал.

Я был с тобой от души
Сколько я умирал, я не могу измерить тебя
Нет, отмечено по расчету, дорогие бедняги
Даже если вы омоетесь в Ганге, ваши грехи не смоются.
Нет, отмечено по расчету, дорогие бедняги
Даже если вы омоетесь в Ганге, ваши грехи не смоются.
Неверность, когда униформа убивает джентльмена
Посреди икоты нет могилы

Время прошло, паау тену ла техные ни
Сингхджит Ченкоя хой аап ни опура не
Нет, отмечено по расчету, дорогие бедняги
Даже если вы омоетесь в Ганге, ваши грехи не смоются.
Нет, отмечено по расчету, дорогие бедняги
Даже если вы омоетесь в Ганге, ваши грехи не смоются.
да..

Все тексты Gurman Maan >>>