Текст песни
ਯਾਰੀ ਹਿੱਕ ਨਾਂ ਨਿਭਾਈਏ ਬੱਸ ਕੰਮ ਵਾਲੀ ਨੀ
ਮੋਡੇ ਉੱਤੇ ਡਾਂਗ ਧਾਰੀ ਸਮਾਹ ਵਾਲੀ ਨੀ
ਵੇਲਿਆਂ ਦਾ ਜਾਵੇ ਬਿਲੋ ਚਮ ਢੇਡ ਦੀ
ਡਰਦਾ ਨੀ ਲੱਗਦਾ ਕੋਈ ਜੱਟ ਨੇੜ ਦੀ
ਪਾਵਾਂ ਕੁੜਤਾ ਤੇ ਜੁੱਤੀ ਤਿੱਲੇਦਾਰ ਸੋਹਣੀਏ
ਉੱਤੋਂ ਕੁੜੀਆਂ ਵਾਲੀ ਨੀ ਲੈਂਦਾ ਚੱਲ ਸੋਹਣੀਏ
ਲੋਏ ਆਲੀ ਬੁਕਲ ਵੀ ਬਾਲੀ ਜਚਦੀ
ਕੁੰਡੀ ਮੁੱਛ ਨਾਲ ਜੱਗ ਤੇ ਪਹਿਚਾਣ ਜੱਟ ਦੀ
ਕਾਲੋ ਬਲਦ੍ਹਾ ਦੀ ਜੋੜੀ ਕਲੀ ਗੱਡੀ ਰੱਖਦਾ
ਵਿਰਸੇ ਬਿਨਾਂ ਨੀ ਕੋਈ ਵਜੂਦ ਜੱਟ ਦਾ
ਸ਼ੌਕ ਨਾਲ਼ੇ ਇਕ ਕਲੀ ਘੋੜੀ ਰੱਖੀ ਐ
ਚਿੱਟੇ ਚੀਨੇਆ ਕਬੂਤਰਾਂ ਦੀ ਜੋੜੀ ਰੱਖੀ ਐ
ਬਾਪੂ 89 ਚ ਆਇਆ ਦੀ ਕੈਨੇਡਾ ਬਾਲੀਏ
ਪਿੰਡ ਪੈਲੀ ਨੂੰ ਦੀ ਮਾਰ ਆਇਆ ਠੇਡਾ ਮਿੱਠੀਏ
ਆਪਣੇ ਸਿਰਾ ਤੇ ਅਜ ਆਪ ਬਣਿਆ
ਟੈਯੋ ਵੇਖ ਟੌਰ ਨਾਲ ਸੀਨਾ ਤਾਨੇਆ
ਇੱਜ਼ਟ ਕਾਮਿਏ ਇੱਜ਼ਤ ਦੀ ਖਾਈ ਦੀ
ਔਖੇ ਵੇਲਿਆਂ ਚ ਢੇਰੀ ਨਾਈਓਂ ਢਾਈ ਦੀ
ਸੋਚ ਰੱਖੀ 21ਵੀ ਸਦੀਆਂ ਆ ਵਾਲੀ ਨੀ
ਬੱਸ ਰਹਿਣਾ ਸਹਿਣਾ ਖਾਣਾ ਪੀਣਾ ਪਿੰਡਾਂ ਆਲਾ ਨੀ
ਦੇਖਿਆ ਤੈਨੂ ਮੈਂ ਗਿਆ ਦੁਲ ਸੋਹਣੀਏ
ਸੱਚ ਦੱਸਾਂ ਹੋਸ਼ ਗਿਆ ਭੁੱਲ ਸੋਹਣੀਏ
ਸੜਕਾਂ ਤੇ ਜਾਂਦਾ ਦੇਖ ਧੁਲਾ ਪੱਟ ਦਾ
ਤੇਰੇ ਲਾਲ ਸੂਹੇ ਬੁਲਾ ਜਾਦੂ ਘੱਟ ਜੱਟ ਦਾ
ਪੂਰੇ 2.5 ਕਿਲਾਂ ਚ mention ਸੋਹਣੀਏ
ਪੈਸੇ ਵਲੋਂ ਨੀ ਐ Tension ਸੋਹਣੀਏ
ਦਿਨ ਰਾਤ ਕਾਰਾ ਸ਼ੁਕਰਾਨਾ ਰੱਬ ਦਾ
ਓਦੇ ਕੋਲੋਂ ਮੰਗਦਾ ਐ ਭਲਾਂ ਸ਼ਬਦਾਂ
ਪਹਿਲੀ ਵਾਰ ਜ਼ਿੰਦਗੀ ਚ ਪਿਆਰ ਹੋਇਆ ਵਾ
ਸੱਚ ਦੱਸਾਂ ਬਿਲੋ ਤੇਰੇ ਨਾਲ ਹੋਇਆ ਵਾ
ਹੱਸਦੀ ਏ ਬਿਲੋ ਜਦੋਂ ਫੁੱਲ ਕੇਰਦੀ
ਗੱਬਰੂ ਕੁਵਾਰਿਆ ਚ ਦਿਲ ਛੇੜ ਦੀ
ਪਿੰਡ Toronto ਆਲੇ ਵਜਾਦਾ ਐ ਨਾਂ ਸੋਹਣੀਏ
ਕਰਦੇ ਤੂੰ ਮਿੱਤਰਾਂ ਨੂੰ ਹਾਂ ਸੋਹਣੀਏ
ਦਿਲ ਨੂੰ ਪਸੰਦ ਆਗੀ ਤੂੰ ਬਾਲੀਏ
ਘਰ ਦੀ ਬਨੋਣਾ ਤੈਨੂ ਨੂੰਹ ਬਾਲੀਏ
ਯਾਰਾ ਬੇਲੀਆ ਨੂੰ ਮੇਰੇ ਚਾਹ ਪੂਰਾ ਆ
ਵਿਆਹ ਵਿਚ ਪਾਉਣਾ ਕਹਿੰਦੇ ਗਾਹ ਪੂਰਾ ਆ
ਕੈਨੇਡਾ ਵਿਚ ਗੱਲ ਬਾਤ ਨਾਇਯੋ ਬਣ ਨੀ
Dominican ਜਾਕੇ bachelor ਕਰਨੀ
ਦਾਰੂ ਦੀ ਨੀ ਵੇਖ ਬੋਤਲਾਂ ਨੇ ਖੋਲਿਆ
ਪਹੁੰਚ ਚੱਕ ਚੱਕ ਮੁੰਡੇ ਪਾਉਣ ਬੋਲਿਆ
ਨਛੱਡਿਆ ਵੱਜਗੇ ਸੀ ਪੰਜ ਬਾਲੀਏ
ਔਖੇ ਸੌਖੇ ਪੁਹੰਚੇ ਆ ਨੀ ਜੰਜ ਬਲੀਏ
ਬਜੇ ਗਾਜੇ ਨਾਲ ਪੂਰਾ ਵਿਆਹ ਹੋਇਆ ਜੱਟ ਦਾ
ਗੋਡੇ ਗੋਡੇ ਚਾਹ ਤੈਨੂ ਟਕੋਨੋ ਨਾਂ ਰੱਜਦਾ
ਘੁੰਮਣ ਨੂੰ ਦੱਸ ਦਿਓ ਜਾਣਾ ਕੇਡੇ ਦੇਸ਼ ਨੀ
ਮਾਪੇ ਤੇ ਓ ਹੱਥ ਰੱਖ ਲੇ ਜਾਵਾਂ place ਨੀ
ਅੱਜ ਤੋਂ ਤੂੰ ਬਣਗੀ ਆ ਜੱਟ ਦੀ Queen ਨੀ
ਪੂਰੇ ਤੇਰੇ ਕਰਨੇ ਮੈਂ ਸਾਰਿਓਂ dream ਨੀ
ਕਿਹੜਾਵੇ ਜੋ ਮੂਹੋ ਓਹੀ ਗੱਲ ਮੈਂ ਪਗੋਨੀ ਐ
ਰਹਿੰਦੀ ਜੇੜੀ ਜ਼ਿੰਦਗੀ ਮੈਂ ਤੇਰੇ ਨਾਂ ਬੇਤੋਨੀ ਐ
ਰਹਿੰਦੀ ਮੇਰੀ ਜ਼ਿੰਦਗੀ ਮੈਂ ਤੇਰੇ ਨਾਂ ਬੇਤੋਨੀ ਐ
ਰਹਿੰਦੀ ਮੇਰੀ ਜ਼ਿੰਦਗੀ ਜੋ ਤੇਰੇ ਨਾਂ ਬੇਤੋਨੀ ਐ
Перевод песни
Имя Яри Хик, не играй, просто работай
Данг Дхари Самаха Вали Ни в режиме
Времена такие, как било чам дхед ди
Кажется, никто не боится
Наденьте курту и туфли с гладким видом.
Я не беру оттуда девушек, давайте будем красивыми
Лой Али Букал также выглядит как Бали Джачади.
Кунди опознал Джата с усами.
Пара черных быков, несущих телегу
Без наследства нет существования
В качестве хобби она держала подающую надежды кобылу.
Сохранена пара белых китайских голубей.
Отец приехал в Канаду в 89 году.
Теда Митье приехала в деревню Пелли.
В конце концов он стал самим собой
Тайо видела, как Тэя связала сундук Тором.
Достоинство заслуживает уважения
В трудные времена куча два с половиной
Подумайте о наступающем 21 веке
Просто живи, ешь и пей в деревнях
Я увидел тебя, я пошел в Дул Соней
Честно говоря, давай забудем об этом
Дхула Патта гуляет по дороге.
Твои красные глаза назвали волшебством меньшего Джата.
В целом упоминание о 2,5 килях прекрасное.
Не беспокойтесь о деньгах
Слава Богу, день и ночь
Он просит от него хороших слов
Я влюбился впервые в жизни
Скажи правду, Билло, что с тобой случилось?
Билло смеется, когда она цветет
Габру дразнила ее сердце в Куварии
Деревня Торонто прекрасна
Если да, то ты прекрасен для своих друзей
Сердце тебе понравится
Воспитывайте невестку как домохозяйку
Яра Беля, пусть мой чай будет полон
Говорят, его выдали замуж
В Канаде разговоры не имеют значения
Поехать в Доминикану и получить степень бакалавра
Увидев алкоголь, бутылки открылись
Подойдя Чук Чук сказал посадить мальчика
Пять колоколов осталось бы
Трудно и легко добраться, как ни Джанджа Балийе
Джат вышла замуж за Баже Гадже.
Годе Годе Чай Тейну Таконо На Райда
Расскажи мне о своей стране
Давайте займем это место вместе с родителями
С сегодняшнего дня ты станешь королевой Джата.
Я не могу осуществить все твои мечты
Я знаю, о чем ты говоришь
Я живу долго, мне плевать на тебя
Я живу своей жизнью, ты меня не волнуешь
Живи своей жизнью, которая для тебя бессмысленна