Текст песни Jaspreet Sondh's - Reh Ta Nai Janiaa

  • Исполнитель: Jaspreet Sondh's
  • Название песни: Reh Ta Nai Janiaa
  • Дата добавления: 13.03.2025 | 00:43:02
  • Просмотров: 8
  • 0 чел. считают текст песни верным
  • 0 чел. считают текст песни неверным

Текст песни

ਬਾਰ ਬਾਰ ਆਈ ਜਾਂਦਾ ਇੱਕੋ ਹੀ ਖ਼ਿਆਲ ਵੇ
ਦਿਲ ਵਿਚ ਕਿਉਂ ਰੋਜ ਉਠਦੇ ਸਵਾਲ ਵੇ
ਕੀਤੇ ਰਹ ਤਾਂ ਨੀ ਜਾਣਿਆ
ਸਾਡੀਆਂ ਐ ਚਾਹਤਾ ਅਧੂਰੀਆਂ
ਕੀਤੇ ਪੈ ਤਾ ਨੀ ਜਾਣਿਆ
ਸਾਡੇ ਵਿਚਕਾਰ ਯਾਰਾ ਦੂਰੀਆਂ
ਸਾਡੀਆਂ ਐ ਚਾਹਤਾ ਅਧੂਰੀਆਂ
ਘਰ ਕੇਹੜਾ ਏ ਰਬ ਦਾ ਜਿਥੇ
ਤੇਰੇ ਲਈ ਗਈ ਨਾਂ ਓ ਓ
ਉਹ ਵੇ ਗੱਲ ਤੇਰੇ ਪੜ੍ਹ ਲਈ
ਤੂੰ ਸੋਚੀ ਬੱਸ ਕਹੀ ਨਾਂ
ਮੇਰੇ ਜਿਸਮ ਨੂੰ ਪੌਣ ਕੋਈ ਚਾਲ ਵੇ
ਕੀਤੇ ਖੇਡ ਨਾਂ ਤੂੰ ਜਾਵੇ ਮੇਰੇ ਨਾਲ ਵੇ
ਹੱਸ ਹੱਸ ਕਹਿ ਮੈਂ ਸਹਿਣਾਇਆ
ਵੱਟੀ ਜਹੀ ਚਾਏ ਘੂਰਿਆ
ਕੀਤੇ ਰਹ ਤਾਂ ਨੀ ਜਾਣਿਆ
ਸਾਡੀਆਂ ਐ ਚਾਹਤਾ ਅਧੂਰੀਆਂ
ਕੀਤੇ ਪੈ ਤਾ ਨੀ ਜਾਣਿਆ
ਸਾਡੇ ਵਿਚਕਾਰ ਯਾਰਾ ਦੂਰੀਆਂ
ਸਾਡੀਆਂ ਐ ਚਾਹਤਾ ਅਧੂਰੀਆਂ
ਦੱਸ ਮੇਰੇ ਵਾਂਗੂ ਤੈਨੂ ਕਿੰਨੇ ਐਨਾ ਚਾ ਲੈਣਾ
ਤੇਰੇ ਬਿਨਾਂ Preet ਮੈਂ ਨਾਂ ਸਚੀ ਦੂਜਾ ਸਾਹ ਲੈਣਾ
ਦੱਸ ਮੇਰੇ ਵਾਂਗੂ ਤੈਨੂ ਕਿੰਨੇ ਐਨਾ ਚਾ ਲੈਣਾ
ਤੇਰੇ ਬਿਨਾਂ Preet ਮੈਂ ਨਾਂ ਸਚੀ ਦੂਜਾ ਸਾਹ ਲੈਣਾ
ਕੀਤੇ ਕਰ ਜੀ ਨਾਂ ਮੇਰਾ ਬੁਰਾ ਹਾਲ ਵੇ
ਹਾਏ ਮੈਂ ਤਾਂ ਜੀਣਾ ਐ ਤਾਂ ਜੀਣਾ ਤੇਰੇ ਨਾਲ ਵੇ
ਸੇਖਾਰਾ ਤਹਿ ਜਾ ਕਹਿ ਛੱਡ ਗੇ ਨਾਂ
ਦੱਸ ਕਹਿ ਤੂੰ ਮਜਬੂਰੀਆਂ
ਕੀਤੇ ਰਹ ਤਾਂ ਨੀ ਜਾਣਿਆ
ਸਾਡੀਆਂ ਐ ਚਾਹਤਾ ਅਧੂਰੀਆਂ
ਕੀਤੇ ਪਏ ਤਹਿ ਨੀ ਜਾਣਿਆ
ਸਾਡੇ ਵਿਚਕਾਰ ਯਾਰਾ ਦੂਰੀਆਂ
ਸਾਡੀਆਂ ਐ ਚਾਹਤਾ ਅਧੂਰੀਆਂ
Mood Mechanic

Перевод песни

Одна и та же мысль приходит снова и снова
Почему вопросы возникают в сердце каждый день?
Не знаю, продолжаешь ли ты это делать
Наши желания неисполнены
Не знал
Яра расстояние между нами
Наши желания неисполнены
Где находится дом Божий?
Имя ушло для тебя, о, о
Таким образом, чтобы вы могли прочитать
Ты думаешь, просто скажи нет
Ветер не двигает мое тело
Не играй, ты идешь со мной
Смеясь смеясь, я терпел
Ватти Джахи Че Гурья
Не знаю, продолжаешь ли ты это делать
Наши желания неисполнены
Не знал
Яра расстояние между нами
Наши желания неисполнены
Скажи мне, как сильно ты хочешь быть похожим на меня
Без тебя, Прит, я не смог бы вздохнуть.
Скажи мне, как сильно ты хочешь быть похожим на меня
Без тебя, Прит, я не смог бы вздохнуть.
Пожалуйста, не беспокойтесь о моем плохом состоянии
О, если я хочу жить, то жить с тобой
Секхара тех джа кахе сахт ге но
Скажи мне, что ты вынужден
Не знаю, продолжаешь ли ты это делать
Наши желания неисполнены
Я не знаю, что было сделано
Яра расстояние между нами
Наши желания неисполнены
Механика настроения

Все тексты Jaspreet Sondh's >>>