Текст песни
ਹੋ 36 ਕਿੱਲੇ ਖਹਿੰਦੇ ਨਾਲ GT road ਦੇ
ਪਿੰਡ ਹੀਰਾਂ ਜ਼ਿਲਾ ਲੁਧਿਆਣਾ ਬੱਲੀਏ
ਬੰਨੇ ਚੰਨੇ ਆਕੇ ਭਾਵੇ ਪਤਾ ਕਰਲੀ
ਸਾਡਾ ਵੈਲੀਆਂ ਦਾ ਵੱਜਦਾ ਘਰਾਣਾ ਬੱਲੀਏ
ਸਾਰੀ ਉਮਰ ਲਈ ਜੇ ਤੂੰ ਐਸ਼ ਕਰਨੀ
ਸਾਰੀ ਉਮਰ ਲਈ ਜੇ ਤੂੰ ਐਸ਼ ਕਰਨੀ
ਕਹਿ ਜਾ ਸੂਹੇਆਂ ਬੁੱਲਾਂ ਦੇ ਵਿੱਚੋ ਹਾਂ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਹੋ 25 ਆ ਪਿੰਡਾਂ ਚ ਸਾਡਾ ਨਾ ਚੱਲਦਾ
ਵੱਜਦੇ ਬੰਦੂਕਾਂ ਵਾਲੇ ਸਰਦਾਰ ਨੀ
ਚੱਲਦੀ Toronto ਚ transport ਐ
ਵੱਡਾ ਵੀਰਾ ਸੁੱਖ ਨਾਲ set ਬਾਹਰ ਨੀ
ਸਿੱਕਾ ਚੱਲਦਾ ਮਜੂਦਾ ਸਰਕਾਰ ਤੇ
ਸਿੱਕਾ ਚੱਲਦਾ ਮਜੂਦਾ ਸਰਕਾਰ ਤੇ
DC ਮਿਲਦੇ ਆ ਘਰੇ ਆ ਆ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਤੂੰ ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਚਾਹੀਦਾ ਨੀ ਹੋਰ ਕੁਝ ਤੇਰੀ dad ਤੋਂ
ਚਾਹੀਦੀ ਆ ਕੱਲੀ ਬਸ ਤੂੰ ਜੱਟੀਏ
ਚੱਕਦਾ ਗਾਰੰਟੀ ਜੱਟ ਤੇਰੀ ਖੁੱਲ ਕੇ
ਲੱਗਣ ਨੀ ਦਿੰਦਾ ਤੱਤੀ ਲੂ ਜੱਟੀਏ
ਜੇ ਤੂੰ ਕਹੇ ਤਾਂ ਵਿਚੋਲਾ ਥੋਡੇ ਭੇਜਦਾ
ਜੇ ਤੂੰ ਕਹੇ ਤਾਂ ਵਿਚੋਲਾ ਥੋਡੇ ਭੇਜਦਾ
ਕਿਸੇ ਸਾਂਝੇ ਜੇਹੇ ਬੰਦੇ ਨੂੰ ਮਨਾਂ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਲਾਡਾ ਨਾਲ ਪਲੀ ਜੇ ਤੂੰ ਲਾਡੋ ਰਾਣੀਏ
ਜੱਟ ਵੀ ਆ ਬੇਬੇ ਦਾ ਸ਼ੌਕੀਨ ਪੁੱਤ ਨੀ
ਜੱਚਦਾ ਪਰਾਂਦਾ ਤੇਰੀ ਲੰਮੀ ਗੁੱਤ ਤੇ
ਗੱਬਰੂ ਵੀ ਰੱਖਦਾ ਖੜਾ ਕੇ ਮੁੱਛ ਨੀ
ਹੋ ਆਪਾ ਹਾਣ ਨੂੰ ਆ ਹਾਣ ਜਮਾ ਟੱਕਰੇ
ਹੋ ਆਪਾ ਹਾਣ ਨੂੰ ਆ ਹਾਣ ਜਮਾ ਟੱਕਰੇ
ਸੋਚ ਸੋਬਰ ਤੇ ਅੜਬ ਸੁਬਾਹ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
ਪਿੰਡ ਰਾਜਿਆ ਦੇ ਵਾਂਗੂੰ ਰਹਿੰਦੇ ਜੱਟ ਨੀ
ਤੂੰ ਰਾਣੀ ਬਣਨਾ ਤਾਂ ਕਰਲੈ ਸਲਾਹ ਜੱਟੀਏ
Перевод песни
Вдоль дороги ГТ расположено 36 фортов.
Деревня Хиран, район Лудхиана, Балия.
Приезжайте и узнайте, если хотите.
Наша семья долин – Балия.
На всю жизнь, если хотите.
На всю жизнь, если хотите.
Скажите это сухими губами: я джат.
Деревенские штаты не живут как джатты.
Чтобы стать королевой, посоветуйте джаттам.
Деревенские штаты не живут как джатты.
Чтобы стать королевой, посоветуйте джаттам.
Нас 25 человек в деревнях.
Никаких винтовок с пушками.
Транспорт в Торонто работает.
Большой брат счастливо стоит снаружи.
Монета ходит по нынешнему правительству.
Монета ходит по нынешнему правительству.
Дистанционный комитет встречается дома, джатты.
Деревенские штаты не живут как джатты.
Чтобы стать королевой, посоветуйте джаттам.
Деревенские штаты не живут как джатты. Нет.
Если хотите стать королевой, посоветуйтесь с джатти.
Вам не нужно. Что-нибудь ещё от твоего отца?
Ты должна прийти завтра, только ты, Джатти.
Гарантия — Джатти, ты не позволишь ему открыто выйти замуж, тогда Джатти.
Если ты так скажешь, я пришлю посредника.
Если ты так скажешь, я пришлю посредника.
Давай не позволим такому человеку, как Джатти, думать как простолюдин.
Джатти живут как деревенские короли.
Если хочешь стать королевой, посоветуйся с Джатти.
Если хочешь стать королевой, посоветуйся с Джатти.
Если ты выросла с любовницей, то ты любовница, Джатти тоже, сын девушки — не любовница.
Он держит твои длинные косы и бороды торчком, у него нет усов.
Давай подойдем друг к другу, подойдем друг к другу, подойдем друг к другу, подойдем друг к другу, подумаем трезво и будем терпеливы. Доброе утро, Джатти.
Живите как деревенские короли, Джатти.
Если хочешь стать королевой, посоветуйся с Джатти.
Если Если живёшь как король деревни, посоветуйся с джатами.
Если хочешь стать королевой, посоветуйся с джатами.
Смотрите также: