Текст песни Jatinder Dhiman - Daani Guru Gobind

  • Исполнитель: Jatinder Dhiman
  • Название песни: Daani Guru Gobind
  • Дата добавления: 23.09.2023 | 04:50:48
  • Просмотров: 84
  • 0 чел. считают текст песни верным
  • 0 чел. считают текст песни неверным

Текст песни

ਦੋ ਜੰਗ ਦੇ ਵਿਚ ਦੋ ਨੀਹਾਂ ਵਿਚ ਚਾਰੇ ਪੁੱਤਰ ਵਾਰ ਗਏ
ਦਿਲ ਵਿਚ ਹੈ ਸਤਿਕਾਰ ਓਹਨਾ ਲਈ ਐਸੇ ਕਰ ਓਹ ਕਾਰ ਗਏ
ਦਿਲ ਵਿਚ ਹੈ ਸਤਿਕਾਰ ਓਹਨਾ ਲਈ ਐਸੇ ਕਰ ਓਹ ਕਾਰ ਗਏ
ਲੱਭਣਾ ਨਹੀ ਰੂਹਾਨੀ ਤੇ ਸਿਦਕੀ ਗੁਰੂ ਗੋਬਿੰਦ ਵਰਗਾ
ਹੋ ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਲੜੇ ਸਦਾ ਓਹ ਹੱਕ ਦੀ ਖਾਤਰ
ਖ਼ਤਮ ਜੁਰਮ ਨੂੰ ਕਰਨ ਦੇ ਲਈ
ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਵੀ ਸੀ ਖੜਗੇ ਧਰਮ ਲਈ
ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਵੀ ਸੀ ਖੜਗੇ ਧਰਮ ਲਈ
ਪਿਤਾ ਸ਼੍ਰੀ ਗੁਰੂ ਤੇਗ ਬਹਾਦੁਰ ਵੀ ਸੀ ਖੜਗੇ ਧਰਮ ਲਈ
ਹੋ ਦੁਨੀਆ ਤੇ ਕੋਈ ਬਣ ਨੀ ਸਕਦਾ ਲਿਸਾਨੀ ਗੁਰੂ ਗੋਬਿੰਦ ਵਰਗਾ
ਹੋ ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਲਿਖ ਕੇ ਔਰੰਗਜ਼ੇਬ ਨੂੰ ਜਫ਼ਰਨਾਮਾ ਪਾਠ ਪੜਾਇਆ ਸੀ
ਕੀ ਐ ਅਸਲੀ ਹਸਤੀ ਓਹਦੀ ਯਾਦ ਓਹਨੂੰ ਕਰਵਾਇਆ ਸੀ
ਲਿਖ ਕੇ ਔਰੰਗਜ਼ੇਬ ਨੂੰ ਜਫ਼ਰਨਾਮਾ ਪਾਠ ਪੜਾਇਆ ਸੀ
ਕੀ ਐ ਅਸਲੀ ਹਸਤੀ ਓਹਦੀ ਯਾਦ ਓਹਨੂੰ ਕਰਵਾਇਆ ਸੀ
ਹੋ ਮੈਂ ਨੀ ਵੇਖਿਆ ਅੱਜ ਤਕ ਕੋਈ ਵਿਦਵਾਨੀ ਗੁਰੂ ਗੋਬਿੰਦ ਵਰਗਾ
ਹੋ ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਸੰਤ ਸਿਪਾਹੀ ਦਸਮ ਪਿਤਾ ਦਰਵੇਸ਼ਾ ਦੇ ਦਰਵੇਸ਼ ਦੀਆਂ
ਲਿਖਦਾ ਸੰਨੀ ਖਾਲੜਾ ਸਿਫਤਾਂ ਗੁਰੂ ਪਿਤਾ ਦਸ਼ਮੇਸ ਦੀਆਂ
ਸੰਤ ਸਿਪਾਹੀ ਦਸਮ ਪਿਤਾ ਦਰਵੇਸ਼ਾ ਦੇ ਦਰਵੇਸ਼ ਦੀਆਂ
ਲਿਖਦਾ ਸੰਨੀ ਖਾਲੜਾ ਸਿਫਤਾਂ ਗੁਰੂ ਪਿਤਾ ਦਸ਼ਮੇਸ ਦੀਆਂ
ਨਹੀ ਕੋਈ ਸੰਤ ਮਹਾਤਮਾ ਅਤੇ ਸਵਾਮੀ ਗੁਰੂ ਗੋਬਿੰਦ ਵਰਗਾ
ਹੋ ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ
ਨਾ ਕੋਈ ਹੋਇਆ ਨਾ ਕੋਈ ਹੋਣਾ
ਦਾਨੀ ਗੁਰੂ ਗੋਬਿੰਦ ਵਰਗਾ

Перевод песни

Двое из сыновей были посещены в двух из двух битвы
В сердце это уважение к себе упс, они пошли
В сердце это уважение к себе упс, они пошли
Не находить, чтобы найти духовного и сидаки, как гуру Гобинд
Никто не случился
Дани, как гуру Гобинд
Никто не случился
Дани, как гуру Гобинд
Исправлено всегда о, о,
Чтобы устранить преступления
Папа Шри Гуру Тех Бахадур также выступал за религию
Папа Шри Гуру Тех Бахадур также выступал за религию
Папа Шри Гуру Тех Бахадур также выступал за религию
Если в мире нет никого, Лиссани, как Гуру Гобинд
Никто не случился
Дани, как гуру Гобинд
Никто не случился
Дани, как гуру Гобинд
Письмо, Аурангзеб прочитал текст Джаффарнамора
Был ли настоящий ритм преступник
Письмо, Аурангзеб прочитал текст Джаффарнамора
Был ли настоящий ритм преступник
Будь я смотрел сегодня, как ученый гуру Гобинд
Никто не случился
Дани, как гуру Гобинд
Никто не случился
Дани, как гуру Гобинд
Sant Soldiers Dasam Pind из Dwivesh
Признайте Санни Вергеру Прадеш из Гуру отца Даскаса
Sant Soldiers Dasam Pind из Dwivesh
Признайте Санни Вергеру Прадеш из Гуру отца Даскаса
Никакой Сант не похож на Махатму и Свами Гуру Гобинд
Никто не случился
Дани, как гуру Гобинд
Никто не случился
Дани, как гуру Гобинд
Никто не случился
Дани, как гуру Гобинд

Все тексты Jatinder Dhiman >>>