Текст песни
ਗੱਬਰੂ ਹੋ ਗਏ ਫੈਨ ਤੇਰੇ ਤਕ ਕੇ ਸੁਤਾ ਦੇ design ਤੇਰੇ
ਗੱਬਰੂ ਹੋ ਗਏ fan ਤੇਰੇ ਤਕ ਕੇ ਸੁਤਾ ਦੇ design ਤੇਰੇ
ਗਿਣਦੇ ਰੇਂਦੇ ਉਂਗਲਾਂ ਤੇ
ਗਿਣਦੇ ਰੇਂਦੇ ਉਂਗਲਾਂ ਤੇ
ਨੀ ਤੂੰ ਦਿਨ ਵਿਚ ਅੱਠ ਬਦਲਾਉਂਦੀ
ਸਦਕੇ ਜਾਵਾ taylor ਦੇ ਨੀ ਤੂੰ ਜੀਤੋ ਸੂਟ ਸਾਵੋਂਦੀ
ਸਦਕੇ ਜਾਵਾ taylor ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਜੇ ਤੂੰ ਪਾ ਲੈ pink ਕੁੜੇ ਰੁੱਤਾਂ ਵੀ ਹੋਣ ਗੁੱਲਾਬੀ
ਜਿਦੇ red ਤੂੰ ਪਾ ਲੈਂਦੀ ਸੋਨਫੀ ਵੀ ਹੋਣ ਸ਼ਰਾਬੀ
ਜਿਦੇ red ਤੂੰ ਪਾ ਲੈਂਦੀ ਸੋਨਫੀ ਵੀ ਹੋਣ ਸ਼ਰਾਬੀ
ਲੱਗਦੀ ਬੋਤਲ ਵਰਗੀ ਤੂੰ ਲੱਗਦੀ ਬੋਤਲ ਵਰਗੀ ਤੂੰ
ਬਿਨ ਪੀਤੇ ਨਸ਼ਾ ਚਾੜੋਣਦੀ
ਸਦਕੇ ਜਾਵਾ ਟੇਲਰ ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਸਦਕੇ ਜਾਵਾ ਟੇਲਰ ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਧਾਇਆ ਧਾਇਆ ਧਾਇਆ ਧਾਇਆ
Idea ਆ ਕੀੜਾ ਬਾਲੀਏ ਸੁਤ ਤੇ ਡੋਰੀਆ ਲਾਇਆ
ਨੀ ਮੁੰਡਾ ਪਿੰਡ ਖੇੜੇ ਜੱਟਾ ਦਾ
ਜਿੰਦੇ ਨਾਲ ਤੂੰ ਮੋਹੁੱਬਤਾ ਪਾਇਆ
ਹਾਹਾਹਾਹ
ਕੀ ਸੋਚ ਕੇ ਓਨੇ ਨੀ ਕੁੜਤੀ ਤੇ ਮੋਰ ਪਏ
ਅਗਲੇ ਪਿਛਲੇ ਪਾਲਿਆ ਤੇ ਗਿੱਠ ਗਿੱਠ ਦੇ ਕੁੰਗਾਰੂ ਲਾਏ
ਅਗਲੇ ਪਿਛਲੇ ਪਾਲਿਆ ਤੇ ਗਿੱਠ ਗਿੱਠ ਦੇ ਕੁੰਗਾਰੂ ਲਾਏ
ਬੜੀ ਸੋਣੀ ਲੱਗਦੀ ਏ ਮਨਮੋਨੀ ਲੱਗਦੀ ਏ
ਕੁੜਤੀ ਤੰਗ ਵੇਖਿਆ ਤੋਂ ਪੋਂਦੀ
ਸਦਕੇ ਜਾਵਾ ਟੇਲਰ ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਸਦਕੇ ਜਾਵਾ ਟੇਲਰ ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਇਕ ਤਾ ਸਾਲ ਸੋਲਵਾ ਨੀ ਦੂਜੀ ਹੋ ਗਈ ਅੱਖ ਮਸਤਾਨੀ
ਪ੍ਰੀਤ ਚੜ ਦੀ ਕੋਠੇ ਤੇ ਤੱਕਦਾ ਰਾਜ ਹੈ ਦਿਲਬਰ ਜਾਣੀ
ਪ੍ਰੀਤ ਚੜ ਦੀ ਕੋਠੇ ਤੇ ਤੱਕਦਾ ਰਾਜ ਹੈ ਦਿਲਬਰ ਜਾਣੀ
ਓਨੁ ਖੁਸ਼ ਰੱਖਣ ਲਈ ਓਨੁ ਖੁਸ਼ ਰੱਖਣ ਲਈ
ਤੂੰ ਏ ਸਾਰੇ ਚੱਕਰ ਚਲਾਉਂਦੀ
ਸਦਕੇ ਜਾਵਾ ਟੇਲਰ ਦੇ ਨੀ ਤੂੰ ਜੀਤੋ ਸੂਟ ਸਾਵਉਂਦੀ
ਸਦਕੇ ਜਾਵਾ ਟੇਲਰ ਦੇ ਨਿ ਤੂੰ ਜੀਤੋ ਸੂਟ ਸਾਵਉਂਦੀ
ਨਿ ਤੂੰ ਜੀਤੋ ਸੂਟ ਸਾਵਉਂਦੀ
Перевод песни
Поклонники настолько гордятся тобой, что они одержимы твоим дизайном.
Я стал вашим поклонником и был поражен вашим дизайном.
Посчитай на пальцах
Посчитай на пальцах
Вы меняетесь восемь раз в день.
Зайдите в дом Тейлора, костюма вы там не увидите.
Да ладно, Тейлор, ты не сможешь надеть костюм.
Если вы носите розовое, даже самые темные времена года будут розовыми.
Вы можете носить красное, даже если вы пьяны.
Вы можете носить красное, даже если вы пьяны.
Ты похожа на бутылку, ты похожа на бутылку.
Кайфовать без выпивки
Зайдите в ателье, и вы найдете костюм, который вам подходит.
Зайдите в ателье, и вы найдете костюм, который вам подходит.
Стирать, стирать, стирать, стирать
Идея: Давай, натяни веревочку на нить червяка.
Мальчик из деревни Кхеде Джатта.
Вы влюбились в жизнь.
Ха-ха-ха-ха
Почему они так много думали о павлине на курти?
Следующее и последнее поколения были высажены в ряд.
Следующее и последнее поколения были высажены в ряд.
Выглядит очень красиво, выглядит очаровательно.
Курти плотно облегает тело и напоминает понди.
Зайдите в ателье, и вы найдете костюм, который вам подходит.
Зайдите в ателье, и вы найдете костюм, который вам подходит.
Прошел год, второй стал усладой для глаз.
Царство, которое охраняет дом любви, — Дильбар, возлюбленная.
Царство, которое охраняет дом любви, — Дильбар, возлюбленная.
Чтобы он был счастлив Чтобы он был счастлив
Вы управляете всеми этими кругами.
Зайдите в ателье, и вы найдете костюм, который вам подходит.
Зайдите в ателье и вы найдете костюм.
Вы тот, кто носит костюм.