Текст песни Jind, Shera Dhaliwal - T-Shirt

  • Исполнитель: Jind, Shera Dhaliwal
  • Название песни: T-Shirt
  • Дата добавления: 30.07.2024 | 04:10:43
  • Просмотров: 21
  • 0 чел. считают текст песни верным
  • 0 чел. считают текст песни неверным

Текст песни

ਨਾ ਮੰਗਾ ਤੈਥੋਂ ਫੋਨ apple ਦਾ
ਨਾ ਚਾਵਾਂ ਮਹਿੰਗੀ watch ਕੋਯੀ
ਤੇਰੇ ਪੈਸੇ ਆ ਤੇ ਮੈਂ ਐਸ਼ ਕਰਾ
ਮੇਰੀ ਐਡਾ ਦੀ ਨਾ ਸੋਚ ਕੋਯੀ
ਨਾ ਮੰਗਾ ਤੈਥੋਂ ਫੋਨ apple ਦਾ
ਨਾ ਚਾਵਾਂ matching watch ਕੋਯੀ
ਤੇਰੇ ਪੈਸੇ ਆ ਤੇ ਮੈਂ ਐਸ਼ ਕਰਾ
ਮੇਰੀ ਐਡਾ ਦੀ ਨਾ ਸੋਚ ਕੋਯੀ
ਇੱਕੋ ਚੀਜ ਚੌਨੀ ਆ ਤੇਰੇ ਤੋ
ਜੀਨੁ ਨੂ ਪਾਕੇ ਹਸਿਯਾ ਰੋਯਾ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
ਤੈਨੂ ਨਵਿਯਾ 2 ਮੈਂ gift ਕਰੂ ਜੇ 1 ਦੇਵੇਗਾ ਪੁਰਾਣੀ
ਬਿਨਾ wash ਕੀਤੇ ਹੀ ਚਾਹੀਦੀ ਤੇਰੀ use ਕੀਤੀ ਹੀ ਪਾਣੀ
ਤੈਨੂ ਨਵਿਯਾ 2 ਮੈਂ gift ਕਰੂ ਜੇ 1 ਦੇਵੇਗਾ ਪੁਰਾਣੀ
ਬਿਨਾ wash ਕੀਤੇ ਹੀ ਚਾਹੀਦੀ ਤੇਰੀ use ਕੀਤੀ ਹੀ ਪਾਣੀ
ਤੇਰੀ ਮਹਕ ਵਿਚੋ ਦੂਰ ਹੋ ਜਾਵੇ
ਮੈਂ ਡਰਦੀ ਨਾ ਓਹਨੂ ਧੋਇਆ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
ਜਿਹਦੇ ਮਰਜ਼ੀ ਰੰਗ ਦੀ ਦੇ ਦੇ ਤੂ ਮੇਰੇ ਉਤੇ ਜਚ ਹੀ ਜਾਣੀ
ਸ਼ੇਰਾ ਧਾਲੀਵਾਲ ਤੇਰੀ T-Shirt ਮੇਰੇ ਗੋਡਿਯਾ ਤਕ ਆ ਜਾਣੀ
ਜਿਹਦੇ ਮਰਜ਼ੀ ਰੰਗ ਦੀ ਦੇ ਦੇ ਤੂ ਮੇਰੇ ਉਤੇ ਜਚ ਹੀ ਜਾਣੀ
ਸ਼ੇਰਾ ਧਾਲੀਵਾਲ ਤੇਰੀ T-Shirt ਮੇਰੇ ਗੋਡਿਯਾ ਤਕ ਆ ਜਾਣੀ
ਵੇ ਤੈਨੂ ਜਫੀ ਪਯੀ ਹੋਯੀ ਆ ਹਰ ਟਾਇਮ ਫੀਲ ਏ ਹੋਇਆ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
T-Shirt ਹੀ ਦੇ ਜਾ ਆਪਣੀ ਵੇ ਮੈਂ ਰਾਤੀ ਪਾਕੇ ਸੋਇਆ ਕਰੂ
ਜਿਹੜੀ ਕਾਲੇ ਰੰਗ ਦੀ ਖੜੀ ਥੱਲੇ ਓ ਸਵਾਰੀ ਤੇਰੀ ਆ
T-Shirt ਪਿਛੇ ਕ੍ਯੂਂ ਰੋਨੀ ਆ ਮੇਰੀ ਅਲਮਾਰੀ ਤੇਰੀ ਆ
ਐਵੇ ਨਿੱਕੀ ਨਿੱਕੀ ਗੱਲ ਪਿਛੇ ਗੁੱਸੇ ਨਾ ਤੂ ਹੋਇਆ ਕਰ
T-Shirt ਦੀ ਕਿ ਗੱਲ ਕਰਦੀ
ਤੂ ਮੇਰੀ ਹਿਕ ਤੇ ਸਿਰ ਰਖ ਸੋਯਾ ਕਰ
ਨੀ ਮੇਰੀ ਹਿਕ ਤੇ ਸਿਰ ਰਖ ਸੋਯਾ ਕਰ

Перевод песни

Не проси у тебя яблочный телефон
Мне не нужны дорогие часы
Ваши деньги приходят, и я пепел
Не думай о моей Аде
Не проси у тебя яблочный телефон
Я не хочу подходящие часы
Ваши деньги приходят, и я пепел
Не думай о моей Аде
То же самое исходит от тебя
Заставь свою жизнь смеяться и плакать
Только футболка, иди своей дорогой, я буду спать ночью
Только футболка, иди своей дорогой, я буду спать ночью
Тану Навия 2 подарю, если 1 подарю старый
Используйте только воду, не промывая ее.
Тану Навия 2 подарю, если 1 подарю старый
Используйте только воду, не промывая ее.
Уйди от своего запаха
я не боюсь мыть
Только футболка, иди своей дорогой, я буду спать ночью
Только футболка, иди своей дорогой, я буду спать ночью
Дай мне любой цвет, который ты хочешь
Шера Даливал, твоя футболка дойдет до моей крестной.
Дай мне любой цвет, который ты хочешь
Шера Даливал, твоя футболка дойдет до моей крестной.
Ви Тану Джафи Пайи Хой Аа Каждый раз чувствуй Хой Кару
Только футболка, иди своей дорогой, я буду спать ночью
Только футболка, иди своей дорогой, я буду спать ночью
Под черным шпилем эта поездка твоя.
Почему ты плачешь за футболкой, мой шкаф твой
Не сердись после такой мелочи
Говоря о футболке
Положи голову мне на бедро и спи
Не спи на моей голове

Все тексты Jind, Shera Dhaliwal >>>