Текст песни
ਅੱਖੀਆਂ ਤੇਰੀਆਂ ,ਤੇਰੀਆਂ ਅੱਖੀਆਂ
ਮੈਨੂੰ ਵੇਖ ਕੇ ਦਿਲਾ ਚ ਚੀਰੇ ,ਪਾ ਗਈਆਂ ਵੇ ਹਾਏ
ਮੈਨੂੰ ਵੇਖ ਕੇ ਦਿਲਾ ਚ ਚੀਰੇ ,ਪਾ ਗਈਆਂ ਵੇ ਹਾਏ
ਤੂੰ ਹੈ ਮੇਰੇ ਜਿੰਦੜੀ , ਤੂੰ ਹੈ ਮੇਰੀ ਜਾਣ ਵੇ
ਤੇਰੇ ਤਹਿ ਮੈਂ ਕਰ ਦਵਾਂ , ਜਿੰਦ ਕੁਰਬਾਨ ਵੇ
ਤੂੰ ਹੈ ਮੇਰੀ ਜਿੰਦੜੀ , ਤੂੰ ਹੈ ਮੇਰੀ ਜਾਣ ਵੇ
ਤੇਰੇ ਤਹਿ ਮੈਂ ਕਰ ਦਵਾਂ , ਜਿੰਦ ਕੁਰਬਾਨ ਵੇ
ਤੂੰ ਹੀ ਦੁਆ
ਤੂੰ ਹੀ ਦੁਆ , ਮੇਥੇ ਖੈਰ ਕਰੀਂ
ਅੱਖੀਆਂ ਤੇਰੀਆਂ , ਤੇਰੀਆਂ ਅੱਖੀਆਂ
ਹਾਏ
ਤੇਰੀਆਂ ਸ਼ਰਾਰਤਾਂ , ਤੇਰੀਆਂ ਨਾਦਾਨੀਆਂ
ਜਦੋਂ ਮੇਥੋ ਰੁਸ ਜਾਵੇ , ਹੌਲ ਪੈਂਦੇ ਜਾਣਿਆਨ
ਤੇਰੀਆਂ ਸ਼ਰਾਰਤਾਂ , ਤੇਰੀਆਂ ਨਾਦਾਨੀਆਂ
ਜਦੋਂ ਮੇਥੋ ਰੁਸ ਜਾਵੇ , ਹੌਲ ਪੈਂਦੇ ਜਾਣਿਆਨ
ਤੇਰੀ ਅਦਾ
ਤੇਰੀ ਅਦਾ , ਮੁਝੇ ਕਰ ਦੇ ਫਾਨਾਹ
ਅੱਖੀਆਂ ਤੇਰੀਆਂ , ਤੇਰੀਆਂ ਅੱਖੀਆਂ
ਲਾਈਆਂ ਲਾਈਆਂ ਯਾਰੀਆਂ ਮੈਂ
ਤੇਰੇ ਨਾਲ ਲਾਈਆਂ
ਲਾਈਆਂ ਲਾਈਆਂ ਯਾਰੀਆਂ ਮੈਂ
ਤੇਰੇ ਨਾਲ ਲਾਈਆਂ
ਅੱਖੀਆਂ ਤੇਰੀ ਜਾਣ ਲੈਂਦੀ
ਅੱਖੀਆਂ ਤੇਰੀ ਜਾਣ ਲੈਂਦੀ
ਪਰ ਤੇਰੀ ਅੱਖੀਆਂ ਵਿਚ
ਚਾਨਆ ਜਿੰਦ ਮੇਰੀ ਵਸਦੀ ਨੀ
ਪਰ ਤੇਰੀ ਅੱਖੀਆਂ ਵਿਚ
ਚਾਨਆ ਜਿੰਦ ਮੇਰੀ ਵਸਦੀ ਨੀ
ਅੱਖੀਆਂ ਤੇਰੀਆਂ , ਤੇਰੀਆਂ ਅੱਖੀਆਂ
ਅੱਖੀਆਂ ਅੱਖੀਆਂ
ਲੈ ਗਈਆਂ , ਦਿਲ ਮੇਰਾ
Перевод песни
Твои глаза, твои глаза
Видя меня, моё сердце разрывается, о боже
Видя меня, моё сердце разрывается, о боже
Ты моё сердце, ты моя жизнь
Я пожертвую своей жизнью ради тебя, ты моя жизнь
Ты единственный, кто молится
Ты единственный, кто молится, сделай мне добро
Твои глаза, твои глаза
О, твоё зло, твоё невежество
Когда я злюсь, я узнаю это медленно
Твоё зло, твоё невежество
Когда я злюсь, я узнаю это медленно
Твоя награда
Твоя награда, заставь меня умереть
Твои глаза, твои глаза
Лайя Я подружился с тобой. Я подружился с тобой. Твои глаза бы узнали. Твои глаза бы узнали. Но в твоих глазах моя жизнь не живёт. Но в твоих глазах моя жизнь не живёт. Твои глаза, твои глаза, твои глаза забрали моё сердце.