Текст песни Kambi Rajpuria feat. Gurlej Akhtar - Challenger

  • Просмотров: 28
  • 0 чел. считают текст песни верным
  • 0 чел. считают текст песни неверным

Текст песни

Yeah Proof!
ਤੱਕਿਆ ਜਦੋਂ ਦਾ ਅੱਖ ਤੇਰੇ ਉੱਤੇ ਖੜਗੀ
ਕਰਗੀ ਤੂੰ hang ਮੁੰਡਾ ਕਿਹੜਾ ਜਾਦੂ ਕਰਗੀ
ਤੱਕਿਆ ਜਦੋਂ ਦਾ ਅੱਖ ਤੇਰੇ ਉੱਤੇ ਖੜਗੀ
ਕਰਗੀ ਤੂੰ hang ਮੁੰਡਾ ਕਿਹੜਾ ਜਾਦੂ ਕਰਗੀ
Don’t worry don’t worry
ਥੋਡੇ ਹੀ ਪੰਜਾਬ ਤੋਂ
ਦਿਲ ਦਾ ਨੀ mean ਮੁੰਡਾ
ਦਸ ਕਾਹਤੋਂ ਡਰ ਗੀ
ਤੇਰਾ ਵੀ ਹੁਸਨ ਕੁੜੇ ਚੋਟੀ ਤੇ
ਉੱਤੋਂ ਜੱਟ ਤੇ ਜਵਾਨੀ ਵਾਲਾ ਜ਼ੋਰ ਆ
ਆਜਾ ਨੀ challenger ਚ ਬੈਠ ਜਾ
ਹੋ ਕਾਲੀ Jaguar ਜੱਟੀ ਕੋਲ ਆ
ਹੋ weekend ਦਾ ਦਸ ਕੀ plan ਨੀ
ਵੇਹਲੀ ਨਹੀਓ ਕੰਮ ਬੜੇ ਹੋਰ ਆ
ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ
ਹੋ ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ
ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ
ਗੱਡੀਆਂ ਤੂੰ ਛੱਡ ਘਰੇ ਪਿੱਕੇ ਵੀ ਖੜਾਏ ਨੇ
ਹੋ ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ
ਗੱਡੀਆਂ ਤੂੰ ਛੱਡ ਘਰੇ ਪਿੱਕੇ ਵੀ ਖੜਾਏ ਨੇ
ਜੱਟੀ ਦੀ class ਉੱਚੀ ਗੱਲ ਨਹੀਓ ਬਣਨੀ
ਸੌਂਹ ਲੱਗੇ ਤਾਈਓਂ ਯਾਰ ਪਿੱਛੇ ਪਿੱਛੇ ਆਏ ਨੇ
ਹੋ ਸੋਚੀ ਨਾ ਤੂੰ ਪੇਚਾ ਪਾਕੇ ਲੈ ਜਾਏਂਗਾ
ਐ ਜੱਟ ਨਿਰੀ ਕੱਚ ਵਾਲੀ ਡੋਰ ਆ
ਆਜਾ ਨੀ challenger ਚ ਬੈਠ ਜਾ
ਹੋ ਕਾਲੀ Jaguar ਮੇਰੇ ਕੋਲ ਆ
ਹੋ weakend ਦਾ ਦਸ ਕੀ plan ਨੀ
ਵੇਹਲੀ ਨਹੀਓ ਕੰਮ ਬੜੇ ਹੋਰ ਆ
ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ
ਲੁੱਟਦਾ ਨਜ਼ਾਰੇ ਕਾਮਬੀ ਇਕ ਦਿਨ ਮਾਰਨਾ ਨਾ
ਵੇ ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ
ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ
ਲੁੱਟਦਾ ਨਜ਼ਾਰੇ ਕਾਮਬੀ ਇਕ ਦਿਨ ਮਾਰਨਾ ਨਾ
ਵੇ ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ
ਆਪਣਾ ਜਿਹਾ ਦਿਲ ਮੈਨੂੰ ਦੇ ਦੇਵੇ ਤੂੰ ਪਰਖਣ ਨੂੰ
ਹੈ ਪਤਾ ਥੋਡੇ ਜਿਹੀਆਂ ਦਾ ਜੇ ਵਾਪਸ ਨੀ ਕਰਨਾ
ਹੋ ਜਣੀ ਖਣੀ ਦੇ ਪਿੱਛੇ ਨੀ ਗੇੜੇ ਮਾਰਦੇ
ਸਮਝੀ ਨਾ ਛੱਡਦੇ ਖੁੱਲੇ ਲੋਰ ਆ
ਓ ਆਜਾ ਨੀ challenger ਚ ਬੈਠ ਜਾ
ਹੋ ਕਾਲੀ Jaguar ਜੱਟੀ ਕੋਲ ਆ
ਹੋ weakend ਦਾ ਦਸ ਕੀ plan ਨੀ
ਵੇਹਲੀ ਨਹੀਓ ਕੰਮ ਬੜੇ ਹੋਰ ਆ
ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ
ਹੋ ਛੱਡ ਦੇਂਗਾ ਛੇਤੀ ਲੰਬਾ ਚੱਲਣਾ ਪਿਆਰ ਨੀ
ਜਾਣਦੀ ਤਾਂ ਤੂੰ ਵੀ ਐ ਕੇ ਐੱਡੇ ਗਿਰੇ ਯਾਰ ਨੀ
ਹੋ ਛੱਡ ਦੇਂਗਾ ਛੇਤੀ ਲੰਬਾ ਚੱਲਣਾ ਪਿਆਰ ਨੀ
ਜਾਣਦੀ ਤਾਂ ਤੂੰ ਵੀ ਐ ਕੇ ਐੱਡੇ ਗਿਰੇ ਯਾਰ ਨੀ
ਹੋ ਦੱਸੇਗਾ future ਜੱਟਾ ਕਿੱਥੋਂ ਤੱਕ ਸੋਚਦਾ
ਮੈਂ ਲਾਉਂਦਾ ਹੋਵਾਂ peg ਤੂੰ ਚਲਾਉਂਦੀ ਹੋਵੇ ਕਾਰ ਨੀ
ਸਬ ਜਾਣਦੀ ਮੈਂ ਫਿਰੇ game ਪਾਉਣ ਨੂੰ
ਹਾਏ ਜਿਹੜੀ ਕਰ ਗਾਇਆ ਗੱਲ ਗੋਲਮੋਲ ਆ
ਆਜਾ ਨੀ challenger ਚ ਬੈਠ ਜਾ
ਹੋ ਕਾਲੀ Jaguar ਜੱਟੀ ਕੋਲ ਆ
ਹੋ weakend ਦਾ ਦਸ ਕੀ plan ਨੀ
ਵੇਹਲੀ ਨਹੀਓ ਕੰਮ ਬੜੇ ਹੋਰ ਆ
ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ

Перевод песни

Да, доказательство!
Смотри, когда взгляд падает на тебя
Какую магию ты сотворишь, мальчик?
Смотри, когда взгляд падает на тебя
Какую магию ты сотворишь, мальчик?
Не волнуйся, не волнуйся
Только что из Пенджаба
Подлый мальчик сердца
Чего вы боитесь?
Ваш сын тоже на вершине
Сверху пришла юношеская энергия
Приходите посидеть в претенденте
Приезжайте в Черный Ягуар Джатти.
Какие планы на выходные?
Не опаздывайте, скоро будет работа.
Не опаздывайте, скоро будет работа.
Кажется, г-н Хори новенький
Кажется, г-н Хори новенький
Вы оставили машины и припарковали их дома
Кажется, г-н Хори новенький
Вы оставили машины и припарковали их дома
Класс Джатти не должен быть чем-то высоким
Трое друзей, принявшие присягу, вернулись друг за другом
Не думай, что возьмешь его с винтом
Вот и прозрачная стеклянная дверь
Приходите посидеть в претенденте
Эй, черный ягуар, иди ко мне.
Какие планы на выходные?
Не опаздывайте, скоро будет работа.
Не опаздывайте, скоро будет работа.
Лутада Назаре Камби, не убивай ни дня.
Он боялся страданий и страданий
Страх сложен, боль в желании
Лутада Назаре Камби, не убивай ни дня.
Он боялся страданий и страданий
Дай мне свое сердце, чтобы проверить
Известно, что мелочь не возвращают.
Хо Джини не ходил за шахтой
Не оставляйте открытый лор
Давай, садись в челленджер
Приезжайте в Черный Ягуар Джатти.
Какие планы на выходные?
Не опаздывайте, скоро будет работа.
Не опаздывайте, скоро будет работа.
Да, я скоро уйду
Если бы ты знал, ты бы тоже упал на пятки
Да, я скоро уйду
Если бы ты знал, ты бы тоже упал на пятки
Хо расскажет будущему Джатте, как далеко он думает
Я вожу колышек, ты водишь машину
Все знают, что я буду играть в эту игру снова
Увы, то, что я сделал, ни к чему не приведет.
Приходите посидеть в претенденте
Приезжайте в Черный Ягуар Джатти.
Какие планы на выходные?
Не опаздывайте, скоро будет работа.
Не опаздывайте, скоро будет работа.

Все тексты Kambi Rajpuria feat. Gurlej Akhtar >>>