Текст песни Karan Aujla, Ikky - Take It Easy

  • Исполнитель: Karan Aujla, Ikky
  • Название песни: Take It Easy
  • Дата добавления: 10.09.2024 | 17:02:19
  • Просмотров: 25
  • 0 чел. считают текст песни верным
  • 0 чел. считают текст песни неверным

Текст песни

ਐਨੀ ਜਿਆਦਾ rude ਕਾਹਤੋਂ ਟੋਨ ਕਰਦੀ
ਤੂ ਤਾ ਐ ਕਰੇ ਜਿਵੇ ਮੈਨੂੰ own ਕਰਦੀ
ਥੋੜਾ ਜੇਹਾ ਕਰਲਾ behave ਗੋਰੀਏ
ਐਨੇ ਬੇਬੇ ਵੀ ਨਾ ਕਰੇ
ਜਿੰਨੇ ਫੋਨ ਕਰਦੀ
ਪੈਸਾ ਫਿਰਾ ਕੁੱਟਦਾ ਨੀ ਟਾਈਮ ਆ
ਬਾਹਲਾ busy
ਬਾਹਲਾ busy
ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy
ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy
ਫੇਰ ਵੀ ਤੂ ਟਾਈਮ ਕਾਹਤੋਂ ਮੰਗਦੀ ਰਹਿੰਦੀ ਆ
ਜਦੋ ਪਤਾ ਕੇ ਰਕਾਣੇ ਸਾਡਾ ਟਾਈਮ ਆ
Value ਤਾ ਪਤਾ ਕੇਰਾ ਕਰ ਜੱਟ ਦੀ ਨੀ
ਤੇਰੇ ਨਾਲਦੀ ਤੋ ਪੁੱਛ ਮੇਰੀ ਫੈਨ ਆ
ਵੱਜਦੇ ਸਲੂਟ ਜੱਟ ਜਿਥੋਂ ਲੱਗਦਾ ਨੀ
ਜਿਵੇ dc
ਨੀ ਜਿਵੇ dc
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਕਮ ਰੋਜ ਦਾ ਰਕਾਣੇ ਮੈਨੂੰ ਪਰਖੇ
ਮੈ ਫੋਲਣ ਨੂ ਫੋਲ ਲਵਾਂ ਵਰਕੇ
ਦਸ ਅਜੇਗੀ ਘੜੇ ਦੇ ਉੱਤੇ ਤੜਕੇ
ਦਸ ਸਿਖਲੇਗੀ ਕਤਨੇ ਚਰਖੇ
ਮੇਰਾ ਦਿਲ ਵੀ ਨੀ ਕਰਦਾ ਰਵਾਉਣ ਨੂ
ਨੀ ਤੈਨੂੰ ਟੈਟੂ ਕੀਹਨੇ ਕੇਹਾ ਸੀ ਬਣਾਉਣ ਨੂ
ਨੀ ਤੈਨੂੰ ਕਹਿੰਦਾ ਕੇਹੜਾ ਸੁਪਨੇ ਚ ਅਉਣ ਨੂ
ਮੈਨੂੰ ਤੂ ਥੋੜੀ ਚਾਹੀਦਾ ਸਵਾਉਣ ਨੂ
ਔਜਲੇ ਦਾ ਇਕੋ ਆ ਠੱਕਾਣਾ ਗੋਰੀਏ ਨੀ
Surrey bc
Surrey bc
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਬੀਬਾ ਅੱਕਿਆ ਪਿਆ ਮੈ ਤੇਰੇ ਸ਼ੱਕ ਤੇ
ਮੈ ਤਾ ਸੋਹਣੀਏ ਹਰਾਨ ਤੇਰੀ ਅੱਖ ਤੇ
ਕਦੇ ਕਰੇ ਤੂ ਸਵਾਲ ਲਗੇ ਤੱਕ ਤੇ
ਕਦੇ ਪੁੱਛਦੀ ਆ ਬੰਨਿਆ ਕੀ ਲਕ ਤੇ
ਮੈਨੂੰ ਨੀ ਪਸੰਦ ਜਦੋ ਰਹਿਗੀ ਗੋਰੀਏ ਖਿਜੀ ਖਿਜੀ
ਖਿਜੀ ਖਿਜੀ
ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy
ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy

Перевод песни

Так грубо грубо с Кахкон
Пусть ты должен быть живым, я владею
Горькая кривая ведет себя
Даже не детка
Столько же телефонов
Деньги - это соседние соседние
Бахла занята
Бахла занята
Yari ਓ Li Ki-Kihara Value Ni
Немного легко
Take it easy
ਯਾਰੀ ਓ ਲਾਈ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy
ਫੇਰ ਵੀ ਤੂ ਟਾਈਮ ਕਾਹਤੋਂ ਮੰਗਦੀ ਰਹਿੰਦੀ ਆ
ਜਦੋ ਪਤਾ ਕੇ ਰਕਾਣੇ ਸਾਡਾ ਟਾਈਮ ਆ
Value ਤਾ ਪਤਾ ਕੇਰਾ ਕਰ ਜੱਟ ਦੀ ਨੀ
ਤੇਰੇ ਨਾਲਦੀ ਤੋ ਪੁੱਛ ਮੇਰੀ ਫੈਨ ਆ
ਵੱਜਦੇ ਸਲੂਟ ਜੱਟ ਜਿਥੋਂ ਲੱਗਦਾ ਨੀ
Джайв
ਨੀ ਜਿਵੇ dc
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਕਮ ਰੋਜ ਦਾ ਰਕਾਣੇ ਮੈਨੂੰ ਪਰਖੇ
ਮੈ ਫੋਲਣ ਨੂ ਫੋਲ ਲਵਾਂ ਵਰਕੇ
ਦਸ ਅਜੇਗੀ ਘੜੇ ਦੇ ਉੱਤੇ ਤੜਕੇ
ਦਸ ਸਿਖਲੇਗੀ ਕਤਨੇ ਚਰਖੇ
ਮੇਰਾ ਦਿਲ ਵੀ ਨੀ ਕਰਦਾ ਰਵਾਉਣ ਨੂ
ਨੀ ਤੈਨੂੰ ਟੈਟੂ ਕੀਹਨੇ ਕੇਹਾ ਸੀ ਬਣਾਉਣ ਨੂ
ਨੀ ਤੈਨੂੰ ਕਹਿੰਦਾ ਕੇਹੜਾ ਸੁਪਨੇ ਚ ਅਉਣ ਨੂ
ਮੈਨੂੰ ਤੂ ਥੋੜੀ ਚਾਹੀਦਾ ਸਵਾਉਣ ਨੂ
ਔਜਲੇ ਦਾ ਇਕੋ ਆ ਠੱਕਾਣਾ ਗੋਰੀਏ ਨੀ
Surrey bc
Surrey bc
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਓ ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ ਥੋੜਾ easy
Take it easy
ਬੀਬਾ ਅੱਕਿਆ ਪਿਆ ਮੈ ਤੇਰੇ ਸ਼ੱਕ ਤੇ
ਮੈ ਤਾ ਸੋਹਣੀਏ ਹਰਾਨ ਤੇਰੀ ਅੱਖ ਤੇ
ਕਦੇ ਕਰੇ ਤੂ ਸਵਾਲ ਲਗੇ ਤੱਕ ਤੇ
ਕਦੇ ਪੁੱਛਦੀ ਆ ਬੰਨਿਆ ਕੀ ਲਕ ਤੇ
ਮੈਨੂੰ ਨੀ ਪਸੰਦ ਜਦੋ ਰਹਿਗੀ ਗੋਰੀਏ ਖਿਜੀ ਖਿਜੀ
ਖਿਜੀ ਖਿਜੀ
ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy
ਯਾਰੀ ਓ ਲਾਈ ਆ ਕੇਹੜਾ ਮੁੱਲ ਲੈ ਲਿਆ ਨੀ
ਥੋੜਾ easy
Take it easy

Все тексты Karan Aujla, Ikky >>>