Текст песни Kaur B - Miss You

  • Исполнитель: Kaur B
  • Название песни: Miss You
  • Дата добавления: 01.07.2025 | 09:32:46
  • Просмотров: 6
  • 0 чел. считают текст песни верным
  • 0 чел. считают текст песни неверным

Текст песни

ਹੋ ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ ਹੋ
ਤੇਰੇ ਸ਼ਹਿਰ ਮੋਹਾਲੀ ਨੂੰ
ਤੇਰੇ ਸ਼ਹਿਰ ਮੋਹਾਲੀ ਨੂੰ
ਤੁਰਦੀ ਹਾਨ ਜਦੋਂ ਜਲੰਧਰ ਤੋਂ
ਤੇਰੇ ਨਾਲ ਬਿਤਾਏ ਦਿਨ ਮੈਂ
ਵੇਖਾਂ ਜਦੋਂ calender ਤੋਂ
ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ
ਹਾਏ, ਵੇ ਤੇਨੂੰ ਯਾਦ ਕਰਾਂ ਧੁਰ ਅੰਦਰ ਤੋਂ
ਯਾਦ ਕਰਾਂ ਧੁਰ ਅੰਦਰ ਤੋਂ
ਮਰਦੇ ਦਮ ਤੱਕ ਭੁਲਣਾ ਨਹੀਂ ਜੋ
ਤੇਰੇ ਤੋਂ ਸੀ ਪਿਆਰ ਲਿਆ
ਕਦੇ ਕਦੇ ਮੈਂ ਤੇਰੇ ਤੋਂ ਜੋ
ਰੱਬ ਵਰਗਾ ਸਤਿਕਾਰ ਲਿਆ
ਰੱਬ ਵਰਗਾ ਸਤਿਕਾਰ ਲਿਆ
ਮਰਦੇ ਦਮ ਤੱਕ ਭੁਲਣਾ ਨਹੀਂ ਜੋ
ਤੇਰੇ ਤੋਂ ਸੀ ਪਿਆਰ ਲਿਆ
ਕਦੇ ਕਦੇ ਮੈਂ ਤੇਰੇ ਤੋਂ ਜੋ
ਰੱਬ ਵਰਗਾ ਸਤਿਕਾਰ ਲਿਆ
ਪਿਆਰ ਤੇਰੇ ਦੀ ਪੀਂਘ ਝੂਟਦੀ
ਡਿੱਗੀ ਹਾਂ ਮੈਂ ਅੰਬਰ ਤੋਂ
ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ
ਹਾਏ, ਵੇ ਤੇਨੂੰ ਯਾਦ ਕਰਾਂ ਧੁਰ ਅੰਦਰ ਤੋਂ
ਯਾਦ ਕਰਾਂ ਧੁਰ ਅੰਦਰ ਤੋਂ
ਬੜੇ ਮੈਂ ਤੇਰੇ ਕੀਤੇ ਤਰਲੇ
ਬੜੀਆਂ ਮਿੰਨਤਾਂ ਕਰੀਆਂ ਵੇ
Sorry sorry ਕਹਿੰਦੀ ਨੇ ਮੈਂ
ਝਿੜਕਾਂ ਤੇਰੀਆਂ ਜੱਰੀਆਂ ਵੇ
ਝਿੜਕਾਂ ਤੇਰੀਆਂ ਜੱਰੀਆਂ ਵੇ
ਬੜੇ ਮੈਂ ਤੇਰੇ ਕੀਤੇ ਤਰਲੇ
ਬੜੀਆਂ ਮਿੰਨਤਾਂ ਕਰੀਆਂ ਵੇ
Sorry sorry ਕਹਿੰਦੀ ਨੇ ਮੈਂ
ਝਿੜਕਾਂ ਤੇਰੀਆਂ ਜੱਰੀਆਂ ਵੇ
ਬਿਨਾਂ ਕਸੂਰੋਂ ਮੰਗਿਆ ਮਾਫੀਆਂ
ਫੜ੍ਹ ਕੇ ਪੈਰ ਪਤੰਦਰ ਤੋਂ
ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ
ਹਾਏ, ਵੇ ਤੇਨੂੰ ਯਾਦ ਕਰਾਂ ਧੁਰ ਅੰਦਰ ਤੋਂ
ਯਾਦ ਕਰਾਂ ਧੁਰ ਅੰਦਰ ਤੋਂ
ਬੰਟੀ ਤੈਨੂੰ ਬੈਂਸ ਬੈਂਸ ਮੈਂ
ਕਹਿੰਦੀ ਮਰ ਜਾ ਯਾਰਾ ਵੇ
ਰੱਬ ਕਰਕੇ ਤੇਰੇ ਹਿੱਸੇ ਆਵਾਂ
ਲੈ ਕੇ ਜਨਮ ਦੋਬਾਰਾ ਵੇ
ਰੱਬ ਕਰਕੇ ਤੇਰੇ ਹਿੱਸੇ ਆਵਾਂ
ਲੈ ਕੇ ਜਨਮ ਦੋਬਾਰਾ ਵੇ
ਬੰਟੀ ਤੈਨੂੰ ਬੈਂਸ ਬੈਂਸ ਮੈਂ
ਕਹਿੰਦੀ ਮਰ ਜਾ ਯਾਰਾ ਵੇ
ਰੱਬ ਕਰਕੇ ਤੇਰੇ ਹਿੱਸੇ ਆਵਾਂ
ਲੈ ਕੇ ਜਨਮ ਦੋਬਾਰਾ ਵੇ
ਹੁਣ ਤਾਂ ਇਹੋ ਦਾਤਾਂ ਮੰਗਾਂ
ਹਰ ਇਕ ਮਸਜ਼ਿੱਦ ਮੰਦਿਰ ਤੋਂ
ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ
ਹਾਏ, ਵੇ ਤੇਨੂੰ ਯਾਦ ਕਰਾਂ ਧੁਰ ਅੰਦਰ ਤੋਂ
ਯਾਦ ਕਰਾਂ ਧੁਰ ਅੰਦਰ ਤੋਂ
ਤੇਰੇ ਸ਼ਹਿਰ ਮੋਹਾਲੀ ਨੂੰ
ਤੁਰਦੀ ਹਾਨ ਜਦੋਂ ਜਲੰਧਰ ਤੋਂ
ਤੇਰੇ ਨਾਲ ਬਿਤਾਏ ਦਿਨ ਮੈਂ
ਵੇਖਾਂ ਜਦੋਂ calender ਤੋਂ
ਤੈਨੂੰ ਯਾਦ ਕਰਾਂ ਧੁਰ ਅੰਦਰ ਤੋਂ
ਹਾਏ, ਵੇ ਤੇਨੂੰ ਯਾਦ ਕਰਾਂ ਧੁਰ ਅੰਦਰ ਤੋਂ
ਯਾਦ ਕਰਾਂ ਧੁਰ ਅੰਦਰ ਤੋਂ

Перевод песни

Хо-хо, я просил прощения без всякой вины. Когда я вижу дни, проведенные с тобой в Джаландхаре, когда я вспоминаю тебя по календарю, о, я вспоминаю тебя из глубины моего сердца, о, я вспоминаю тебя из глубины моего сердца.

Все тексты Kaur B >>>