Текст песни
ਵਾੰਗ ਡਾਲਰਾਂ ਦੇ ਚੱਲਿਏ ਸੋਣੀਏ
ਨਾਮ ਮਿੱਤਰਾਂ ਦਾ ਤੇਰੇ ਸ਼ਹਿਰ ਨੀ
ਸਾਡੀ ਗੁੱਡੀ ਦੇਖ ਚੜੀ ਅੰਬਰੀ
ਇਹੁ ਤਾ ਬਾਬੇ ਦੀ ਆ ਸਾਰੀ ਮੇਹਰ ਨੀ
ਸ਼ੁਰੂ ਤੋਂ ਹੀ ਨੀਤਨ ਅੱਪਾਂ ਰੱਖਿਆ ਨੇ ਸਾਫ
ਨਾਲੇ ਦਿਲਾਂ ਵਿਚ ਰੱਖਿਆ ਨਾ ਖੋਟ ਨੀ
ਨਾਰਾਂ ਮੁਟਿਆਰਾਂ ਲਈ ਤਾਂ ਦੂਰੋਂ ਹੱਥ ਖੜੇ
ਸਾਡੀ ਯਾਰੀਆਂ ਦੇ ਨਾਮ ਪੱਕੀ ਵੋਟ ਨੀ
ਜਿੰਦ ਜਾਣ ਯਾਰੀਆਂ ਤੋਂ ਵਾਰਦੇ
ਯਾਰਾਂ ਦੀ ਹੀ ਮੰਗਦੇ ਆਂ ਖੈਰ ਨੀ
ਵਾੰਗ ਦੇ ਚੱਲੀ ਸੋਹਣੀਏ
ਨਾ ਮਿੱਤਰਾਂ ਦਾ ਤੇਰੇ ਸ਼ਹਿਰ ਨੀ
ਸੱਦੀ ਗੁੱਡੀ ਦੇਖ ਚੜੀ ਅੰਬਰੀ
ਇਹੁ ਤਾ ਬਾਬੇ ਦੀ ਆ ਸਾਰੀ ਮੇਹਰ ਨੀ
ਜਿੰਨੇ ਤੇਰੇ ਸ਼ਹਿਰ ਦੇ ਸ਼ਿਕਾਰ ਅੱਲੜੇ
ਸਾਰੇ ਮਿੱਤਰਾਂ ਨੂੰ ਰਹਿਣ follow ਕਰਦੇ
ਪਿੱਠ ਪਿੱਛੇ ਜਿੰਦਾ ਦੀਆਂ ਉੱਚੀਆਂ ਨੇ ਗੱਲਾਂ
ਉਹ ਮੂੰਹ ਤੇ ਗੱਲ ਚਕਮੀ ਨੀ ਕਰਦੇ
ਜਾਣ ਵਾਰ ਕੇ ਨਿਭਾਈਏ ਯਾਰੀਆਂ
ਬੁਰਾ ਮਿੱਤਰਾਂ ਨਾ ’ ਪਾਇਆ ਵੈਰ ਨੀ
ਵਾੰਗ ਡਾਲਰਾਂ ਦੇ ਚੱਲਿਏ ਸੋਣੀਏ
ਨਾਮ ਮਿੱਤਰਾਂ ਦਾ ਤੇਰੇ ਸ਼ਹਿਰ ਨੀ
ਸਾਡੀ ਗੁੱਡੀ ਦੇਖ ਚੜੀ ਅੰਬਰੀ
ਇਹੁ ਤਾ ਬਾਬੇ ਦੀ ਆ ਸਾਰੀ ਮੇਹਰ ਨੀ
ਕੰਮ ਹੁੰਦੇ ਆ ਇਸ਼ਾਰੇਆਂ ਦੇ ਨਾਲ
ਅੱਲੜੇ ਨੀ ਪੈਂਦੀ ਮਿੱਤਰਾਂ ਨੂੰ ਬੋਲਣੇ ਦੀ ਲੋੜ ਨੀ
ਰੰਗ ਭਾਗ ਬਾਬੇ ਨੇ ਆ ਲਾਇਆ ਮਿਹਨਤਾਂ ਨੂੰ
ਰੱਖੀ ਕਿਸੇ ਚੀਜ ਦੀ ਵੀ ਕੋਈ ਥੋੜ ਨੀ
ਮੰਨ ਨੀਵਾਂ ਮਤ ਉੱਚੀ ਰੱਖਦੇ
ਤਾਹਿਣ ਚੁੱਮੇ ਕਾਮਯਾਬੀ ਪੈਰ ਨੀ
ਵਾੰਗ ਦੇ ਚੱਲੀ ਸੋਹਣੀਏ
ਨਾ ਮਿੱਤਰਾਂ ਦਾ ਤੇਰੇ ਸ਼ਹਿਰ ਨੀ
ਸੱਦੀ ਗੁੱਡੀ ਦੇਖ ਚੜੀ ਅੰਬਰੀ
ਇਹੁ ਤਾ ਬਾਬੇ ਦੀ ਆ ਸਾਰੀ ਮੇਹਰ ਨੀ
ਪਿੰਡ ਬੱਸ ਰਕ ਤੇ ਜਿਲ਼ਾ ਸੰਗਰੂਰ
ਜੱਟ ਮੈਲਬੌਰਨ ਫਿਰੇ ਧੂੜਾਂ ਪੱਟਦਾ
ਢਿੱਲੋਂ ਢਿੱਲੋਂ ਦੇਖੀ ਕੀਤੇ ਆਖ ਕੇ ਰਕਾਨੇ
ਨਾਮ ਬਚਾ ਬਚਾ ਜਾਣ ਦਾ ਐ ਜੱਟ ਦਾ
ਸ਼ੋਸ਼ੇਬਾਜ਼ੀ ਵੀ ਕਦੇ ਨੀ ਕਰਦੇ
ਧਰਤੀ ਤੇ ਰੱਖਦੇ ਆਂ ਪੈਰ ਨੀ
ਵਾੰਗ ਡਾਲਰਾਂ ਦੇ ਚੱਲਿਏ ਸੋਣੀਏ
ਨਾਮ ਮਿੱਤਰਾਂ ਦਾ ਤੇਰੇ ਸ਼ਹਿਰ ਨੀ
ਸਾਡੀ ਗੁੱਡੀ ਦੇਖ ਚੜੀ ਅੰਬਰੀ
ਇਹੁ ਤਾ ਬਾਬੇ ਦੀ ਆ ਸਾਰੀ ਮੇਹਰ ਨੀ
Перевод песни
Имя друзей — не ваш город. Наша кукла восстала. Это все милость Бабы. С самого начала праведники хранили нас в чистоте. Никакой нечистоты не хранилось в наших сердцах. Для лозунгов молодые женщины встают издалека. Имя наших друзей — не верный голос. Жизнь продолжается, друзья подвергаются нападкам. Мы просим только добра для наших друзей. Имя прекрасных — не ваш город. Кукла восстала. Это все милость Бабы. Молодые люди, которые являются жертвами вашего города. Они следуют за всеми своими друзьями. За их спинами они громко говорят о жизни. Они не говорят в лицо. Они исполняют свою дружбу, идя на войну. Они не находят вражды среди плохих друзей. Имя друзей — не ваш город. Наша кукла восстала. Это все милость Бабы. Милость Бабы — это не все. Работа делается жестами. Друзьям не нужно говорить. Цвет — это часть. Баба приложил усилия. Он ничего не хранит. Ум низок, ум высок. Успех — это не нога. Он ходит красиво, как Ван. Не твой город — это твои друзья. Увидев куклу, янтарная роза. Это не вся благодать Бабы. Деревенский автобус останавливается в районе Сангрур. Джаты бродят по Мельбурну, падает пыль. Диллон, Диллон, видит это и говорит: «Сохрани свое имя, сохрани свое имя, джаты!» Они никогда ничего не делают. Они не держат ноги на земле. Ходьба с долларами, пойдем, золото. Имя друзей — это не твой город. Увидев нашу куклу, янтарная роза. Это не вся благодать Бабы.