Текст песни Manjit Sahota - Taa Vi Mardi

  • Исполнитель: Manjit Sahota
  • Название песни: Taa Vi Mardi
  • Дата добавления: 23.07.2026 | 19:20:06
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਰੂਹ ਮੇਰੀ ਨੂ ਛਿੜ ਦੀ ਕੰਬਣੀ ਕਿੱਦਾਂ ਮਿਲਣ ਮੈਂ ਆਵਾਂ
ਇਕ ਖੌਫ ਏ ਮਾਪੇਆਂ ਦਾ ਦੂਜਾ ਤੈਨੂ ਕਿੰਝ ਮਨਾਵਾਂ
ਏ ਸੁਣ ਮੇਰਾ ਦਿਲ ਪੇਯਾ ਡੌਣੇ ਤੂ ਗੱਲ ਕਹੀ ਏ ਜੇੜੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ

Joint family ਸਾਡੀ ਸੱਜਣਾ ਸਭ ਨੇ ਕੱਠੇ ਰਹਿੰਦੇ
ਪੈ ਨਾ ਜਾਵੇ ਸ਼ੱਕ ਕਿਸੇ ਨੂ ਸੀਨੇ ਹੌਲ ਜਿਹੇ ਪੈਂਦੇ

ਮੈਂ ਤੈਨੂ ਕਿੰਝ ਸਮਝਾਵਾਂ ਕੋਯੀ ਪੇਸ਼ ਨਾ ਚਲਦੀ ਮੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ
ਤੇਰੇ ਪਿਛੇ ਸੋਣੇਯਾ ਸੱਜਣਾ ਕਿੰਨੇ risk ਹੰਡਾਵਾਂ
ਸਮਝ ਮੇਰੀ ਤੋਂ ਬਾਰ ਨੇ ਗੱਲਾਂ ਕੁਝ ਵੀ ਸਮਝ ਨਾ ਪਾਵਾਂ

ਵੇ ਕਾਹਤੋਂ ਸੱਮਝੇ ਨਾ ਤੂ ਸੱਜਣਾ ਮਜ਼ਬੂਰੀ ਮੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ
ਦਲਜੀਤ ਚਿੱਟੀ ਵੇ ਤੂ ਵੀ ਜਾਣ ਦੈ ਕਿੰਨਾ ਤੇਰਾ ਕਰਦੀ
ਓਹੀ ਗੱਲ ਨਾ ਹੋਜੇ ਸੱਜਣਾ ਜਿਹੜੀ ਗੱਲੋਂ ਡਰਦੀ

ਵੇ ਤੇਰਾ ਕੁਝ ਨਹੀ ਓਂ ਜਾਣਾ ਹਏ ਰੁਲਜੂ ਜ਼ਿੰਦਗੀ ਮੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ
ਵੇ ਤੂ ਤਾਂ ਕਿਹ ਤਾਂ ਮਰਜ਼ੀ ਤੇਰੀ ਜਾਨ ਐ ਵਿਚ ਵਿਚਾਲੇ ਮੇਰੀ
ਵੇ ਸੱਜਣਾ ਤਾ ਵੀ ਮਰਦੀ ਤਾਂ ਵੀ ਮਰਦੀ ਜੇ ਨਾ ਮੰਨੀ ਮੈਂ ਤੇਰੀ

Перевод песни

Как мне встретить трепет души моей?
Одно — страх перед родителями, другое — как вас убедить
Послушай меня, мое сердце пьяно
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.

Совместная семья Нашим господам всем жилось тяжело
Не сомневайся, что у кого-то грудь тяжела

Как мне объяснить тебе, я понятия не имею
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.
Соня Саджан, на какой риск я пойду после тебя?
Я ничего не могу понять, насколько я понимаю

Почему вы не понимаете моего принуждения, сэр?
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.
Далджит Читти ве ту ви джаан дай, сколько ты делаешь
Не будьте тем же, сэр, чего вы боитесь

Для тебя ничего нет, моя жизнь ушла
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.
Если ты так говоришь, твоя жизнь между мной и тобой
Сэр, даже если вы умрете, вы умрете, если я вам не подчинюсь.

Все тексты Manjit Sahota >>>