Текст песни
Gur Sidhu music
ਦਿਲ ਤੇ ਦਿਮਾਗ ਦੋਵੇ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਆਖਦਾ ਦਿਮਾਗ ਓਹਨੇ ਛੱਡ ਜਾਣਾ ਏ
ਦਿਲ ਕਹਿੰਦਾ ਓਹਦਾ ਜੀ ਲੱਗ ਜਾਣਾ ਏ
ਖੜੇ ਨਹੀਓ ਹੱਥ ਜਾਣਾ ਏ ਤੇ ਜਾ
ਪਹਿਲਾਂ ਵੀ ਨਹੀਂ ਕਦੇ ਤੇਰਾ ਮੱਲਿਆ ਨਾ ਰਾਹ
ਦਸ ਜਾ ਨੀ ਜੇ ਬਸ ਕੋਈ ਗਲਤੀ ਜਾ ਗੱਲ ਹੋਵੇ
ਅੱਜ ਮੇਰੀ ਗੱਲ ਤੈਨੂੰ hurt ਕਲ ਹੋਵੇ
ਪੀਣ ਤੋਂ ਨਾ ਰੋਕਾਂ ਤੈਨੂੰ ਜੀਣ ਤੋਂ ਨਾ ਰੋਕਾਂ
ਬਸ ਤੈਨੂੰ ਗਲਤੀ ਨਾ ਹੱਟੀ ਜਾਣੋ ਰੋਕਾਂ
ਦੋਸਤ ਦਾ ਹੱਥ ਲੈ ਕੇ ਹੱਥ ਫੜਿਆ
ਦਸ ਨਾਲ ਦੇ ਵੀ ਕਰ worry ਜਾਂਦੇ ਨੇ
ਦਿਲ ਤੇ ਦਿਮਾਗ ਦੋਵੇ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇ ਲੜੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਦੇਖ ਲਾ ਦਿਮਾਗ ਨੇ ਤੇ ਕਰਤੀ ਦਿਮਾਗ ਵਾਲੀ
ਬਾਹਲੀ ਗੂੜੀ ਸੂਈ ਜਾਣ ਦਿੱਤੀ ਨਾ ਲਿਹਾਜ ਅਲੀ
ਦਿਲ ਪਹਿਲਾਂ ਟੁੱਟ ਕੇ ਵੀ ਪਿਆਰ ਵਾਰ ਦੂਸਰੀ
ਹਾਏ ਸਮਝੂਣੇ ਨਾ ਯਾਰ ਵਾਰ ਦੂਸਰੀ
ਗੱਲ ਇਕ ਕਿਸੇ ਨੂੰ ਨਾ ਦੱਸਿਆ
ਰੁੱਸਣ ਤੇ ਰੋਯਾ ਤੇਰੇ ਹਾਸੇ ਨਾਲ ਹੱਸੇਯਾ ਮੈਂ
ਰੂਹਾਂ ਦੇ ਨਈ ਪਤਾ ਕਿਵੇਈਂ ਹਾਲਚਾਲ ਹੋਣੇ
ਪਰ ਸਾਹ ਤਾਂ ਡੋਨਾ ਦੇ ਗੱਲ ਫਾਡੀ ਜਾਣੇ ਨੇ
ਦਿਲ ਤੇ ਦਿਮਾਗ ਦੋਵੇਂ ਲਡੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇਂ ਪਰ ਗੱਲਾਂ ਤੇਰੀਆਂ ਹੀ
ਕਿਹੰਦਾ ਆਏ ਦਿਮਾਗ ਤੇਰੀ ਗਲ ਨਾਲੋਂ ਨੋਚ ਲਵਾਂ
ਦਿਲ ਕਿਹੰਦਾ ਐਂਨੀ ਗਿਰੀ ਗਲ ਕੀਵੀਏਂ ਸੋਚ ਲਵਾਂ
ਕੱਲੀ ਕੱਲੀ ਗਲ ਤੋਂ ਵਾਕਿਫ ਰਗ ਰਗ ਮੇਰੀ
ਖੋਰੇ ਕਾਹਤੋਂ ਤੇਰੇ ਨਾਲ ਸਬ ਤੋਂ ਅਲਗ ਮੇਰੀ
ਹੱਸਦਾ ਆਏ ਮੁਖ ਤੇ ਆਂਖੋਂ ਤੇ ਆਏ ਲਖੋਂ ਲਾਂ
ਕਦੇ ਕਦੇ ਲਗੇ ਕੋਹਿਨੂਰ ਮੇਰੇ ਕੋਲ ਆ
ਰੰਗ ਢੰਗ ਬਦਲੀ ਨਾ ਰੰਗ ਪਾਲੇ ਸਾਰੇ ਚਾਹੇ
ਲਾਯੀ ਨਾ ਸ੍ਕੀਮ ਚਾਲ ਲਾਯੀ ਚਾਲ ਲਾੜੇ
ਡੱਟੇ ਆਲਾ ਗਲ ਉਂਚੀ ਨੀਵੀ ਨਾ ਕਰੂ
ਤੇਰੇ ਸਾਥੋਂ ਹੀ ਬਗੇਰ ਦਿਨ ਸਾਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇਂ ਲਡੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਦਿਲ ਤੇ ਦਿਮਾਗ ਦੋਵੇਂ ਲਡੀ ਜਾਂਦੇ ਨੇ
ਪਰ ਗੱਲਾਂ ਤੇਰੀਆਂ ਹੀ ਕਰੀ ਜਾਂਦੇ ਨੇ
ਆਖਦਾ ਦਿਮਾਗ ਓਹਨੇ ਛੱਡ ਜਾਣਾ ਆਏ
ਦਿਲ ਕਿਹੰਦਾ ਓਹਦਾ ਜੀ ਲਗ ਜਾਣਾ ਆਏ
Перевод песни
Музыка Гур Сидху
И сердце, и разум борются
Но они говорят только о тебе
Мозг говорит оставить это
Сердце говорит привязаться к этому
Не стой на месте, пошли
Никогда прежде я не находил твой путь
Не уходи, если есть ошибка или дело
Сегодня мои слова ранят тебя, завтра я причиню тебе боль
Я не буду мешать тебе пить, я не буду мешать тебе жить
Я не буду мешать тебе совершать ошибки
Я держал твою руку с другом
Даже если ты дашь ее мне, ты будешь волноваться
И сердце, и разум борются
Но они говорят только о тебе
И сердце, и разум борются
Но они говорят только о тебе
Смотри, мозг сделал это
Большая игла мозга не отпускает, Али Лихадж
Даже после разбитого сердца, любовь снова
О, ты не понимаешь, друг снова
Я никому ничего не сказал
Я плакал от гнева и смеялся, я смеялся
Я не знаю, что будет с душами как
Но дыхание знает слова Донны
И сердце, и разум борются
Но слова принадлежат только тебе
И сердце, и разум борются
Но слова принадлежат только тебе
Мое сердце говорит: "Позволь мне укусить тебя за шею"
Мое сердце говорит: "Как я могу подумать о такой глупости?"
Мои вены знакомы со вчерашними словами
Почему ты так отличаешься от меня?
Я смеялась, мое лицо и глаза возвращались ко мне, и я плакала миллион раз
Иногда Кохинур приходит ко мне
Цвет, стиль и стиль меняются, все этого хотят
Что бы ни случилось, я не изменю своего мнения, я не изменю своего мнения
Весь день проходит без тебя
И сердце, и разум борются
Но слова принадлежат только тебе
И сердце, и разум борются
Но слова принадлежат только тебе Они просто делают это
Разум говорит, что хочет уйти
Сердце говорит, что хочет остаться