Текст песни
ਛੱਡ ਕੇ ਨਾ ਜਾਊਗੀ ਅਕਸਰ ਕਿਹੰਦੀ ਸੀ
ਮੇਰੇ ਸਾਹਾਂ ਵਿਚ ਕੁੜੀਏ ਸਾਹ ਤੂ ਤਾਂ ਲੇਂਦੀ ਸੀ
ਇਹਦੀ ਕੀ ਗਲਤੀ ਹੋ ਗਯੀ ਨਫਰਤ ਕ੍ਯੂਂ ਮੇਥੋਂ ਹੋ ਗਯੀ
ਦੱਸ ਜਾ ਨੀ ਦੱਸ ਜਾ ਕੁੜੀਏ ਜਵਾਬ ਗੱਲ ਦਾ ਨੀ
ਬਸ ਹੁਣ ਮੇਰੇ ਕਮਲੇ ਦਿਲ ਤੇ ਮੇਰਾ ਵੀ ਚਲਦਾ ਨੀ
ਦੱਸ ਜਾ ਨੀ ਦੱਸ ਜਾ ਕੁੜੀਏ
ਚੰਗੀ ਤਰਹ ਜਾਣ ਦੀ ਸੀ ਸਾਹ ਵੀ ਮੈਂ ਰੋਕੇ ਸੀ
ਨਨ੍ਹੇ ਮੁੰਨੇ ਬੱਚਿਆਂ ਦੇ ਹਾਏ ਨਾ ਵੀ ਮੈਂ ਸੋਚੇ ਸੀ
ਚੰਗੀ ਤਰਹ ਜਾਣ ਦੀ ਸੀ ਸਾਹ ਵੀ ਮੈਂ ਰੋਕੇ ਸੀ
ਨਨ੍ਹੇ ਮੁੰਨੇ ਬੱਚਿਆਂ ਦੇ ਹਾਏ ਨਾ ਵੀ ਮੈਂ ਸੋਚੇ ਸੀ
ਕਿਹੰਦੀ ਸੀ ਚੂੜਾ ਪੌਣਾ ਮਿੰਦੇਯਾ ਜਦ ਤੂ ਏ ਵਿਆਉਣਾ
ਕੀਹਦੇ ਹੁੰਨ ਨਾ ਦਾ ਨੀ ਚੂੜਾ ਦਸ ਪੌਣਾ ਨੀ
ਕਿੰਨੇ ਜੰਝ ਲੇ ਕੇ ਤੇਰੇ ਬੂਹੇ ਤੇ ਔਣਾ ਨੀ
ਦੱਸ ਜਾ ਨੀ ਦੱਸ ਜਾ ਕੁੜੀਏ
ਭੁੱਲੀ ਤਾਂ ਤੂ ਵੀ ਨੀ ਹੋਣੀ ਸੋਹ ਬੇਬੇ ਦੀ ਖਾਦੀ ਸੀ
ਰੋਟੀ ਹਾਇਓ ਪਾਣੀ ਛੱਡ ਕੇ ਗਲ ਕਰਨ ਦੇ ਆਦੀ ਸੀ
ਤੇਰੇ ਬਿਨ ਮਰ ਜਾਊਂਗੀ ਦੁਨਿਯਾ ਨਾਲ ਲੜ ਜਾਊਂਗੀ
ਝੂਠੇ ਹਯੋ ਸਾਰੇ ਵਾਦੇ ਮੇਰੇ ਨਾਲ ਕਰ ਗਯੀ ਨੀ
ਦੱਸ ਜਾ ਨੀ ਦੱਸ ਜਾ ਕੁੜੀਏ ਸਜਾ ਕਿਹੜੀ ਗਲ ਦੀ ਨੀ
ਦੱਸ ਜਾ ਨੀ ਦੱਸ ਜਾ ਕੁੜੀਏ
ਬੇਬੇ ਮੈਨੂ ਮਾਫ ਤੂ ਕਰ ਦੇਈਂ ਝੂਠੀ ਸੋਹ ਖਾਲੀ ਸੀ
ਤੈਥੋਂ ਵੀ ਵਧ ਕੇ ਮੈਂ ਤਾਂ ਅੱਲੜ ਇਕ ਚਾਹ ਲੀ ਸੀ
ਨਸ਼ਿਆਂ ਤੇ ਹੁਣ ਓ ਲਾ ਗਯੀ
ਬੇਬੇ ਤੇਰਾ ਪੁੱਤ ਓ ਖਾ ਗਯੀ
ਨਸ਼ਿਆਂ ਤੇ ਹੁਣ ਓ ਲਾ ਗਯੀ
ਬੇਬੇ ਤੇਰਾ ਪੁੱਤ ਓ ਖਾ ਗਯੀ
Перевод песни
Ты не уйдешь часто там, где был
Раньше ты дышал девушкой в моем дыхании
Что в этом плохого? Почему ненависть исходила от меня?
Скажи мне, не говори мне, девочка, ответ - нет.
Но теперь мое сердце не работает
Скажи мне, не говори мне, девочка
Я затаил дыхание, собираясь уйти
Я даже не думал о бедах маленьких детей
Я затаил дыхание, собираясь уйти
Я даже не думал о бедах маленьких детей
Где был Чура Пауна Миндея Джадту А Виавана
Кехде хун на да ни Чуда десять четвертей ни
Со сколькими жизнями вы боретесь?
Скажи мне, не говори мне, девочка
Если бы ты забыл, ты бы не был такой детской едой
Роти Хио привыкла пить без воды
Я умру без тебя, я буду бороться с миром
Все обещания, данные мне, ложны
Скажи мне, не говори мне, девочка, какое наказание?
Скажи мне, не говори мне, девочка
Детка, пожалуйста, прости меня, ложная любовь была пуста.
Я тоже взял у тебя чашку чая
Теперь он пристрастился к наркотикам
Детка, твоего сына съели
Теперь он пристрастился к наркотикам
Детка, твоего сына съели