Текст песни Nawab - Chandigarh Shehar

  • Исполнитель: Nawab
  • Название песни: Chandigarh Shehar
  • Дата добавления: 31.08.2025 | 11:44:03
  • Просмотров: 7
  • 0 чел. считают текст песни верным
  • 0 чел. считают текст песни неверным

Текст песни

ਗੱਲ ਕਿੱਸੇ ਅੱਗੇ ਪਿਹਲਾ
ਮੈਂ ਤਾਂ ਖੋਲੀ ਹੀ ਨਹੀ
ਕਿੰਨੀ ਵਾਰ ਏ ਬੁਲਾਯਾ
ਮੈਂ ਤਾਂ ਬੋਲੀ ਹੀ ਨਹੀ
ਰੋਜ ਜਾਚ ਜਾਚ ਔਂਦਾ
ਮੇਰੇ ਪਿੱਛੇ ਭਾਬੀਏ
ਮੈਨੂ ਲਗਦੇ ਨੀ ਠੀਕ
ਓਹਦੇ ਪਿਛੇ ਭਾਬੀਏ
ਵੇਖਣੇ ਨੂ ਲਗਦਾ ਏ ਵੈਲੀ ਨੀ
ਹੋ ਸੱਜੇ ਖਬੇ ਹੁੰਦੇ
ਓਹਦੇ ਯਾਰ ਬੇਲੀ ਨੀ
ਤੇ ਜਾਂਦਾ ਦਿਲ ਵਿਚ ਕਿਹਰਦਾ
ਓ ਭਾਬੀ ਚਕਦਾ ਏ time ਮੁਟਿਆਰ ਦਾ
ਲਾਕੇ ਅਖਾਂ ਤੋਂ Raybon ਅੱਖ ਮਾਰਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਕਲ ਦੇਖਯਾ ਮੈਂ ਕੱਠ
ਓਹਦੇ ਨਾਲ ਸੀ ਤੇ ਅੱਖ
ਓਹਦੀ ਲਾਲ ਸੀ
ਸੱਚੀ ਨੀ ਰਬ ਖੈਰ ਕਰੇ
ਓ ਮਸਲਾ ਮੈਂ ਸੁਣੇਯਾ ਸੀ
ਯਾਰੀ ਦਾ ਤੇ ਅੱਡੀ ਹੋਯੀ ਗਰਾਰੀ ਦਾ
ਨੀ ਸਿਧੇ ਓਹਨੇ fire ਕਰੇ
ਆਕੇ ਪੁਛਲੀ ਪਤੰਦਰ ਨੇ ਚਾਹ ਮੂਡ ਕੇ
ਮੁੱਛਾਂ ਉੱਤੇ ਹਥ ਸੀ
ਨਾਲੇ ਹਸਦਾ ਸੀ ਮੇਰੇ ਮੂਹਰੇ ਖੜ ਕੇ
ਨਾ ਭੋਰਾ ਮੱਥੇ ਉੱਤੇ ਵੱਟ ਸੀ
ਮੈਂ ਤਾਂ ਡਰ ਗਯੀ ਸੀ ਦੇਖ ਕੇ ਮਾਹੋਲ ਨੀ
ਓਹਦੇ ਡਬ ਨਾਲ ਲਗਾ ਪਿਸਤੋਲ ਨੀ
ਸੀ ਕਿੱਸਾ ਟੱਪੀ ਹੋਯੀ ਦੁਪਿਹਰ ਦਾ
ਓ ਭਾਬੀ ਚਕਦਾ ਏ time ਮੁਟਿਆਰ ਦਾ
ਲਾਕੇ ਅਖਾਂ ਤੋਂ Raybon ਅੱਖ ਮਾਰਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਓ ਕੁੜਤੇ ਨਾ velvet ਜੁੱਤੀ
ਤੇ ਗੁੱਟ ਉੱਤੇ Gucci
ਤੇ ਕੱਫ ਕੂਹਣੀ ਤਕ ਰਖਦਾ
ਓ ਤੋੜ ਟੱਪਾ ਮੁੰਡੇ ਦਾ ਪ੍ਲਸ ਚ
ਨਾ ਗੱਲ ਮੇਰੇ ਵੱਸ ਚ
ਨੀ ਜਾਂਦਾ ਮੇਰਾ ਦਿਲ ਠੱਗਦਾ
Gift ਚ ਦੇ ਗਯਾ ਸੀ ਝਾੰਝਰਾ
ਤੇ ਜਾਣਾ ਮੇਤੋਂ ਚਕੇਯਾ ਗਯਾ
ਨਾਮ ਦੂਣੀ ਦੇ ਪਹਾਡੇ ਵਾਂਗੂ ਆਰਿਸ਼ ਦਾ
ਬੁੱਲੀਆ ਤੇ ਰਟੇਆ ਪੇਯਾ
ਪਿੰਡ ਸੁਣੇਯਾ ਮੈਂ ਓਹਦਾ ਬਲੁਹਾਨਾ ਨੀ
ਸਾਕ ਕਰਦੇ ਮੈਂ ਓਹੁੰਦੇ ਘਰ ਜਾਣਾ ਨੀ
ਤੇ ਹੋਵੇ ਸਮਾ ਪਿਹਲੇ ਪਿਹਰ ਦਾ
ਓ ਭਾਬੀ ਚਕਦਾ ਏ time ਮੁਟਿਆਰ ਦਾ
ਲਾਕੇ ਅਖਾਂ ਤੋਂ Raybon ਅੱਖ ਮਾਰਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ
ਨੀ ਮੁੰਡਾ ਚੰਡੀਗੜ੍ਹ ਸ਼ਹਿਰ ਦਾ

Перевод песни

В чем дело? Я даже не открывал его еще. Сколько раз ты мне звонил? Я даже не разговаривал. Я все проверяю и проверяю каждый день. Моя невестка следит за мной. Я не думаю, что это правильно. Моя невестка следит за мной. Я не вижу долину. Он прав. Его друг не живот. Он идет и говорит в моем сердце. Эта невестка теряет время. Глаза молодой женщины слепы. Рэйбон подмигивает. Он парень из города Чандигарх. Он парень из города Чандигарх. Он парень из города Чандигарх. Я видел его вчера. Я был с ним, и у него были красные глаза. Это правда. Да благословит его Бог. Я слышал об этом. У моего друга сломан каблук. Он пожарный. Он пришел и спросил меня. Патандер выпил чашку чая. Он держал руку на своих усах. Он также смеялся, стоя передо мной. Он стоял передо мной и улыбался. Мне было страшно видеть атмосферу, пистолет был приставлен к его груди, история закончилась, день закончился, невестка наблюдала за молодой женщиной, Raybon подмигивал из ее глаз, мальчик из города Чандигарх, мальчик из города Чандигарх, мальчик из города Чандигарх, курта не была одета в бархатные туфли, Gucci был на его запястье, манжета была до локтя, мальчик был одет в порванный костюм, дело было не под моим контролем, мое сердце обманывало, джханджхра была подарена, мне было страшно идти, имя мира подобно горе Ариш, бык и напиток ратта, я услышала его имя, он мне не понравился, я не пошла к нему домой, это было время в первый раз, невестка наблюдала за молодой женщиной, Raybon подмигивал из ее глаз, мальчик из города Чандигарх Из города Чандигарх Из города Чандигарх

Все тексты Nawab >>>