Текст песни
ਤੇਰੀ ਕੰਗਨਾ ਕੰਗਨਾ
ਤੇਰਾ ਸੰਗਨਾ ਸੰਗਨਾ
ਨਿੱਕਲੀ ਪਾਕੇ ਕਿਉੰ ਸ਼ਰਾਰਾ ਕਾਲੇ ਰੰਗ ਦਾ
ਨੀਰਾ ਏ ਬਾਰੂਦ ਮਸਕਾਰਾ ਜਾਨ ਡਾਂਗ ਦਾ
ਨਿੱਕਲੀ ਪਾਕੇ ਕਿਉੰ ਸ਼ਰਾਰਾ ਕਾਲੇ ਰੰਗ ਦਾ
ਨੀਰਾ ਏ ਬਾਰੂਦ ਮਸਕਾਰਾ ਜਾਨ ਡਾਂਗ ਦਾ
ਦੀਨ ਓ ਦਿਨ ਹੋ ਰਹੀ ਏ ਮਾਰ-ਜਾਨੀਏ
ਫੁੱਲਾਂ ਨਾਲੋ ਹੋਣਾ ਤੇਰੀ ਉਡੀਕ ਮਾਰ-ਜਾਨੀ
ਤੂ ਪਰੀਆਂ ਦੀ ਮਲਿਕਾ
ਕੇਹਰ ਹੁਸਨ ਦਾ ਵਾਗ ਰੇਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
ਤੇਰਾ ਸੰਗਨਾ ਸੰਗਨਾ ਸੰਗਨਾ ਸੰਗਨਾ
ਮੁੰਡਿਆਂ ਨੂੰ ਇਹ ਠੱਗ ਰਿਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
ਸਾਇਰ ਦੀ ਏ ਮਾਡਲ ਦੀ ਹਿੰਦ ਫਾਇਰੀ ਟੋਡ ਦੀ
ਅੰਖਨ ਚ ਟਿਕਾਈ ਫਾਇਰੀ ਸ਼ੇਡ ਟੌਮਫੋਰਡ ਦੀ
ਸਾਇਰ ਦੀ ਏ ਮਾਡਲ ਦੀ ਹਿੰਦ ਫਾਇਰੀ ਟੋਡ ਦੀ
ਅੰਖਨ ਚ ਟਿਕਾਈ ਫਾਇਰੀ ਸ਼ੇਡ ਟੌਮਫੋਰਡ ਦੀ
ਜਿਮੀ ਚੂ ਜਿਮੀ ਚੂ ਅੱਗੀ ਠਕ ਠਕ ਕਰਦੀ
ਕੈਟਵਾਕ ਕਰੇ ਤੁਰੇ ਚਲ ਜਾਦੋਂ ਮੋਰਨੀ
ਰਬ ਬਚਾਵੇ ਨੀ ਨਖਰਾ ਬਾਹਲਾ ਠਗ ਰੇਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
ਤੇਰਾ ਸੰਗਨਾ ਸੰਗਨਾ ਸੰਗਨਾ ਸੰਗਨਾ
ਮੁੰਡਿਆਂ ਨੂੰ ਇਹ ਠੱਗ ਰਿਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
ਕਾਫਿਰਾਂ ਦੀ ਜ਼ਿੰਦਗੀ ਨੂੰ ਚਾਰ ਚੰਨ ਲਾ ਦੇਯੋ
ਸੁਨੋ ਮੇਰੀ ਗਲ ਜ਼ਰਾ ਸਿਖਨ ਹਟ ਦੇਯੋ
ਕਾਫਿਰਾਂ ਦੀ ਜ਼ਿੰਦਗੀ ਨੂੰ ਚਾਰ ਚੰਨ ਲਾ ਦੇਯੋ
ਸੁਨੋ ਮੇਰੀ ਗਲ ਜ਼ਰਾ ਸਿਖਨ ਹਟ ਦੇਯੋ
ਮੁੱਲ ਪਾਇ ਜੇ ਸਦਾ ਇਸ ਦੁਨੀਆ ਤੇ ਆਂਉ ਦਾ
ਬਾਵੀਵਾਲ ਬੁੱਲਾ ਵਿਚਾਰ ਅਦਬ ਬੁਲਾ ਦੀਓਂ
ਮੈਨੂ ਨੀਦ ਨਾ ਆਵੇ ਨੀ
ਦੀਨ ਵੀ ਏਕ ਟਨ ਜਗ ਰੀਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
ਤੇਰਾ ਸੰਗਨਾ ਸੰਗਨਾ ਸੰਗਨਾ ਸੰਗਨਾ
ਮੁੰਡਿਆਂ ਨੂੰ ਇਹ ਠੱਗ ਰਿਹਾ
ਤੇਰੀ ਕੰਗਨਾ ਕੰਗਨਾ ਕੰਗਨਾ ਕੰਗਨਾ
ਬਾਹਲਾ ਸੋਹਣਾ ਲਗ ਰੀਹਾ
Перевод песни
Твоя Кангана Кангана
Твоя Сангна Сангна
Почему ты в черном платье?
Цвет черный, тушь...
Джимми Чу... Джимми Чу нажимает следующую кнопку...
Подиум идет, и луна светит...
Пусть Бог защитит тебя от сглаза. Ты много обманываешь. Твои волосы очень красивые. Твои волосы очень красивые. Это обман парней. Твои волосы очень красивые. Дай жизнь неверным четыре луны. Послушай мой голос, перестань учиться. Дай жизнь неверным четыре луны. Послушай мой голос, перестань учиться. Если ты всегда будешь в этом мире, я назову тебя дурой. Я не буду спать. Даже однажды я проживу целый мир. Твои волосы очень красивые. Риха
Твоя Сангана Сангана Сангана
Это обман парней
Твоя Кангана Кангана Кангана
Ты выглядишь очень красиво, Риха