Текст песни Raka Garry - 7 Band

  • Исполнитель: Raka Garry
  • Название песни: 7 Band
  • Дата добавления: 21.01.2024 | 17:48:36
  • Просмотров: 30
  • 0 чел. считают текст песни верным
  • 0 чел. считают текст песни неверным

Текст песни

ਨੀ ਤੂੰ ਕਰਕੇ IELTS ਤੇ ਜਹਾਜ ਚੜ ਗਈ
ਤੇਰੀ ਨਿਗਾਹ ਉੱਤੇ ਮੈਂ ਕਦੇ ਚੜ੍ਹਿਆ ਹੀ ਨਾ
ਕਰਕੇ IELTS ਤੇ ਜਹਾਜ ਚੜ ਗਈ
ਤੇਰੀ ਨਿਗਾਹ ਉੱਤੇ ਮੈਂ ਕਦੇ ਚੜ੍ਹਿਆ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆ ਹੀ ਨਾ
ਨੀ ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਨੀ ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਸਿੱਧਾ ਸਾਧ ਜੱਟ ਮੈਂ ਸ਼ੁਕੀਨ ਹੋ ਗਯਾ
ਤੇਰੇ ਨਾਲ ਲੋਨੀ ਯਾਰੀ ਜਿੰਦ ਫ਼ਾਰ ਲਈ
Tommy ਪੇਪੇ ਜਹੇ brand ਪੋਂ ਲੱਗਿਆ
ਦੇਸੀ ਲੁਕ ਚਾਕ ਜਾਮਾ change ਕਰ ਲਈ
ਤੇਰਾ ਕਰਨਾ ਦੀਦਾਰ ਤਾਹਿ ਲਾਟ ਹੁੰਦਾ ਸੀ
ਕਦੇ collage ਸਾਗ time ਸਰ ਵੱਡੀਆਂ ਹੀ ਨਾ
ਤੇਰੇ ਪਿੱਛੇ ਗੱਲ ਟੀ ਜਵਾਨੀ ਜੱਟ ਨੇ ਨੀ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਨੀ ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਕਰ ਲੈ ਪੜ੍ਹਾਈ ਪੁੱਤ ਮੰਨ ਲਾਕੇ ਤੂੰ
ਕਿਹਾ ਮਾਪਿਆ ਦਾ ਕਦੇ ਨਾ ਵਿਚਾਰਿਆ
ਤੇਰੇ ਪਿਛੇ ਲਾਕੇ ਗੇੜ੍ਹੀ ਖੁਸ਼ ਹੁੰਦਾ ਸੀ
ਜਿਵੇੰ ਹੋਵੇ ਜੱਟ ਨੇ ਮੈਦਾਨ ਮਾਰਿਆ
ਸਹੀ ਦਿੰਦੇ ਨਸ਼ੀਟਾਂ ਜਿਹੜੇ ਯਾਰ ਛੱਡ ਤੇ
ਹੁਣ ਸੋਚਣ ਕਾਹਤੋਂ ਉਨ੍ਹਾਂ ਨੇੜੇ ਖੜਿਆ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਦੁੱਖ ਨੀ ਕੇ ਤੇਰੇ ਪਿਛੇ ਛੁੱਟ ਗੀ ਪੜ੍ਹਾਈ
ਬੱਸ ਇਕ ਦੁੱਖ ਤੇਰੇ ਦੂਰ ਜਾਣ ਦਾ
ਤੇਰੀ ਕਮੀ ਬਾਕੀ ਰੱਬ ਸਬ ਕੁਝ ਦਿੱਤਾ
ਗੁਰਦਾਸਪੁਰੀਏ Love ਮੌਜਾਂ ਮਾਨ ਦਾ
ਮੇਰਾ ਪਤਾ ਨੀ ਕਿਊ ਤੇਰੇ ਬਿਨਾਂ ਦਿਲ ਨਾ ਲਗੇ ?
ਨੀ ਉਂਝ ਇੰਨਾ ਕਦੇ ਕਿਸੇ ਪਿਛੇ ਮਾਰਿਆ ਹੀ ਨਾ
ਤੇਰੇ ਪਿਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆ ਹੀ ਨਾ
ਤੇਰੇ ਪਿੱਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ
ਤੇਰੇ ਪਿੱਛੇ ਗੱਲ ਤੀ ਜਵਾਨੀ ਜੱਟ ਨੇ
ਨੀ 7 band ਲੈਣ ਜੋਗਾ ਕਦੇ ਪੜ੍ਹਿਆਂ ਹੀ ਨਾ

Перевод песни

Из-за тебя я сел на самолет сдавать IELTS.
Я никогда не поднимался выше твоего взгляда
Из-за IELTS сели на корабль
Я никогда не поднимался выше твоего взгляда
После тебя поговорим о молодости
никогда не возьму 7 группу
никогда не возьму 7 группу
Я никогда не читал 7 Band Take Joga
Вы не говорите о молодости
Никогда не читайте Йогу, чтобы взять 7 группу.
Вы не говорите о молодости
Никогда не читайте Йогу, чтобы взять 7 группу.
Прямо Садх Джат меня заинтересовал
Лони Яри с тобой на всю жизнь
Томми похож на бренд Пепе
Дези Лук Чак Джама изменился
Тера Карна Дидар Тахи раньше было много
Никогда не коллажируйте время зелени, сэр, большие
За тобой стоит молодость
Никогда не читайте Йогу, чтобы взять 7 группу.
Вы не говорите о молодости
Никогда не читайте Йогу, чтобы взять 7 группу.
После тебя поговорим о молодости
Никогда не читайте Йогу, чтобы взять 7 группу.
Учись, сынок
Сказал, что родители никогда не считали
Он всегда был рад следовать за тобой
Как бы то ни было, Джат упал на землю
Те, кто дает правильные советы, покидают друзей
Даже не думай сейчас стоять рядом с ними
После тебя поговорим о молодости
никогда не возьму 7 группу
никогда не возьму 7 группу
Я никогда не читал 7 Band Take Joga
После тебя поговорим о молодости
Никогда не читайте Йогу, чтобы взять 7 группу.
После тебя поговорим о молодости
Никогда не читайте Йогу, чтобы взять 7 группу.
Я оставлю тебя без страданий
Просто печаль о твоем уходе
Бог дал все, чего тебе не хватало
Гурдаспурие Лав Маужан Маан
Я не знаю, почему у меня нет сердца без тебя?
Я никогда никого так не бил
После тебя поговорим о молодости
никогда не возьму 7 группу
никогда не возьму 7 группу
Я никогда не читал 7 Band Take Joga
Джавани джат не разговаривает за тобой
Никогда не читайте Йогу, чтобы взять 7 группу.
Джавани джат не разговаривает за тобой
Никогда не читайте Йогу, чтобы взять 7 группу.

Все тексты Raka Garry >>>