Текст песни Ravi Duggal feat. Lata, Jeeti - Kahani

  • Просмотров: 21
  • 0 чел. считают текст песни верным
  • 0 чел. считают текст песни неверным

Текст песни

ਤੇਰੇ ਮੇਰੇ ਪਿਆਰ ਦੀ ਕਹਾਣੀ ਆਮ ਹੋ ਗਈ
ਤੇਰੇ ਮੇਰੇ ਪਿਆਰ ਦੀ ਕਹਾਣੀ ਆਮ ਹੋ ਗਈ
ਅੱਜ ਤੋਂ ਏ ਜ਼ਿੰਦਗੀ ਵੀ ਤੇਰੇ ਨਾਮ ਹੋ ਗਈ
ਅੱਜ ਤੋਂ ਏ ਜ਼ਿੰਦਗੀ ਵੀ ਤੇਰੇ ਨਾਮ ਹੋ ਗਈ
ਸਾਡਾ ਵੀ ਮਹੋਬਤਾਂ ਚ ਨਾਮ ਯਾਰਾ ਹੋ ਗਿਆ
ਤੇਰੇ ਨਾਲ ਜਦੋ ਦਾ ਪਿਆਰ ਸਾਨੂੰ ਹੋ ਗਿਆ
ਸਾਡਾ ਵੀ ਮਹੋਬਤਾਂ ਚ ਨਾਮ ਯਾਰਾ ਹੋ ਗਿਆ
ਤੇਰੇ ਨਾਲ ਜਦੋ ਦਾ ਪਿਆਰ ਸਾਨੂੰ ਹੋ ਗਿਆ
ਅਖਾਂ ਚੋ ਨੀਂਦ ਵੀ ਹਰਾਮ ਸਾਡੀ ਹੋ ਗਈ
ਤੇਰੇ ਮੇਰੇ ਪਿਆਰ ਦੀ ਕਹਾਣੀ ਆਮ ਹੋ ਗਈ
ਅੱਜ ਤੋਂ ਏ ਜ਼ਿੰਦਗੀ ਵੀ ਤੇਰੇ ਨਾਮ ਹੋ ਗਈ
ਖੁਸ਼ੀਆਂ ਨਾ ਭਰੀ ਸਾਨੂ ਲੱਗੇ ਕਾਇਨਾਤ ਵੇ
ਮੱਸਿਆ ਵੀ ਲੱਗੇ ਸਾਨੂੰ ਪੁਨਿਆ ਦੀ ਰਾਤ ਵੇ
ਖੁਸ਼ੀਆਂ ਨਾ ਭਰੀ ਸਾਨੂ ਲੱਗੇ ਕਾਇਨਾਤ ਵੇ
ਮੱਸਿਆ ਵੀ ਲੱਗੇ ਸਾਨੂੰ ਪੁਨਿਆ ਦੀ ਰਾਤ ਵੇ
ਰਸਮਾਂ ਦੀ ਚਾਲ ਕਾਮਯਾਬ ਅੱਜ ਹੋ ਗਈ
ਤੇਰੇ ਮੇਰੇ ਪਿਆਰ ਦੀ ਕਹਾਣੀ ਆਮ ਹੋ ਗਈ
ਅੱਜ ਤੋਂ ਏ ਜ਼ਿੰਦਗੀ ਵੀ ਤੇਰੇ ਨਾਮ ਹੋ ਗਈ
ਰੱਬ ਕਰੇ ਸਭਨਾ ਦੀ ਮਿਲ ਜੇ ਪ੍ਰੀਤ ਨੀ
ਹਰ ਦਿਲ ਗਾਵੇ ਸਦਾ ਖੁਸ਼ੀਆਂ ਦੇ ਗੀਤ ਹੀ
ਰੱਬ ਕਰੇ ਸਭਨਾ ਦੀ ਮਿਲ ਜੇ ਪ੍ਰੀਤ ਨੀ
ਹਰ ਦਿਲ ਗਾਵੇ ਸਦਾ ਖੁਸ਼ੀਆਂ ਦੇ ਗੀਤ ਹੀ
ਅੱਜ ਤੋ Amarjeet
ਅੱਜ ਤੋ Amarjeet ਤੇਰੀ ਵੇ ਮੈਂ ਹੋ ਗਈ
ਤੇਰੇ ਮੇਰੇ ਪਿਆਰ ਦੀ ਕਹਾਣੀ ਆਮ ਹੋ ਗਈ
ਅੱਜ ਤੋਂ ਏ ਜ਼ਿੰਦਗੀ ਵੀ ਤੇਰੇ ਨਾਮ ਹੋ ਗਈ

Перевод песни

История вашей любви стала нормальной
История вашей любви стала нормальной
Жизнь с сегодняшнего дня - твое имя
Жизнь с сегодняшнего дня - твое имя
Мы также стали именем имени
С тобой, когда любовь, которой у нас
Мы также стали именем имени
С тобой, когда любовь, которой у нас
Сон глаза пришел к нам
История вашей любви стала нормальной
Жизнь с сегодняшнего дня - твое имя
Питание измеряется не счастливым
Мунда также сея нам ночь
Питание измеряется не счастливым
Мунда также сея нам ночь
Трюки Роами произошли сегодня
История вашей любви стала нормальной
Жизнь с сегодняшнего дня - твое имя
Может все встретиться, если любовь ni
Каждое сердце поет навсегда песня счастья
Может все встретиться, если любовь ni
Каждое сердце поет навсегда песня счастья
Амарджит сегодня
С сегодняшнего дня, amarjeet your way я получил
История вашей любви стала нормальной
Жизнь с сегодняшнего дня - твое имя

Все тексты Ravi Duggal feat. Lata, Jeeti >>>