Текст песни
ਬਾਪੂ ਹੋਣ ਵਧਾਈਆਂ ਤੈਨੂੰ
ਪੁੱਤ ਹੋ ਗਿਆ ਪਕਾ ਤੇਰਾ
ਬਾਪੂ ਹੋਣ ਵਧਾਈਆਂ ਤੈਨੂੰ
ਪੁੱਤ ਹੋ ਗਿਆ ਪਕਾ ਤੇਰਾ
ਮੈਨੂੰ ਭੇਜਣ ਲਈ Canada
ਤੂ ਚਕਿਆ ਸੀ ਕਰਜ਼ਾ ਜਿਹੜਾ
ਸਭ ਦਾ ਮੋਡ ਦੇ ਆਨਾ ਆਨਾ
ਐਵੇਂ ਮਾਰੇ ਨਾ ਕੋਈ ਤਾਨਾ
ਐਵੇਂ ਮਾਰੇ ਨਾ ਕੋਈ ਤਾਨਾ
ਨਾ ਘਰ ਕਿਸੇ ਨੂ ਆਂ ਦਈਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਆਪਾ ਰੱਖਣੀ ਕਾਇਮ ਸਰਦਾਰੀ
ਲਾਹ ਕੇ ਕਰਜ਼ਾ ਬੈਂਕ ਦਾ
ਪੈਲੀ ਫ਼ੱਕ ਕਰਾ ਦੇਵੀਂ
ਲਾਹ ਕੇ ਕਰਜ਼ਾ ਬੈਂਕ ਦਾ
ਪੈਲੀ ਫ਼ੱਕ ਕਰਾ ਦੇਵੀਂ
ਮਿਲ ਨਾਲ ਦਾ ਚੱਕ
ਝੱਟ ਬਿਯਾਨਾ ਲਾ ਦੇਵੀਂ
ਜੇ ਕੋਈ ਬੋਲੂਗਾ ਵਿਚ ਆ ਕੇ
ਚੱਕ ਦੀ ਬੋਲੀ ਰੇਟ ਵਧਾ ਕੇ
ਚੱਕ ਦੀ ਬੋਲੀ ਰੇਟ ਵਧਾ ਕੇ
ਵਿਚ ਨਾ ਕਿਸੇ ਨੂ ਆਂ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਆਪਾ ਰੱਖਣੀ ਕਾਇਮ ਸਰਦਾਰੀ
ਮਾਡੇ ਵਖਤ ਚ ਜੋ ਸਤੋ ਮੂਲ ਵੋਟਾ ਮੰਗਦੇ ਸੀ
ਮਾਡੇ ਵਖਤ ਚ ਜੋ ਸਤੋ ਮੂਲ ਵੋਟਾ ਮੰਗਦੇ ਸੀ
ਫਿਰਦੇ ਸੀ ਹੰਕਾਰੇ ਟੀਚਰਾਂ ਕਰ ਕਰ ਲੰਘਦੇ ਸੀ
ਹੁਣ ਤੋ ਓਹਨਾ ਬਰਾਬਰ ਖੜ ਕੇ
ਲੇਨੀ ਆ ਸਰਪੰਛੀ
ਲੇਨੀ ਆ ਸਰਪੰਛੀ ਅਡ ਕੇ
ਰੋਹਬ ਨਾ ਕਿਸੇ ਨੂ ਪਾਉਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਆਪਾ ਰੱਖਣੀ ਕਾਇਮ ਸਰਦਾਰੀ
ਦਾਦੂਮਾਜਰੇ ਲਾਲੀ ਬੱਸ ਛੇਤੀ ਆਊਗਾ
ਦਾਦੂਮਾਜਰੇ ਲਾਲੀ ਬੱਸ ਛੇਤੀ ਆਊਗਾ
ਕਿਹ ਦੀ ਬੇਬੇ ਨੂ ਆ ਕੇ ਓਹਦੀ ਨੁਹ ਲੈ ਆਊਗਾ
ਛੋਟੀ ਭੇਣ ਦਾ ਕਾਜ ਰਚਾਉਂ
ਹੱਥੀਂ ਸਾਰੇ ਫ਼ਰਜ਼
ਹੱਥੀਂ ਸਾਰੇ ਫ਼ਰਜ਼ ਨਿਭਾਉਂ
ਨਾ ਬੇਬੇ ਨੂ ਰੋਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਬਾਪੂ ਭੇਜ ਰਿਹਾ ਮੈਂ ਡਾਲਰ
ਆਪਣੇ ਸੂਟ ਦੇ ਚਿੱਟੇ ਕਾਲਰ
ਹੁਣ ਨਾ ਮੈਲੀ ਹੋਣ ਦੇਵੀਂ
ਆਪਾ ਰੱਖਣੀ ਕਾਇਮ ਸਰਦਾਰੀ
Перевод песни
Поздравляю с тем, что ты стал отцом, у тебя родился сын, твой сын стал сыном, чтобы отправить меня в Канаду, тебе пришлось заплатить долг, который, все вы, не ругали меня, не ругали меня, никому не отдавали, отец, я посылаю доллары, белый воротничок моего костюма, не дайте ему испачкаться, отец, я посылаю доллары, белый воротничок моего костюма, не дайте ему испачкаться, я сохраню свой авторитет, сниму долг банка, сделай долг банка, сделай долг банка, сделай долг мельницы, немедленно объяви об этом, если кто-то говорит, увеличьте ставку ставки, увеличьте ставку ставки, никому не отдавайте, отец, я посылаю доллары, белый воротничок моего костюма, не дайте ему испачкаться, отец, я посылаю доллар. Белый воротничок твоего костюма. Не дайте ему испачкаться сейчас. Не спускай с меня глаз. В моё время те, кто просил семь основных голоса
В моё время те, кто просил семь основных голосов,
Они ходили высокомерно и выдавали себя за учителей.
Отныне стойте на равных.
Возьми сарпанчхи.
Возьми сарпанчхи и не позволяй никому её носить.
Я посылаю тебе доллар.
Белый воротничок твоего костюма.
Не дай ему испачкаться.
Я посылаю тебе доллар.
Белый воротничок твоего костюма.
Не дай ему испачкаться.
Не поднимай голову.
Дедушка, я скоро приду.
Дедушка, я скоро приду.
Чьего ребёнка я приду купать? Я буду делать работу младшей сестры. Я буду делать всё своими руками. Я буду делать всё своими руками. Не заставляй ребёнка плакать, Богиня.
Я посылаю тебе доллары.
Белый воротничок твоего костюма.
Не дай ему больше испачкаться.
Я посылаю тебе доллары.
Белый воротничок твоего костюма.
Не дай ему больше испачкаться.
Сохрани свой авторитет.