Текст песни Rishabh - Kite Kalli

  • Исполнитель: Rishabh
  • Название песни: Kite Kalli
  • Дата добавления: 22.09.2025 | 10:40:59
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਕੀਤੇ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ
ਕੀਤੇ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ
ਕਿੰਨਾ ਮਰਦਾ ਸੀ ਓਦੇ ਤੇ ਯਾਦ ਕਰ ਮਰਦੀ ਹੋਣੀ ਏ
ਕੀਤੇ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ
ਕੀਤੇ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ
ਦਿਲ ਮੇਰਾ ਏ ਆਖਦਾ ਏ ਕੇ ਖ਼ਤ ਓਨੇ ਪੜ੍ਹੇ ਨੀ ਹੋਣੇ
ਕਿਸੇ ਧੁਨੀ ਓ ਯਾ ਧੂਣੇ ਦੇ ਵਿਚ ਓਨੇ ਸਾੜੇ ਨੀ ਹੋਣੇ
ਦਿਲ ਮੇਰਾ ਏ ਆਖਦਾ ਏ ਕੇ ਖ਼ਤ ਓਨੇ ਪੜ੍ਹੇ ਨੀ ਹੋਣੇ
ਕਿਸੇ ਧੁਨੀ ਓ ਯਾ ਧੂਣੇ ਦੇ ਵਿਚ ਓਨੇ ਸਾੜੇ ਨੀ ਹੋਣੇ
ਕਿੰਨਾ ਪਰਿਆ ਸੀ ਓਨਾ ਚ ਪਿਆਰ ਨੂੰ ਪੜ੍ਹਦੀ ਹੋਣੀ ਏ
ਕੀਤੇ ਓ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ
ਕੀਤੇ ਓ ਕੱਲੀ ਓ ਬੇਹ ਬੇਹ ਕੇ ਯਾਦ ਤਾ ਕਰਦੀ ਹੋਣੀ ਏ

Перевод песни

Вчера она бы так хорошо меня помнила.
Вчера она бы так хорошо меня помнила.
Как часто я умирал, вспоминая её так хорошо.
Вчера она бы так хорошо меня помнила.
Вчера она бы так хорошо меня помнила.
Сердце говорит, что письмо не должно было быть прочитано ею.
В каком-то звуке или дыму она не должна была сгореть.
Сердце говорит, что письмо не должно было быть прочитано ею.
В каком-то звуке или дыму она не должна была сгореть.
Как сильно я любил её, она бы прочла в ней любовь.
Вчера она бы так хорошо меня помнила.
Вчера она бы так хорошо меня помнила.

Все тексты Rishabh >>>