Текст песни Sabrina Sapal - Mast Malang

  • Исполнитель: Sabrina Sapal
  • Название песни: Mast Malang
  • Дата добавления: 29.08.2023 | 22:28:47
  • Просмотров: 84
  • 0 чел. считают текст песни верным
  • 0 чел. считают текст песни неверным

Текст песни

ਮਸਤ ਮਲੰਗ ਛਾ ਕੀਤਾ ਈ
ਡਾਢਾ ਦਿਲ ਤੰਗ ਛਾ ਕੀਤਾ ਈ
ਮਸਤ ਮਲੰਗ ਛਾ ਕੀਤਾ ਈ
ਡਾਢਾ ਦਿਲ ਤੰਗ ਛਾ ਕੀਤਾ ਈ
ਦੇ ਦੇ ਤੂ ਪ੍ਯਾਰ ਮੈਨੂ ਯਾਰ ਮੇਰਾ ਸੋਹਣਾ ਸੋਹਣਾ
ਮਾਹੀ ਮੇਰਾ ਸੋਹਣਾ ਸੋਹਣਾ
ਦੇ ਜਾ ਦੀਦਾਰ ਮੈਨੂ ਯਾਰ ਮੇਰਾ ਸੋਹਣਾ ਸੋਹਣਾ
ਮਾਹੀ ਮੇਰਾ ਸੋਹਣਾ ਸੋਹਣਾ
ਯਾਰ ਮੇਰਾ ਸੋਹਣਾ ਸੋਹਣਾ
ਖਿੜਦਾ ਆਯ ਦਿਲ ਮੇਰਾ ਤਕ ਲਾਂਵਾਂ
ਮੁਖ ਜੇ ਤੇਰਾ ਸਾਰਨਾ ਨੀ ਤੇਰੇ ਬਿਨਾ ਵੇਲਾਂ
ਖੁਸ਼ਿਯਾਨ ਦਾ ਮੇਰਾ
ਖਿੜਦਾ ਆਯ ਦਿਲ ਮੇਰਾ ਤਕ ਲਾਂਵਾਂ
ਮੁਖ ਜੇ ਤੇਰਾ ਸਾਰਨਾ ਨੀ ਤੇਰੇ ਬਿਨਾ ਵੇਲਾਂ
ਖੁਸ਼ਿਯਾਨ ਦਾ ਮੇਰਾ
ਖੋਲ ਕੇ ਬੰਵਾਂ ਕੋਲ ਬੁਲਾਵਾਂ ਆਜਾ ਯਾਰ ਮੇਰੇ
ਵਸਦਾ ਆਯ ਤੂ ਹੀ ਵਿਚ ਨਿਗਵਾਨ
ਵੇਖਣ ਪਾਸ ਜਿਹੜੇ
ਜਿੰਦ ਮੇਰੀ ਜਾਂਨ ਏ ਤੇਰੀ
ਕਰਲੇ ਤੂ ਕਦਰਾਂ ਮੇਰੀ
ਜਿੰਦ ਮੇਰੀ ਜਾਂਨ ਏ ਤੇਰੀ
ਕਰਲੇ ਤੂ ਕਦਰਾਂ ਮੇਰੀ
ਤੁਯੋਨ ਏ ਚੈਨ ਤੇ ਕ਼ਰਾਰ ਮੇਰਾ ਸੋਹਣਾ ਸੋਹਣਾ
ਮਹਿ ਮੇਰਾ ਸੋਹਣਾ ਸੋਹਣਾ
ਦੇ ਜਾ ਦੀਦਾਰ ਮੈਨੂ ਯਾਰ ਮੇਰਾ ਸੋਹਣਾ ਸੋਹਣਾ
ਮਾਹੀ ਮੇਰਾ ਸੋਹਣਾ ਸੋਹਣਾ
ਯਾਰ ਮੇਰਾ ਸੋਹਣਾ ਸੋਹਣਾ
ਮੇਰੀ ਜਿੰਦ ਜਾਂਨ ਨਾਲੋਂ ਵੱਧ ਕਰਾਂ ਪ੍ਯਾਰ ਤੈਨੂ
ਦਿਸ੍ਦਾ ਨਾ ਤੇਰੇ ਜਿਹਾ ਸੋਹਣਾ ਕੀਤੇ ਯਾਰ ਮੈਨੂ
ਮੇਰੀ ਜਿੰਦ ਜਾਂਨ ਨਾਲੋਂ ਵੱਧ ਕਰਾਂ ਪ੍ਯਾਰ ਤੈਨੂ
ਦਿਸ੍ਦਾ ਨਾ ਤੇਰੇ ਜਿਹਾ ਸੋਹਣਾ ਕੀਤੇ ਯਾਰ ਮੈਨੂ
ਨਖਰੇ ਹਜ਼ਾਰਾਂ ਲਖ ਅਦਾਵਾਂ
ਤੇਰੇ ਤੋਂ ਮੈਂ ਵਾਰਾਂ ਜਿਥਏ ਵੀ ਤੂ ਜਾਣੀ ਏ ਸੋਹਣੀਆਂ
ਵੇ ਤੇਰੇ ਨਾਲ ਜਨਵਾਂ
ਤੀਰ ਤੀਖੀ ਨਜ਼ਰਾਂ ਦੇ ਨਾਲ
ਭੇਜੇਯਾ ਤੂ ਮੇਰੇ ਵੱਲ
ਤੀਰ ਤੀਖੀ ਨਜ਼ਰਾਂ ਦੇ ਨਾਲ
ਭੇਜੇਯਾ ਤੂ ਮੇਰੇ ਵੱਲ
ਕੀਤਾ ਤੂ ਦਿਲ ਦਾ ਆਯ ਸ਼ਿਕਾਰ ਮੇਰਾ ਸੋਹਣਾ ਸੋਹਣਾ
ਮਾਹੀ ਮੇਰਾ ਸੋਹਣਾ ਸੋਹਣਾ
ਦੇ ਜਾ ਦੀਦਾਰ ਮੈਨੂ ਯਾਰ ਮੇਰਾ ਸੋਹਣਾ ਸੋਹਣਾ
ਮਾਹੀ ਮੇਰਾ ਸੋਹਣਾ ਸੋਹਣਾ
ਯਾਰ ਮੇਰਾ ਸੋਹਣਾ ਸੋਹਣਾ

Перевод песни

Маст Маланг Чха Кихи и
Большое сердце сужается
Маст Маланг Чха Кихи и
Большое сердце сужается
De de tu pyar mainu yaar, моя красивая красивая
Махи, моя красивая, красивая
Де я дидар ману яар, моя красивая красивая
Махи, моя красивая, красивая
чувак, моя красивая красавица
Мое сердце цветет
Mukh Je tera sarna ni vines без тебя
Мое счастье
Мое сердце цветет
Mukh Je tera sarna ni vines без тебя
Мое счастье
Давай я открою и позову мужчин, подойди, друг мой.
Нигван в Васада Ай Ту Хи Привет
Те, кто проходит, чтобы увидеть
Моя жизнь твоя
Ты ценишь меня?
Моя жизнь твоя
Ты ценишь меня?
Туйон а чан те краар моя красивая красивая
Мех, моя красивая, красивая
Де я дидар ману яар, моя красивая красивая
Махи, моя красивая, красивая
чувак, моя красивая красавица
я люблю тебя больше жизни
Я не выгляжу так красиво, как ты, друг мой
я люблю тебя больше жизни
Я не выгляжу так красиво, как ты, друг мой
Нахре заплатили тысячи лакхов
Я прекрасна от тебя, где бы ты ни была
я с тобой
С острыми, как стрелы, глазами
Отправить тебя мне
С острыми, как стрелы, глазами
Отправить тебя мне
Тебе пришло в голову охотиться на мою прекрасную красавицу?
Махи, моя красивая, красивая
Де я дидар ману яар, моя красивая красивая
Махи, моя красивая, красивая
чувак, моя красивая красавица

Все тексты Sabrina Sapal >>>