Текст песни
ਰਾਤੀ ਮੈਨੂ ਫੋਨ ਲਾ ਕੇ ਬੋਲ ਪੇਯਾ ਨੀ
ਦਿਲ ਓਹਨੇ ਮੇਰੇ ਨਾਲ ਖੋਲ ਲੇਯਾ ਨੀ
ਸੰਗਦੇ ਸੰਗੌਂਦੇ ਫੋਨ ਕਟ ਹੋ ਗਯਾ
ਦਿਲ ਵਿਚ ਮੇਰੇ ਐਸਾ ਹੋਲੇ ਪੇਯਾ ਨੀ
ਐਸਾ ਕਿਹਦਾ ਚਾਢੇਯਾ ਸੀ ਇਸ਼੍ਕ਼ ਬੁਖਾਂ
ਜਿਹਦਾ ਐਂਨੀ ਛਹੇਤੀ ਉਤਾਰ ਗਯਾ
ਰਾਤੀ ਪੇਗ ਲਾ ਕੇ ਕਿਹੰਦਾ
ਤੈਨੂ ਪ੍ਯਾਰ ਕਰਦਾ
ਦਿਨ ਚੜ੍ਹਦੇ ਨੂ ਮੁਕਰ ਗਿਆ
ਰਾਤੀ ਪੇਗ ਲਾ ਕੇ ਕਿਹੰਦਾ ਤੈਨੂ
ਚੜ੍ਹਦੇ ਨੂ ਮੁਕਰ ਗਿਆ
ਚਾਰ ਸਾਲਾਂ ਤੋਂ ਮੈਂ ਜਿਹਦੇ ਪਿਕਚੇ ਸੀ
ਕਾਲ ਪੁਛੇਯਾ ਸੀ ਹਾਲ ਮਰ ਜਾਣੇ ਨੇ
ਮੇਰੇਯਾਨ ਨੇ ਨਿੱਕੇ ਨਿੱਕੇ ਚਾਹਵਾਨ ਦਾ
ਰਾਤੀ ਕਿੱਤਾ ਸੀ ਖਯਲ ਮਰਜਾਨੇ ਨੇ
ਮੈਨੂ ਲੱਗਾ ਜਾਗ ਪਈ ਨੇ
ਭਾਗ ਮੇਰੇ ਸੁੱਟੇ
ਮਾਨਯਾ ਸੀ ਮੈਂ ਸ਼ੁਕਰ ਜੇਯਾ
ਰਾਤੀ ਪੇਗ ਲਾ ਕੇ ਕਿਹੰਦਾ
ਤੈਨੂ ਪ੍ਯਾਰ ਕਰਦਾ
ਦਿਨ ਛਡ'ਦੇ ਨੂ ਮੁਕਰ ਗਯਾ
ਰਾਤੀ ਪੇਗ ਲਾ ਕੇ ਕਿਹੰਦਾ
ਤੈਨੂ ਪ੍ਯਾਰ ਕਰਦਾ
ਦਿਨ ਚੜ੍ਹਦੇ ਦੇ ਨੂ ਮੁਕਰ ਗਯਾ
ਰਾਤੀ ਪੇਗ ਲਾ ਕੇ ਕਿਹੰਦਾ ਤੈਨੂ
ਚੜ੍ਹਦੇ ਨੂ ਮੁਕਰ ਗਿਆ
ਰਾਤੀ ਪੇਗ ਲਾ ਕੇ ਕਿਹੰਦਾ ਤੈਨੂ
ਚੜ੍ਹਦੇ ਨੂ ਮੁਕਰ ਗਿਆ
ਵੇ ਲੈਂਦੀ ਰਹੀ ਸੁਪਨੇ ਮੈਂ ਵਿਆਹ ਦੇ
ਸਾਰੀ ਰਾਤ ਨੀਂਦ ਨਹਿਯੋ ਆਯੀ ਵੇ
ਅੱਮੀ ਵਾਲੀ ਵੇਡ੍ਡਿਂਗ ਡ੍ਰੇਸ ਮੈਂ
ਕਲ ਕਰ ਵੇਖੀ ਸੀ ਟ੍ਰਾਇ ਵੇ
ਸਤਬੀਰ ਤੇਰਿਯਾਨ ਨੇ ਸਾਬ ਮਿਹਰਬਾਣਿਯਨ
ਵੇ ਮੰਨ ਦੁਨਿਯਨ ਤੋਂ ਉਖਾੜ ਗਯਾ
ਰਾਤੀ ਪੇਗ ਲਾ ਕੇ ਕਿਹੰਦਾ ਤੈਨੂ
ਚੜ੍ਹਦੇ ਨੂ ਮੁਕਰ ਗਿਆ
ਰਾਤੀ ਪੇਗ ਲਾ ਕੇ ਕਿਹੰਦਾ ਤੈਨੂ
ਚੜ੍ਹਦੇ ਨੂ ਮੁਕਰ ਗਿਆ
Перевод песни
Он позвонил мне ночью и не разговаривал со мной. Он не открыл мне своего сердца. Телефон отключился, пока мы разговаривали. Я никогда не чувствовала такого голода в своём сердце. Я так жаждала любви, Любимый.
День отвернулся.
Ночь велела тебе отвернуться.
Ночь велела тебе отвернуться.
Мне снилась свадьба.
Я не спала всю ночь и пришла.
Вчера я примерила свадебное платье своей матери.
Правда открылась.
Меня оторвали от мира.
Ночь велела тебе отвернуться.
Ночь велела тебе отвернуться.
Меня оторвали от мира.
Ночь велела тебе отвернуться.
Ночь велела тебе отвернуться.
Смотрите также: