Текст песни Shabad Manes - Promise Kar

  • Исполнитель: Shabad Manes
  • Название песни: Promise Kar
  • Дата добавления: 08.05.2024 | 23:06:05
  • Просмотров: 45
  • 0 чел. считают текст песни верным
  • 0 чел. считают текст песни неверным

Текст песни

ਤੈਨੂ ਚਾਹੀਦਾ ਏ trust ਮੈਂ ਕਰਾਂ
ਮੈਂ ਬਸ ਏਕ ਗੱਲ ਤੋਂ ਡਰਾ
ਤੈਨੂ ਚਾਹੀਦਾ ਏ trust ਮੈਂ ਕਰਾਂ
ਮੈਂ ਬਸ ਏਕ ਗੱਲ ਤੋਂ ਡਰਾ
ਮੈਂ ਕਰਦੀ ਨੀ ਸ਼ਕ਼, ਠੀਕ ਏ
ਨਾ ਕੋਈ ਬਕ ਬਕ, ਠੀਕ ਏ
ਸਬ ਐਥੋਂ ਤਕ, ਠੀਕ ਏ
ਪਰ promise ਕਰ ਤੂ promise ਕਰ
ਮੈਨੂ ਛਡ ਕੇ ਨਈ ਜਾਏਗਾ
ਤੂ promise ਕਰ ਮੇਰੇ ਨਾਲ ਤੂ ਨਿਭਾਏਗਾ
promise ਕਰ ਕਦੇ ਦਿਲ ਨੀ ਦੁਖਾਏਗਾ
promise ਕਰ ਕਿਸੇ ਹੋਰ ਨੂ ਨੀ ਚਾਹੇਗਾ
ਤੂ ਵੀ ਬਡਾ ਸੋਹਣਾ ਓ ਬਾਲਿਆ ਖਰਾਬ ਨੇ
ਅੱਜ ਕੱਲ ਸਬ ਗੋਰੀ ਕਾਲਿਆ ਖਰਾਬ ਨੇ
ਗੇੜਿਆ ਗੱਡੀ ਚ ਤੇ ਗੱਡੀ ਚ ਪੇਗ ਚਲਦੇ
ਆਦਤਾਂ ਜੋ ਨਵਿਆ ਓ ਪਾਲਿਆ ਖਰਾਬ ਨੇ
ਤੈਨੂ ਜੇ ਆ ਚਾਹ ਤੂ chill ਕਰ
ਜਿਥੇ ਜਾਣਾ ਜਾ ਤੂ chill ਕਰ
ਤੂ ਗੇੜੀ ਲੌਣੀ ਲਾ ਤੂ chill ਕਰ
ਪਰ promise ਕਰ ਤੂ promise ਕਰ
ਕਦੇ ਕੁੜੀ ਨੀ ਬੁਲਾਏਗਾ
ਮੁੰਡੇ ਬੱਸ ਹੋਣ ਨਾਲ ਕੁੜੀ ਨੀ ਬਿਠਾਏਗਾ
promise ਕਰ ਰੋਜ਼ ਗੁਡ ਨਾਇਟ ਕਰੇਗਾ
ਘਰ late ਚਾਹੇ ਜਿਨਾ ਮਰਜੀ ਤੂ ਜਾਏਂਗਾ
ਮੈਂ ਤੇਰੀ ਤੂ ਮੇਰਾ ਕਿਹਕੇ ਤੂ ਹਕ ਲੇ
ਜਾਂ ਦਾ ਵਾ ਇਕ ਵਾਰੀ ਪ੍ਯਾਰ ਨਾਲ ਤਕ ਲੇ
ਸਚ ਚਾਹੇ ਦਸਦੀ friend ਆ ਵੀ ਨੇ ਤੇਰਿਆ
ਆ ਲੇ ਚਕ ਮੇਰਾ ਚਾਹੇ password ਰਖ ਲੇ
ਓ ਤੇਰੇ ਪਿਛੇ ਓਂਦੀਆਂ ਹਟਾ ਦੂ
ਜੋ ਨੇ ਤੈਨੂ ਚੋਂਦੀਆਂ ਹਟਾ ਦੂ
ਜੋ ਮੈਨੂ ਨੇ ਸਤੋਂਦਿਆ ਹਟਾ ਦੂ
ਪਰ promise ਕਰ ਤੂ promise ਕਰ
ਜੇ ਮੈਂ ਰੁਸੀ ਤੂ ਮਨਾਏਂਗਾ
Kitchen ਚ ਮੇਰੇ ਨਾਲ ਹਥ ਤੂ ਵਟਾਏਂਗਾ
ਰਾਤ ਨੂ ਪਸੰਦ Ice ਕ੍ਰੀਮ ਤੂ ਖਵਾਏਂਗਾ
ਬੱਬੂ ਕਿਹ ਮੇਰੇ ਨਾਲ ਵਿਆਹ ਤੂ ਕਰਾਏਂਗਾ
ਤੂੰ promise ਕਰ ਮੈਨੂ ਛਡ ਕੇ ਨਈ ਜਾਏਗਾ
ਤੂੰ promise ਕਰ ਮੈਨੂ ਛਡ ਕੇ ਨਈ ਜਾਏਗਾ
ਤੂੰ promise ਕਰ ਮੈਨੂ ਛਡ ਕੇ ਨਈ ਜਾਏਗਾ

Перевод песни

Ты должен доверять мне
Я боюсь только одного
Ты должен доверять мне
Я боюсь только одного
Я не сомневаюсь, да
Нет бакса бакса, верно
Пока что, верно
Но обещай, обещай
Я не брошу тебя
Ты обещаешь, что выполнишь со мной
Обещание никогда не ранит твое сердце
Дай обещание и не захочешь никого другого
Ты тоже очень красивая, ты избалованный ребенок
Сегодня все белые черно-белые.
Колышки ходят в телеге и в телеге
Новые или привитые привычки вредны.
Остынь, если хочешь
Расслабьтесь, куда бы вы ни пошли
Ты остынишь?
Но обещай, обещай
Он никогда не позвонит девушке
Мальчик не посадит девочку, так как есть автобус.
Обещай спокойной ночи каждый день
Ты можешь идти домой так поздно, как захочешь
Me teri tu mera kihke tu hak le
Или возьми это один раз с любовью
Если хочешь сказать правду, придет твой друг.
Пожалуйста, сохраните мой пароль
О, убери их позади себя
Кто отнял у тебя
То, что я поддерживал, удалено
Но обещай, обещай
Если я отпраздную Руси Ту
Ты будешь держаться за руки со мной на кухне
Ты будешь есть мороженое по ночам
Баббу, ты выйдешь за меня замуж?
Ты обещаешь, что оставишь меня
Ты обещаешь, что оставишь меня
Ты обещаешь, что бросишь меня и уйдешь.

Все тексты Shabad Manes >>>