Текст песни
Fame Muzic
ਜੱਟਾ ਅੱਖ ਨੀਲੀ ਹੁਣ ਰਾਤਾਂ ਨੂ ਨਾ ਸੌਵੇ
ਜਦੋਂ ਦਾ ਤੂ ਲੇਖ਼ਾਂ ਵਿਚ ਲਿਖੇਯਾ ਗਿਐਂ
Feel ਕਰਾਂ ਲਕੀ ਸੋਚ ਸੋਚ ਇਹੀ ਗੱਲ ਨੂ
Future ਤਾਂ ਤੇਰੇ ਨਾਲ ਮਿਠਿਯਾ ਪਿਯਾ
Mummy ਨੂ ਤਾਂ ਹੋਏਆ ਪਿਆ ਵੇਖ ਵੇਖ ਸ਼ੱਕ
ਗੋਰੀਆਂ ਗੱਲਾਂ ਤੇ ਜੋ glow ਰਿਹੰਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
ਖੋ ਨਾ ਕੋਈ ਲਵੇ ਮੈਂ ਤਾਂ ਰਹਾਂ ਡਰਦੀ
ਪਿਛੇ ਤੇਰੇ ਫਿਰਦੀ stalk ਕਰਦੀ
ਕੁੱਟਣੀ ਮੈਂ ਜਦੋ ਮਿਲੀ ਤਾਂ ਕਾਟੋ ਜਹੀ ਵੇ
ਜੇੜੇ ਤੈਨੂੰ message drop ਕਰਦੀ
ਖੋ ਨਾ ਕੋਈ ਲਵੇ ਮੈਂ ਤਾਂ ਰਹਾਂ ਡਰਦੀ
ਪਿਛੇ ਤੇਰੇ ਫਿਰਦੀ stalk ਕਰਦੀ
ਕੁੱਟਣੀ ਮੈਂ ਜਦੋ ਮਿਲੀ ਤਾਂ ਕਾਟੋ ਜਹੀ ਵੇ
ਜੇੜੇ ਤੈਨੂੰ message drop ਕਰਦੀ
ਸਹੇਲੀਆਂ ਨੇ ਖੋਲੀ ਜਦੋ ਜਦੋ profile ਤੇਰੀ
ਗੁੱਸੇ ਵਿਚ ਆ ਕੇ ਫੋਨ ਖੋਹ ਲੈਂਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
Gym ਵਿਚ ਜੇੜ੍ਹਾ ਤੇਰਾ ਗੇੜਾ ਨਿੱਤ ਨਿੱਤ ਦਾ
ਦੱਸਾ ਤੈਨੂੰ last ਵਾਰੀ ਵੇ ਜੱਟਾ ਟਿੱਕ ਜਾ
ਹੱਸ ਪੈਨੈ ਜਦੋਂ ਵੀ ਮੈਂ ਆਖਾਂ ਕੁੱਝ ਖਿਝ ਕੇ
ਗੁੱਸਾ ਮੇਰੀ ਅੱਖ ਚ ਕ੍ਯੋਂ ਨੀ ਤੈਨੂੰ ਦਿਸ੍ਦਾ
Gym ਵਿਚ ਜੇੜ੍ਹਾ ਤੇਰਾ ਗੇੜਾ ਨਿੱਤ ਨਿੱਤ ਦਾ
ਦੱਸਾ ਤੈਨੂੰ last ਵਾਰੀ ਵੇ ਜੱਟਾ ਟਿੱਕ ਜਾ
ਹੱਸ ਪੈਨੈ ਜਦੋਂ ਵੀ ਮੈਂ ਆਖਾਂ ਕੁੱਝ ਖਿਝ ਕੇ
ਗੁੱਸਾ ਮੇਰੀ ਅੱਖ ਚ ਕ੍ਯੋਂ ਨੀ ਤੈਨੂੰ ਦਿਸ੍ਦਾ
ਤੇਰੀ ਫੋਟੋਆਂ ਨੂ ਜਿਵੇ hide ਕਰਕੇ ਰੱਖਾਂ
ਹੁੰਦਾ possible ਸੰਧੂ ਵੀ ਲਕੋ ਲੈਂਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
ਇਸ਼੍ਕ਼ ਤੇਰੇ ਦਾ ਏ ਸਰੂਰ ਚੜਿਆ
ਜਿਂਵੇਂ ਨਵੀ ਜੀ Toronto ਚ Snow ਪੈਂਦੀ ਵੇ
Перевод песни
Fame Muzic
Глаза Джатты голубые, теперь я не сплю по ночам,
Когда о тебе писали в статьях,
Мне повезло, я думаю, я думаю, это одно и то же.
Будущее, я пил сладкое с тобой.
Мамочка, я видел, я видел, я сомневался.
Сияние на белых вещах всё ещё там.
Любовь восстала к тебе,
Как снег падает в Торонто.
Любовь восстала к тебе,
Как снег падает в Торонто.
Если меня никто не возьмёт, я боюсь.
Я преследую тебя.
Когда я встречаю тебя, я как нож.
Когда я пишу тебе сообщение.
Если меня никто не возьмёт, я боюсь.
Я преследую тебя.
Когда я встречаю тебя, я как нож.
Когда я пишу тебе сообщение.
Когда мои друзья открывают твой профиль.
Когда я злюсь, я выхватываю твой телефон.
Любовь твоя. Поднялась буря,
Как снег падает в Торонто, Нави Джи.
Твоя любовь... Восстала
Как снег в Торонто, Нави Джи
Твоя ежедневная рутина в спортзале
Позволь мне сказать тебе в последний раз, позволь мне крепко обнять тебя
Ты смеёшься, когда я говорю что-то злое
Почему ты не видишь гнев в моих глазах
Твоя ежедневная рутина в спортзале
Позволь мне сказать тебе в последний раз, позволь мне крепко обнять тебя
Ты смеёшься, когда я говорю что-то злое
Почему ты не видишь гнев в моих глазах
Я прячу твои фотографии, как могу
Возможно, Сандху тоже их спрячет
Твоя любовь усилилась
Как снег в Торонто, Нави Джи
Твоя любовь усилилась
Как снег в Торонто, Нави Джи
Твоя любовь усилилась
Как снег в Торонто, Нави Джи
Смотрите также: