Текст песни Sharan Mann - Tera Mera Viah

  • Исполнитель: Sharan Mann
  • Название песни: Tera Mera Viah
  • Дата добавления: 03.05.2024 | 07:04:21
  • Просмотров: 35
  • 0 чел. считают текст песни верным
  • 0 чел. считают текст песни неверным

Текст песни

ਅੱਜ ਲੇ ਕੇ ਆਯਾ ਥਾਰ
ਕਲ ਲੇ ਕੇ ਅਔਉਂਗਾ ਘੋੜੀ
ਮਰਜਾਨੀਏ ਉਡੀਕ ਮੇਰੀ ਕਰ ਲੇ ਨੀ ਥੋੜੀ
ਅੱਜ ਲੇ ਕੇ ਆਯਾ ਥਾਰ
ਕਲ ਲੇ ਕੇ ਅਔਉਂਗਾ ਘੋੜੀ
ਮਰਜਾਨੀਏ ਉਡੀਕ ਮੇਰੀ ਕਰ ਲੇ ਨੀ
ਓ ਜਿਹਦੇ ਰੋਕਦੇ ਆ ਤੈਨੂੰ ਮੇਰੀ ਹੋੰਣ ਤੋਂ
ਜੱਟ ਛੱਡੂਗਾ ਪੂਗਾਕੇ ਕੁੜੇ ਹਿੰਡ ਨੂੰ
ਹੋ ਅਜ ਸੁਣ’ਨਾ ਨਾ ਚੌਂਦੇ ਮੇਰਾ ਨਾਮ ਵੀ
ਆਨੰਦ ਕਾਰਜ ਸੁਣੁਗਾ ਪੁਰ ਪਿੰਡ ਨੂ
ਹੋ ਅਜ ਸੁਣ’ਨਾ ਨਾ ਚੌਂਦੇ ਮੇਰਾ ਨਾਮ ਵੀ
ਆਨੰਦ ਕਾਰਜ ਸੁਣੁਗਾ ਪੁਰ ਪਿੰਡ ਨੂ
ਓ ਸੁਣ’ਨਾ ਨਾ ਚੌਂਦੇ ਮੇਰਾ ਨਾਮ ਵੀ ਓਏ
Jk
ਹੋ ਆਔਗੀ ਬਰਾਤ ਮਨਤੇਰੇਆਂ ਤੇ ਸ਼ੂਕਦੀ ਨੀ
ਜਂਜੀਰ ਨੀਵੀ ਰਖੀ ਕਿਦਾਂ ਰੌਂਦ ਫੂਕਦੀ
ਹੋ ਆਔਗੀ ਬਰਾਤ ਮਨਤੇਰੇਆਂ ਤੇ ਸ਼ੂਕਦੀ ਨੀ
ਜਂਜੀਰ ਨੀਵੀ ਰਖੀ ਕਿਦਾਂ ਰੌਂਦ
ਓ ਤੇਰੇ ਪੇਯੋ ਨੇ ਫੜਾ ਕੇ ਪੱਲਾ ਸੋੰਣੀਏ
ਮੇਰੇ ਨਾਮ ਕਰ ਦੇਣਾ ਮੇਰੀ ਜਿੰਦ ਨੂ
ਹੋ ਆਜ ਸੁਣ’ਨਾ ਨਾ
ਆਨੰਦ ਕਾਰਜ ਸੁਣੁਗਾ ਪੂਰੇ ਪਿੰਡ ਨੂ
ਹੋ ਆਜ ਸੁਣ’ਨਾ ਚਾਹੁੰਦੇ ਮੇਰਾ ਨਾਮ ਵੀ
ਆਨੰਦ ਕਾਰਜ ਸੁਣੁਗਾ ਪੂਰੇ ਪਿੰਡ ਨੂ
ਓ ਸੁਣ’ਨਾ ਨਾ ਚੌਂਦੇ ਮੇਰਾ ਨਾਮ ਵੀ ਓਏ
ਸਬਦੀ ਜ਼ੁਬਾਨ ਉੱਤੇ ਇੱਕ ਹੋਣਾ ਨਾਮ ਨੀ
ਹੋ ਮੰਤਰੀ ਦੀ ਰੈਲੀ ਵਾਂਗੂ ਲਗ ਜਾਣਾ ਜਾਮ ਨੀ
ਸਬਦੀ ਜ਼ੁਬਾਨ ਉੱਤੇ ਇਕ ਹੋੰਣਾ ਨਾਮ ਨੀ
ਹੋ ਮੰਤਰੀ ਦੀ ਰੈਲੀ ਵਾਂਗੂ ਲਗ ਜਾਨਣਾ ਜਾਮ ਨੀ
ਵਿਕੀ ਗਿੱਲ ਲੇ ਕੇ ਜੌ ਹਿੱਕ ਥੋਕ ਕੇ
ਵਾਂਗ ਸਜ਼ਰੀ ਕਪਾਹ ਦੇ ਵੈਰੀ ਪਿੰਜ ਦੂ
ਹੋ ਆਜ ਸੁਣ’ਨਾ ਨਾ
ਆਨੰਦ ਕਾਰਾਜ ਸੁਣੁਗਾ ਪੂਰੇ ਪਿੰਡ ਨੂ
ਹੋ ਆਜ ਸੁਣ’ਨਾ ਚਾਹੁੰਦੇ ਮੇਰਾ ਨਾਮ ਵੀ
ਆਨੰਦ ਕਾਰਾਜ ਸੁਣੁਗਾ ਪੂਰੇ ਪਿੰਡ ਨੂ
ਓ ਸੁਣ’ਨਾ ਨਾ ਚੌਂਦੇ ਮੇਰਾ ਨਾਮ ਵੀ ਓ

Перевод песни

Ая Тар принесла сегодня
завтра возьму кобылу
Марджани, подожди меня немного
Ая Тар принесла сегодня
завтра возьму кобылу
Марджани, подожди меня
О, кто мешает тебе быть моим
Джат покинет Пугаке Куде Хинд
Хо ай сунна на на чунде, мое имя тоже
Ананд Карья Сунуга Пур Деревня №
Хо ай сунна на на чунде, мое имя тоже
Ананд Карья Сунуга Пур Деревня №
О Суннана на Чунде, меня тоже зовут Ойе
Джк
Хо аауги барат пение и пение
Цепь держится низко, как разносится шум
Хо Аауги Барат Мантерян и Шукади ни
Как удержать цепь на низком уровне?
О, давай выпьем и поспим.
Сделай мое имя моей жизнью
Да, не слушай сегодня
Вся деревня будет наслаждаться работой
Ты не хочешь слышать мое имя сегодня
Вся деревня будет наслаждаться работой
О Суннана на Чунде, меня тоже зовут Ойе
Одно имя на языке
Это похоже на митинг министров
Имя на каждом языке
Это похоже на митинг министров
Вики Джилл ле ке челюсть Хик Ток ке
Ванг Сари Капаха Вери Пинч Ду
Да, не слушай сегодня
Ананд Карадж выслушает всю деревню
Ты не хочешь слышать мое имя сегодня
Ананд Карадж выслушает всю деревню
О, ты тоже не слышишь мое имя?

Все тексты Sharan Mann >>>