Текст песни
ਲਾਇਆ ਲਾਇਆ ਮੈਂ ਤੇਰੀ ਨਾਲ ਢੋਲਣਾ
ਵੇ ਲਾਇਆ ਲਾਇਆ ਮੈਂ ਤੇਰੀ ਨਾਲ ਢੋਲਣਾ
ਇੱਕ ਦਿਲ ਸੀ ਮੇਰਾ ਉਹ ਵੀ ਕੋਲ ਨਾ
ਵੇ ਮੈ ਲੁਟੀ ਗਈ ਹਾਂ ਡੋਲਣਾ ਵੇ ਮੈ ਲੁਟਿਗਯੀ ਹਾਂ
ਲਾਇਆ ਲਾਇਆ
ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ
ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ
ਤੇਰੇ ਨਾਲ ਤਰਨਾ , ਤੇਰੇ ਨਾਲ ਦੁਬ੍ਨਾ
ਤੇਰੇ ਨਾਲ ਜੀਣਾ , ਤੇਰੇ ਨਾਲ ਮਰਨਾ
ਵੇ ਪ੍ਯਾਰ ਮੇਰਾ ਤੂ ਤਕੜੀ ਚ ਤੋਲ ਨਾਅ
ਪ੍ਯਾਰ ਮੇਰਾ ਤੂ ਤਕੜੀ ਚ ਤੋਲ ਨਾਅ
ਇਕ ਦਿਲ ਸੀ ਰਿਹਾ , ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਾਯੀ
ਢੋਲਨਾ ਵੇ ਮੈਂ ਲੁੱਟੀ ਗਾਯੀ ਲਾਇਆ ਲਾਇਆ
ਓ ਹਾਂ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ
Перевод песни
Лейла лейла я буду с тобой танцевать
я танцевал с тобой
у меня не было сердца
Меня ограбили Долана Меня ограбили
посажено посажено
Я открыл для тебя врата Садры
Никогда не прячься от глаз сейчас
Плавать с тобой, плавать с тобой
Жить с тобой, умереть с тобой
Моя любовь, ты недостаточно сильна
Пьяар Мера Ту Такди Ча Тол Наа
Было одно сердце, у меня его не было
Вау, я украл песню
Барабаня, я ограбил корову
О да, я буду играть с тобой на барабанах
Лейла Лейла, я барабаню с тобой
у меня нет сердца
меня ограбили
Дхолна Вей, меня ограбили
посажено посажено