Текст песни
ਤਾਰੇ ਗਿਣ ਗਿਣ ਯਾਦ ਚ ਤੇਰੀ
ਮੈਂ ਤਾਂ ਜਾਗਨ ਰਾਤਾਂ ਨੂੰ
ਰੋਕ ਨਾ ਪਾਵਾਂ ਅੰਖੀਆਂ ਵਿੱਚੋਂ
ਗ਼ਮ ਦੀਆਂ ਬਰਸਾਤਾਂ ਨੂੰ
ਤਾਰੇ ਗਿਣ ਗਿਣ ਯਾਦ ਚ ਤੇਰੀ
ਮੈਂ ਤਾਂ ਜਾਗਨ ਰਾਤਾਂ ਨੂੰ
ਰੋਕ ਨਾ ਪਾਵਾਂ ਅੰਖੀਆਂ ਵਿੱਚੋਂ
ਗ਼ਮ ਦੀਆਂ ਬਰਸਾਤਾਂ ਨੂੰ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
ਖੱਲੇ ਮੈਨੂੰ ਤੇਰੇ ਬਿਨ ਤਾਂ
ਹਰ ਪਲ ਇਹ ਤਨਹਾਈ ਦਾ
ਦੱਸੇ ਮੈਨੂੰ ਨਾਗੀਨ ਵਾਂਗੂ
ਮੌਸਮ ਤੇਰੀ ਜੁਦਾਈ ਦਾ
ਖੱਲੇ ਮੈਨੂੰ ਤੇਰੇ ਬਿਨ ਤਾਂ
ਹਰ ਪਲ ਇਹ ਤਨਹਾਈ ਦਾ
ਦੱਸੇ ਮੈਨੂੰ ਨਾਗੀਨ ਵਾਂਗੂ
ਮੌਸਮ ਤੇਰੀ ਜੁਦਾਈ ਦਾ
ਇਕ ਪਲ ਵੀ ਮੈਂ ਭੁੱਲ ਨਾ ਪਾਵਾਂ
ਤੇਰੀ ਮਿਠੀਆਂ ਬਾਤਾਂ ਨੂੰ
ਇਕ ਪਲ ਵੀ ਮੈਂ ਭੁੱਲ ਨਾ ਪਾਵਾਂ
ਤੇਰੀ ਮਿਠੀਆਂ ਬਾਤਾਂ ਨੂੰ
ਰੋਕ ਨਾ ਪਾਵਾਂ ਅੰਖੀਆਂ ਵਿੱਚੋਂ
ਗ਼ਮ ਦੀਆਂ ਬਰਸਾਤਾਂ ਨੂੰ
ਰੋਕ ਨਾ ਪਾਵਾਂ ਅੰਖੀਆਂ ਵਿਚ
ਗ਼ਮ ਦੀਆਂ ਬਰਸਾਤਾਂ ਨੂੰ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
ਦਿਲ ਜਲੰਧਰ ਕੇ ਰੋਸ਼ਨ ਕੀਤਾ
ਮੈਂ ਤੋਹ ਤੇਰੀਆਂ ਰਾਹਵਾਂ ਨੂੰ
ਮੈਂ ਹਾਲੇ ਆਂ ਤੇਰੇ ਵਾਲ
ਸੁਖਮੀਆਂ ਠੰਡੀਆਂ ਸਾਹਵਾਂ ਨੂੰ
ਦਿਲ ਜਲੰਧਰ ਕੇ ਰੋਸ਼ਨ ਕੀਤਾ
ਮੈਂ ਤੋਹ ਤੇਰੀਆਂ ਰਾਹਵਾਂ ਨੂੰ
ਮੈਂ ਹਾਲੇ ਆਂ ਤੇਰੇ ਵਾਲ
ਸੁਖਮੀਆਂ ਠੰਡੀਆਂ ਸਾਹਵਾਂ ਨੂੰ
ਸਮਝ ਨਾ ਕਿਉਂ ਤੂੰ ਮੇਰੇ
ਪਿਆਰ ਭਰ ਜਜ਼ਬਾਤਾਂ ਨੂੰ
ਸਮਝ ਨਾ ਕਿਉਂ ਤੂੰ ਮੇਰੇ
ਪਿਆਰ ਭਰ ਜਜ਼ਬਾਤਾਂ ਨੂੰ
ਰੋਕ ਨਾ ਪਾਵਾਂ ਅੱਖੀਆਂ ਵਿਚ
ਗ਼ਮ ਦੀਆਂ ਬਰਸਾਤਾਂ
ਰੋਕ ਨਾ ਪਾਵਾਂ ਅੱਖੀਆਂ ਵਿਚ
ਗ਼ਮ ਦੀਆਂ ਬਰਸਾਤਾਂ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਹੋ ਹੋ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
ਉਹ ਹੋ ਇਸ਼ਕ ਤੇਰਾ ਤੜਪਵੇ
ਉਹ ਹੋ ਹੋ ਉਹ ਹੋ ਹੋ ਇਸ਼ਕ ਤੇਰਾ ਤੜਪਾਵੇਂ
Перевод песни
Пересчитай звёзды в своей памяти, я не могу остановить дождь печали из своих глаз. Пересчитай звёзды в своей памяти, я не могу остановить дождь печали из своих глаз. О, о, я не могу остановить дождь печали из своих глаз. Я не могу остановить дождь печали из своих глаз. О, о, страдай.
О, хо, хо, хо, хо, твоя любовь. Страдай.
О, хо, хо, хо, твоя любовь. Страдай.
О, хо, хо, хо, хо, твоя любовь. Страдай.