Текст песни
ਮੈਂ ਫੋਨ ਕਰਾ ਤੇਰਾ ਹਾਲ ਪੁਚਾ
ਤੈਨੂੰ ਤੰਗ ਕਰਨਾ ਲਗਦਾ ਆਏ
ਜੇ ਪ੍ਯਾਰ ਮਾਂਗਾ ਥੋਡਾ ਯਾਰ ਮਾਂਗਾ
ਤੈਨੂੰ ਮੰਗ ਕਰਨਾ ਲਗਦਾ ਆਏ
ਤੂ ਖਿਜ ਖਿਜ ਲਾਹੁਣਾ ਆਏ
ਮੇਰੇ ਤੇ ਖਰ ਤੇਰੀ
ਗਲਤੀ ਜੇ ਹੁੰਦੀ ਆਏ
ਹੁੰਦੀ ਹਰ ਵਾਰ ਮੇਰੀ
ਏ ਕੈਸੇ ਮੋਡ ਉੱਤੇ
ਮੇਰੀ ਜ਼ਿੰਦਗੀ ਰੋਕ ਦਿੱਤੀ
ਪਿਛੇ ਵੀ ਮੂਡ ਦੀ ਨਾ
ਤੇ ਚਲ ਹੁੰਦੀ ਵੀ ਨਹੀ
ਏ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
ਯੇ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
ਗੱਲ ਕਿਨੀ ਔਖੀ ਆਏ
ਜਿਹਦੀ ਸਾਂਝ ਚ ਨਹੀ ਔਂਦੀ
ਔਂਦੀ ਨਾ ਸਾਂਝ ਤੇਰੇ
ਕੇ ਤੈਨੂੰ ਪ੍ਯਾਰ ਕਰਦੇ ਆਂ
ਮੈਂ ਕਿੱਡਾ ਫੀਲ ਕਰਾ
ਏ ਤੋਂ ਤੂ ਫੀਲ ਕਰੀ
ਮਾਰ ਜੰਗੀ ਛੱਡਣ ਤੇ
ਨਾ ਛਡ ਕੇ ਵੀ ਮਾਰਦੀ ਆਂ
ਮੈਂ ਰੋਜ਼ ਹੀ ਇਕ ਗਲ ਵੇ
ਮੇਸੇਜ ਵਿਚ ਟਾਇਪ ਕਰਾ
ਤੈਨੂੰ ਕਿਹਨੀ ਵੀ ਚਾਵਾਂ
ਤੇ ਗੱਲ ਹੁੰਦੀ ਵੀ ਨਹੀ
ਏ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
ਏ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
ਤੇਰੀ ਕਾਲ ਵੀ ਜਦ ਔਂਦੀ
ਸਫਦਾ ਚਾਹ ਹੀ ਨਹੀ ਮੁੱਕਦਾ
ਗੁੱਸੇ ਹੋਕੇ ਵੀ ਮੂੰਹ
ਖੁਸ਼ ਹੁੰਦੇਯਾ ਦਾ ਨਹੀ ਰੁਕ੍ਦਾ
ਹਾ ਤੈਨੂੰ ਰੋਜ਼ ਮਿਲ੍ਣ ਲਾਯੀ ਨਹੀ ਕਿਹੰਦੇ
ਏਡਾ ਵੀ ਗੁਜ਼ਾਰਾ ਕੱਲੇਯਾ ਦਾ
2 ਮਿੰਟ ਫੋਨ ਬਸ ਲਾ ਲੇਯਾ ਕਰ
ਏ ਫੋਨ ਸਹਾਰਾ ਝੱਲੇਯਾ ਦਾ
ਚਲ ਸੋਚ ਕੇ ਦੇਖ ਕਿਰਤ
ਜੇ ਮੈਨੂ ਕਿਰਤ ਨਾ ਮਿਲਾ
ਵੇ ਮੈਂ ਆਜ ਦੀ ਆਜ ਮਾਰਦੀ
ਅੱਜ ਤੋਹ ਕਲ ਹੁੰਦੀ ਵੀ ਨਹੀ
ਏ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
ਏ ਕੈਸਾ ਰਿਸ਼ਤਾ ਹੋ ਗਯਾ
ਤੇਰਾ ਮੇਰਾ ਵੇ ਯਾਰਾ
ਗੱਲ ਰੋਜ਼ ਹੀ ਕਰਦੇ ਆਂ
ਤੇ ਗੱਲ ਹੁੰਦੀ ਵੀ ਨਹੀ
Перевод песни
Я позвонил и спросил, как дела
Кажется, ты раздражаешь
Дже Пьяар Манга Тода Яар Манга
Вы, кажется, спрашиваете
Ты пришел избавиться от раздражения
Твой на мне
Если есть ошибка
Каждый раз, когда мой
В режиме «Как»
Моя жизнь остановилась
В конце концов, нет настроения
Он даже не двигается
Какие отношения были?
Ты мой друг
Они разговаривают каждый день
Об этом даже не говорится
Йе Каса Ришта Хо Гая
Ты мой друг
Они разговаривают каждый день
Об этом даже не говорится
Как это было трудно
Что не гармонично
ты мне не нравишься
я люблю тебя
Что я чувствую?
От А ты чувствуешь
Покидая Мар Джанги
Она убивает, даже не отпуская
Я принимаю только один поцелуй в день
Введите сообщение
Что бы вы ни хотели
Об этом даже не говорится
Какие отношения были?
Ты мой друг
Они разговаривают каждый день
Об этом даже не говорится
Какие отношения были?
Ты мой друг
Они разговаривают каждый день
Об этом даже не говорится
Даже когда придет твой звонок
Белого чая недостаточно
Сердитое лицо
Он не перестает быть счастливым
Они говорят, что не хотят встречаться с тобой каждый день
Это тоже источник существования Каллеи.
2 минуты по телефону, просто ла лайя кар
Телефонная поддержка Джалеи
Давайте подумаем и посмотрим работу
Если я не найду работу
Я убивал сегодня
Это даже не произойдет сегодня или завтра
Какие отношения были?
Ты мой друг
Они разговаривают каждый день
Об этом даже не говорится
Какие отношения были?
Ты мой друг
Они разговаривают каждый день
Об этом даже не говорится