Текст песни
ਓ ਮੈਂ ਤੇ ਦਰਿਆ ਵਾ ਦੇ ਦਰਿਆ ਪੀ ਜਾ ਮੱਖਣਾ
ਬੁਲ ਫੇਰ ਸੁੱਕੇ ਦੇ ਸੁੱਕੇ
ਹਾਹਾਹਾਹਾਹਾਹਾ
Jassi Flow
ਉਹ game ਪਾਉਣ ਲਗੇ time ਨਹਿਯੋ ਲਈਦਾ
ਖੌਫ ਖਾਂਦੀ ਹੋ ਮੰਡ੍ਹੀਏ ਸਾਡੀ ਅਕਦਬਾਈ ਦਾ
ਉਹ ਜੱਟ ਵੀ ਏ ਸ਼ੋਕੀ ਫੁਲ ਨੀ ਛੱਡਈ ਦਾ
ਉਹ ਜੱਟ ਵੀ ਏ ਸ਼ੋਕੀ ਫੁਲ ਨੀ ਛੱਡਈ ਦਾ
ਚੰਡੀਗੜ੍ਹ ਤੋਹ Toronto ਠਾ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
ਉਹ 30 ਦਾ star ਰਹਿੰਦਾ ਨਾਲ ਤੁਨੀਆਂ
ਖੇਡਦਾ ਦਾ ਬ੍ਰੈਤਾ ਪੱਕਾ ਲੱਤ ਨਾਲ ਨੀ
ਜੇੜ੍ਹੇ ਤੇਰੈ college ਦੇ ਬੰਦਿਆਂ boss
ਗੁਰ ਦੇਂਹਦਾ ਜੱਟ ਬੀਬਾ ਅੱਖ ਨਾਲ ਨੀ
ਉਹ ਖੋਲ ਕੇ record ਪਾਵੇ check ਕਰਲਈ
ਖੋਲ ਕੇ record ਪਾਵੇ check ਕਰਲਈ
ਉਹ ਦਾਦੇ ,ਤਾਏ ਚਾਚੇ ਵੀ ਦਾ ਨਾਮ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
ਉਹ ਜੈਲਾ ਵਿਚ ਕਾਕਾ ਜੈਨੂੰ Phone ਮਾਰਦੇ
ਬਰਾੜ ਦੇ ਤਹ ਪਟੇ ਉਹ ਯਾਰ ਪੱਕਿਆ ਆ
ਫੇਰ ਤੇਰੈ ਵੈਰਗੇ ਦੀ ਲਾਸ਼ ਵੀ ਨਹੀਂ ਲੱਭਦੀ
ਬੜੇ ਬੋਰੀਆਂ ਚ ਬੰਦੇ ਨਹਿਰ ਵਿਚ ਦਹਾਕਿਆਂ
ਓ ਕੇਹੜਾ ਬੋਲਦਾ ਏ ਤੂੰ
ਉਹ ਜੈਲਾ ਵਿਚ ਕਾਕਾ ਜੈਨੂੰ phone ਮਾਰਦੇ
ਬਰਾੜ ਦੇ ਤਹ ਪਟੇ ਉਹ ਯਾਰ ਪੱਕਿਆ ਆ
ਫੇਰ ਤੇਰੈ ਵੈਰਗੇ ਦੀ ਲਾਸ਼ ਵੀ ਨਹੀਂ ਲੱਭਦੀ
ਬੜੇ ਬੋਰੀਆਂ ਚ ਬੰਦੇ ਨਹਿਰ ਵਿਚ ਦਹਾਕਿਆਂ
ਉਹ by name ਜੱਜ ਭੀ ਬੁਲਾਂਦੇ ਜੱਟ ਨੂੰ
By name ਜੱਜ ਭੀ ਬੁਲਾਂਦੇ ਜੱਟ ਨੂੰ
ਉਹ ਜਿਗਰਾ ਪਹਾੜ ਛੇਤੀ ਨਾਹਿਯੋ ਡੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Anti ਧੜੇ ਵਿਚ ਮਿੱਤਰਾਂ ਦਾ ਨਾਂਮ ਬੋਲਦਾ
ਵੈਰੀ ਛਾਂਗ ਛਾਂਗ ਰੱਖੇ ਬਿਬਾ ਤਾਂ ਬੋਲਦਾ
Перевод песни
О, я тот, кто пьёт реку и пьёт масло.
Сухость и еще раз сухость.
Хахахахахахаха
Джасси Флоу
Он не тратит время на игру.
Ты боишься нашего Акдбая, Мандхия.
Что Джетт, скорбящая, тоже не оставила цветка.
Что Джетт, скорбящая, тоже не оставила цветка.
Чандигарх и Торонто говорят
Называет имена друзей из фракции «Анти»
Даже если враг будет продолжать кричать, мать будет говорить.

Эта 30-летняя звезда живет в Тунисе.
Стопа игрока неустойчива.
Привет, босс, ребята из твоего колледжа.
Жена Гуру, Джат, не сошлась во взглядах.
Ему следует открыть его и проверить запись.
Откройте его и проверьте запись.
Он даже упоминает имена своего деда, тети и дяди.
Называет имена друзей из фракции «Анти»
Даже если враг будет продолжать кричать, мать будет говорить.
Называет имена друзей из фракции «Анти»
Даже если враг будет продолжать кричать, мать будет говорить.
Называет имена друзей из фракции «Анти»
Даже если враг будет продолжать кричать, мать будет говорить.
Они звонили дяде Джею в Джайлу.
Друг Брара — настоящий мужчина.
Тогда вы даже не найдете своего трупа.
Люди в больших мешках в канале десятилетиями
Ой, о чем ты?
Они звонили дяде Джею в Джайлу.
Друг Брара — настоящий мужчина.
Тогда вы даже не найдете своего трупа.
Люди в больших мешках в канале десятилетиями
Они даже называют Джетт по имени — Судья.
Даже судьи называют Джаттса по имени.
Эта гора сердца не содрогнется быстро.
Называет имена друзей из фракции «Анти»
Даже если враг будет продолжать кричать, мать будет говорить.
Называет имена друзей из фракции «Анти»
Даже если враг будет продолжать кричать, мать будет говорить.
Называет имена друзей из фракции «Анти»
Даже если враг будет продолжать кричать, мать будет говорить.
Смотрите также: