Текст песни
ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਛੋਲੇ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ
ਕੱਚੇ ਬਰਤਨੋ ਕੀ ਤ੍ਰਾਹ
ਦਿਲ ਹੈ ਆਸੁਓ ਸੇ ਭਰਾ
ਨਾ ਕੋਈ ਦਿਲਾਸਾ ਨਾ ਕੋਈ ਸਹਾਰਾ
ਭੁੱਲ ਕੇ ਕਿੱਸੇ ਨੇ ਪੁਕਾਰਾ
ਬੋਲਣੇ ਕੋ ਬਾਤੇ ਨਹੀਂ
ਦਿਲ ਦੇਹਲਾਏ ਰਾਤੀਂ ਨਹੀਂ
ਹੋਂਗੀ ਮੁਲਾਕਤੇਂ ਨਾ ਦੋਬਾਰਾ
ਕਯਾ ਹੂਆ ਹੈ ਦਿਲ ਕੋ
ਕ੍ਯੂਂ ਏ ਹਾਰਾ
ਲੋਈ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ, ਹਾਏ
ਕਾਫਲੇ ਰੁਕੇ ਰਾਖ ਰਹਿ ਗਈ
ਹੈ ਵਹਾਂ
ਯਾਦ ਪੈ ਇਹਨੇ ਗੁਜਾਰਾ
ਟੁੱਟ ਕੇ ਗਿਰਾ ਹੈ ਕੋਈ ਤਾਰਾ
Перевод песни
Мадханис
Увы, Боже мой, кто отнял у меня детей? Кто отнял у меня детей? Увы, Боже мой, кто... Звезда разбилась и упала.