Текст песни Akhil - Kalla Sohna Nai

  • Исполнитель: Akhil
  • Название песни: Kalla Sohna Nai
  • Дата добавления: 22.07.2026 | 18:14:45
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਜੋ ਜੋ ਤੂੰ ਕਿਹ ਦਿੰਨੇ ਹੋਰ ਕੋਈ ਕਿਹ ਸਕਦਾ ਨਈ
ਤੂੰ ਜਿੱਦਾਂ ਪੰਗੇ ਲੈਣੇ ਹੋਰ ਕੋਈ ਲੈ ਸਕਦਾ ਨਈ
ਤੈਨੂੰ ਛਡ ਵੀ ਸਕਦੀ ਆਂ ਰੱਖਿਆਂ ਕਰ ਮੇਰਾ ਡਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਜਿਆਦਾ ਨਾ ਬਣਿਆ ਕਰ ਵੇ
ਥੋਡੀ ਦੇਰ ਚ ਕਰਦਾ ਹਾਂ ਹਰ ਫੋਨ ਤੇ ਕਹਿੰਦਾ ਏ
ਕਿ ਪਰਧਾਨ ਮੰਤਰੀ ਏ ਜਿੰਨਾ busy ਤੂੰ ਰਹਿੰਦਾ ਏ
Busy ਤੂੰ ਰਹਿੰਦਾ ਏ ਮੈਨੂ ਮਿਠਾ ਬੋਹੁਤ ਪਸੰਦ ਏ
ਕਦੇ cakeਲੇ ਆਇਆ ਕਰ ਕਦੇ ਹੱਥ ਤੂੰ ਫੜੀਆ ਕਰ
ਕਦੇ ਪੈਰ ਦਬਾਇਆ ਕਰ ਤੇਰੇ ਫੋਨ ਚ ਮੇਰੇ ਨਾਮ
ਅੱਗੇ ਇੱਕ ਦਿਲ ਲੈ ਵੀ ਭਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ ਤੂੰ ਕੱਲਾ ਹੀ ਸੋਹਣਾ ਨਈ
ਜਿਆਦਾ ਨਾ ਬਣਿਆ ਕਰ ਵੇ ਚਾਹੇ ਪਿਆਰ ਨਾਲੈ ਬੇਸ਼ੱਕ
ਮੇਰੇ ਵਾਲ ਨਾ ਪੱਟਿਆ ਕਰ ਗੱਲ ਪੂਰੀ ਸੁਣਿਆ ਕਰ
ਵਿਚੋਂ ਨਾ ਕੱਟਿਆ ਕਰ ਵਿਚੋਂ ਨਾ ਕੱਟਿਆ ਕਰ
ਓਹਨਾ ਨੂੰ ਹੀ ਚੌਣਾ ਏ ਤੂੰ ਮੈਂ ਤੇਰੀ chatਆਂ ਕੱਢਿਆ ਨੇ
ਸਭ ਨੂੰ unfollow ਕਰ ਜੋ ਤੈਥੋਂ ਉਮਰ ਚ ਵੱਡਿਆ ਨੇ
ਬੱਬੂ ਤੂੰ ਬੰਦਾ ਬਣ ਤੇਰੇ ਬਿਨਾ ਵੀ ਜਾਣਾ ਸਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ ਜਿਆਦਾ ਨਾ ਬਣਿਆ ਕਰ ਵੇ

Перевод песни

Да да да да да да да да
Никто другой не может сказать то, что вы говорите
Никто другой не может предпринять шаги, которые вы делаете
Ты даже можешь оставить меня, бойся меня.
Не делайте завтрашний день прекрасным, не делайте его более
Не делайте завтрашний день прекрасным, не делайте его более
Не делай больше
Через некоторое время я говорю А на каждом телефоне
Что премьер-министр так же занят, как и вы
Занят, ты живешь, я очень люблю сладкое
Иногда ты приносишь торт, иногда держишься за руки.
Когда-нибудь нажимал мое имя на своем телефоне
Дальше возьми сердце и наполни его, завтра ты не прекрасна
Не переусердствуй, завтра ты не будешь красивой.
Не переусердствуй, завтра ты не будешь красивой.
Не переусердствуйте, даже если с любовью, конечно.
Не завязывай мне волосы и слушай все это
Не обрезайте это. Не режь это
Вам придется их выбрать, я удалил ваши чаты
Отпишитесь от всех, кто старше вас
Баббу, будь мужчиной и иди без тебя, сэр.
Не делайте завтрашний день прекрасным, не делайте его более
Не делайте завтрашний день прекрасным, не делайте его более

Смотрите также:

Все тексты Akhil >>>