Текст песни
ਮੋਹੱਬਤ ਤੈਨੂ ਵੀ ਮੇਰੇ ਨਾਲ ਓੰਨੀ ਏ
ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ
ਜਾਨ ਤੂ ਹੱਸ ਕੇ ਨੀ ਵਾਰਤੀ ਮੇਰੇ ਤੋਂ
ਹੱਦ ਤੋਂ ਵਧ ਮੈਂ ਵੀ ਤਾਂ ਤੇਰੇ ਤੇ ਮਰਦਾ ਹਾਂ
ਦੋਹਾਂ ਦੇ ਇੱਕੋ ਜਹੇ ਨੇ ਹਾਲ
ਦੋਹਾਂ ਦੇ ਇੱਕੋ ਜਹੇ ਨੇ ਹਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਲਗਦਾ ਏ ਚੰਗਾ ਮੈਨੂ ਮੇਰਾ ਨਸੀਬ ਏ
ਖਾਬ’ਆਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ
ਪ੍ਯਾਰ ਜਦੋਂ ਨਾਲ ਹੋਵੇ ਸਮਾ ਰੁਕ ਜਾਂਦਾ ਏ
ਸਜ੍ਣਾ ਵੇ ਦੂਰੀਆਂ ਦਾ ਖਿਆਲ ਮੂਕ ਜਾਂਦਾ ਏ
ਮੇਰਾ ਪਲ ਪਲ ਬਣਿਆ ਕਮਾਲ
ਮੇਰਾ ਪਲ ਪਲ ਬਣਿਆ ਕਮਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਸੋਚਿਆ ਸੀ ਜਿੰਨਾ ਮੈਂ ਉਤੋਂ ਵਧ ਪਾਯਾ ਏ
ਚਾਵਾਂ ਨਾਲ ਅਪਣਾ ਮਹਲ ਬਣਾਯਾ ਏ
ਰਖੇਯਾ ਬਚਾ ਕੇ ਸਦਾ ਨਜ਼ਰਾਂ ਤੋਂ ਜਗ ਦੀ
ਤੇਰੇ ਨਾਲ ਰਿਹਨਾ ਲੱਗੇ ਰਿਹਿਮਤ ਏ ਰੱਬ ਦੀ
ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ
ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜ਼ਾਦਾ ਏ
ਖੁਸ਼ੀਆਂ ਦਵਾਂਗਾ ਤੈਨੂ ਤੇਰੇ ਨਾਲ ਵਾਦਾ ਏ
ਤੂ ਹੀ ਸੀ, ਤੂ ਹੀ ਏ, ਤੂ ਹੀ ਰਹੇਂਗੀ
ਫਰਕ ਨੀ ਪਿਹਿੰਦਾ ਕਮਲਾ ਦੁਨੀਆਂ ਕਹੇਗੀ
ਦਿਲ Kailey ਦਾ ਏ ਰਖੇਯਾ ਸੰਭਾਲ
ਦਿਲ Kailey ਦਾ ਏ ਰਖੇਯਾ ਸੰਭਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
ਕਿੰਜ ਲੰਗਦੀ ਪਈ ਐ ਤੇਰੇ ਨਾਲ
Перевод песни
Мохаббат Тену тоже со мной.
Пока я делаю с тобой
Ян, ты не со смехом разговаривал со мной
За пределом я тоже умру от тебя
Они оба в одном и том же месте
Они оба в одном и том же месте
Я не знаю, как продолжается жизнь
Почему я тусовался с тобой?
Я не знаю, как продолжается жизнь
Почему я тусовался с тобой?
Кажется, мне повезло
Королева Хаба близка моему сердцу
Время останавливается, когда с тобой любовь
В Саджне мысль о расстояниях становится немой.
Мой момент стал замечательным
Мой момент стал замечательным
Я не знаю, как продолжается жизнь
Почему я тусовался с тобой?
Я не знаю, как продолжается жизнь
Почему я тусовался с тобой?
Я получил больше, чем я думал
Он построил свой дворец с желанием
Спасая Рахею, он всегда просыпался из поля зрения
Это милость Божия быть с тобой
Не проси любви
Не проси любви
Я не знаю, как продолжается жизнь
Почему я тусовался с тобой?
Я не знаю, как продолжается жизнь
Почему я тусовался с тобой?
Твое право на меня больше, чем мое
Я обещаю тебе, что подарю тебе счастье
Ты был, ты есть, ты будешь
Мир скажет, что нет никакой разницы
Позаботьтесь о сердце Кейли
Позаботьтесь о сердце Кейли
Я не знаю, как продолжается жизнь
Почему я тусовался с тобой?
Я не знаю, как продолжается жизнь
Почему я тусовался с тобой?
Смотрите также: