Текст песни
ਯਾਦਾਂ ਤੇਰੀਆਂ
ਯਾਦਾਂ ਤੇਰੀਆਂ
ਯਾਦਾਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ ਤੇਰੀਆਂ
ਤੇਰੀਆਂ ਤੇਰੀਆਂ
ਮੈਨੂੰ ਪਿਆਰ ਮੇਰੇ ਤੇ ਯਕੀਨ ਬਹੁਤ ਸੀ
ਪੈਰ ਲੱਗਦੇ ਨਾ ਥਾਲੇ ਪੱਵੈਂ ਜ਼ਮੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ
ਮੈਨੂੰ ਪਿਆਰ ਮੇਰੇ ਤੇ ਯਕੀਨ ਬਹੁਤ ਸੀ
ਯਾਦਾਂ ਤੇਰੀਆਂ ਰੀਆਂ ਤੇਰੀਆਂ ਤੇਰੀਆਂ
ਯਾਰ ਆਪਣੇ ਤੋਂ ਕਾਹਤੋਂ ਮੈਂ ਦੂਰ ਹੋਇਆ
ਕਹਿ ਸਕਿਆ ਨਾ ਦਿਲ ਵੀ ਮਜਬੂਰ ਹੋਇਆ
ਮੇਰੇ ਯਾਰ ਪਰ ਓ ਕੁੜੀ ਹਸੀਨ ਬਹੁਤ ਸੀ
ਪਰ ਲੱਗਦੇ ਨਾ ਥਾਲੇ
ਪੱਵੈਂ ਜ਼ਮੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ ਯਕੀਨ ਬਹੁਤ ਸੀ
ਪਰ ਲੱਗਦੇ ਨਾ ਥਾਲੇ ਪੱਵੈਂ ਜ਼ਮੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ
ਮੈਨੂੰ ਪਿਆਰ ਮੇਰੇ ਤੇ
ਯਾਦਾਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ
ਯਾਦਾਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ
ਯਾਦਾਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ
ਯਾਦਾਂ ਤੇਰੀਆਂ
ਤੇਰੀਆਂ ਤੇਰੀਆਂ ਤੇਰੀਆਂ
ਜਦੋਂ ਹੱਸਦੀ ਸੀ ਉਹ ਪਹਿਲਾਂ ਪਾਉਂਦੇ ਸੀ ਮੋਰ
ਮੈਨੂੰ ਮੇਰੇ ਤੋਂ ਚੁਰਾਉਂਦੀ ਸੀ ਉਹ
ਦਿਲਾਂ ਦੀ ਸੀ ਚੋਰ
ਯਾਰੋ ਆਪਣੇ ਵੀ ਫੇਰ dream ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ ਯਕੀਨ ਬਹੁਤ ਸੀ
ਪਰ ਲੱਗਦੇ ਨਾ ਥਾਲੇ
ਪਵੈਂ ਜਮੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ
ਮੈਨੂੰ ਪਿਆਰ ਮੇਰੇ ਤੇ
ਹੁਣ ਦੁਨੀਆ ਦੇ ਸਾਮਣੇ ਮੈਂ ਰੋਂਦਾ ਨੀ
ਗੱਲ ਦਿਲ ਦੀ ਮੈਂ ਕਿਸੇ ਨੂੰ ਸੁਣਾਉਂਦਾ ਨੀ
ਪੀਤਾ ਹੰਜੂਆਂ ਦਾ ਪਾਣੀ
ਨਮਕੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ ਯਕੀਂਆਂ ਬਹੁਤ ਸੀ
ਪਰ ਲੱਗਦੇ ਨਾ ਥਾਲੇ ਪੱਵੈਂ ਜ਼ਮੀਨ ਬਹੁਤ ਸੀ
ਮੈਨੂੰ ਪਿਆਰ ਮੇਰੇ ਤੇ
ਮੈਨੂੰ ਪਿਆਰ ਮੇਰੇ ਤੇ
ਯਾਦਾਂ ਤੇਰੀਆਂ
Перевод песни
Твои воспоминания
Твои воспоминания
Воспоминания о тебе, твоих, твоих, твоих.
Твой, твой.
Я любила тебя, ты очень верил в меня.
Земли было так много, что я даже не мог прикоснуться к тарелке.
Я тебя люблю.
Я любила тебя, ты очень верил в меня.
Воспоминания о тебе, твоих, твоих.
Друг, почему я отдалился от себя?
Я не мог этого сказать, мое сердце тоже было вынуждено.
Друг мой, эта девушка была такой милой.
Но пластины выглядят не так.
В Поуне было много земли.
Я любила тебя, ты очень верил в меня.
Но, похоже, на столе не было много земли для посадки.
Я тебя люблю.
Я тебя люблю.
Твои воспоминания
Твой, твой, твой
Твои воспоминания
Твой, твой, твой
Твои воспоминания
Твой, твой, твой
Твои воспоминания
Твой, твой, твой
Когда она смеялась, то первым делом надевала на себя павлина.
Она крала меня у меня самого.
Он был вором сердец.
Друзья, у вас тоже было много снов.
Я любила тебя, ты очень верил в меня.
Но пластины выглядят не так.
Раньше земли было много.
Я тебя люблю.
Я тебя люблю.
Теперь я не плачу на глазах у всего мира.
Я никому не рассказываю о своем сердце.
Вода слез, что я пил
Он был очень соленым.
Я очень любила себя и верила в себя.
Но, похоже, на столе не было много земли для посадки.
Я тебя люблю.
Я тебя люблю.
Твои воспоминания
Смотрите также: