Текст песни
ਇਸ਼ਕ ਨੇ ਦੇਬੀ ਮਾਰੇ ਕਈ ਬਿਚਾਰੇ ਫਿਰਨ ਕੁਵਾਰੇ
ਵਿਛੜਨ ਯਾਰ ਪਯਾਰੇ ਲਾਕੇ ਲਾਰੇ ਨਾ ਮਿਲਣ ਦੁਬਾਰੇ
ਜਿੰਨਾਂ ਨੇ ਲਾਈਆਂ ਅੱਖਾਂ ਰੁੱਲ ਗਏ ਲੱਖਾਂ ਵਾਂਗਰ ਕੱਖਾਂ
ਏ ਇਸ਼ਕ ਮੁਕੱਦਮੇ ਭਾਰੇ ਬਹੁਤੇ ਹਾਰੇ ਗਿਣਦੇ ਤਾਰੇ
Перевод песни
Любовь заставила многих одиноких мужчин задуматься о браке.
Разлука, возлюбленные, клятва никогда больше не встречаться.
У тех, кто подал заявку, глаза закатились, словно миллионы слез.
О, любовь, испытания тяжелы, звезды подсчитывают проигравших.