Текст песни
Music ਜਰੂਰ ਸੁਣੋ ਬਾਕੀ ਹਲਾਤ ਚੰਗੇ ਮਾੜੇ ਚਲਦੇ ਰਹਿੰਦੇ
Music ਹਮੇਸ਼ਾ ਰਹੇਗਾ ਸੰਗੀਤ ਹਮੇਸ਼ਾ ਰਹੇਗਾ
ਸਾਡੇ ਵਰਗੇ ਔਂਦੇ ਜਾਂਦੇ ਰਹਿਣੇ
ਪਰ Music ਸਬ ਤੋਂ ਵੱਡਾ ਸ਼ਾਇਰੀ ਸੱਬ ਤੋਂ ਵੱਡੀ
ਸੋ ਇੰਨੂੰ ਜ਼ਰੂਰ ਪਿਆਰ ਕਰਦੇ ਰਵੋ
ਮਾਲਾ ਦੇ ਮਣਕੇ
ਤੇਰੇ ਨਾਂ ਦੀ ਗਿਣਤੀ
ਗਿਣਤੀ ਵਿੱਚ ਭੁੱਲ ਕੋਈ ਨਾ
ਸੋਨੇ ਦੀ ਕੀਮਤ ਹੀਰੇ ਦਾ ਮੁੱਲ ਐ
ਇਸ਼ਕੇ ਦਾ ਮੁੱਲ ਕੋਈ ਨਾ
ਸੱਜਣਾਂ ਦੇ ਨਾਂ ਤੋਂ ਜੋ ਜ਼ਿਆਦਾ ਮਹਿਕੇ
ਦੁਨੀਆਂ ਵਿੱਚ ਫੁੱਲ ਕੋਈ ਨਾ
ਦੁਨੀਆਂ ਤੇ ਦੇਬੀ ਸੋਣੇ ਤੋਂ ਸੋਣੇ
ਪਰ ਤੇਰੇ ਤੁੱਲ ਕੋਈ ਨਾ
Перевод песни
Обязательно слушайте музыку, в остальном ситуация будет и дальше хорошая и плохая.
Музыка всегда будет Музыка всегда будет
Продолжай усердно работать, как мы
Но Музыка — самый большой Шаяри, больше, чем Саб.
Так продолжай любить это
четки бусины
Число вашего имени
Никто не забывает номер
Цена золота равна цене бриллиантов
Желание ничего не стоит
От имени господ, которые пахнут сильнее
В мире нет цветов
Мир больше, чем золото
Но никто не равен тебе
Смотрите также: