Текст песни Diljit Dosanjh - Navi Navi Yaari

  • Исполнитель: Diljit Dosanjh
  • Название песни: Navi Navi Yaari
  • Дата добавления: 28.06.2025 | 19:45:01
  • Просмотров: 7
  • 0 чел. считают текст песни верным
  • 0 чел. считают текст песни неверным

Текст песни

Desi Crew ,Desi Crew ,Desi Crew ,Desi Crew
ਮੈਨੂ ਗਲਬਾਤ ਲਗਦੀ ਨਾ ਠੀਕ ਚੰਦਰੀ
15 ਦਿਨਾ ਦੀ ਪਯੀ ਆ ਭਾਰੀ ਪੰਦਰੀ
15 ਦਿਨਾ ਦੀ ਪਯੀ ਆ ਭਾਰੀ ਪੰਦਰੀ
ਮਾਰੇਯਾ ਖੰਗੂੜਾ ਪਿੰਡ ਕੱਠ ਹੋ ਗਯਾ
ਪੇ ਗਯਾ ਪੁਵਾੜਾ ਲਾਂ ਦੇ drum ਦਾ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਹੋ ਸਰ ਚੜ੍ਹ ਚੜ੍ਹ ਫਿਰੇ ਪੂਰਦਾ ਵੰਗਾਰ ਨੀ
ਰੌਨੀ ਰੌਨੀ ਰੌਨੀ ਏ ਜਿੰਦਾਲੀ ਆਲਾ ਯਾਰ ਨੀ
Mustang ਵਰਗਾ ਏ ਚਾਹ ਨੀ ਸ਼ੋਕੀਨ ਨੂ
ਨਖਰੋ ਦੀ ਅੱਖ ਜਿਵੇ ਖੇਡ ਦੀ ਸ਼ਿਕਾਰ ਨੀ
ਪਿੰਡ Mashrai ਵਿਚ ਗੱਲਾਂ ਉੱਡੀਆਂ
ਪਿੰਡ Mashrai ਵਿਚ ਗੱਲਾਂ ਉੱਡੀਆਂ
ਵੈਸੇ Gill ਸੀ ਸ਼ਰੀਫ 98 ਸੇ ਸੰਨ ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾਡ਼ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਜਿੰਨੇ ਗੂਹੜੇ suit ਓਹ੍ਨਾ ਨਖਰੇ ਚ ਜ਼ਹਿਰ ਆ
ਚੋਬਰਾਂ ਵੇ ਦਿਲਾਂ ਉੱਤੇ ਨੀਰਾ ਤੇਰਾ ਕੇਹਰ ਆ
ਬਾਕੀ ਰਿਹੰਦੀ ਚੱਕਦਾ ਏ ਜ਼ਿੱਮੇਵਾਰੀ ਗਬਰੂ
ਵੈਲਪੁਨੇ ਵਿਚ ਬਿੱਲੋ ਧਰ ਲੇਯਾ ਪੈਰ ਆ
ਅੱਕ ਕਿਸੇ ਦਿਨ ਕੋਯੀ ਝਾੜੂ ਰਬ ਤੇ
ਝਾੜੂ ਰਬ ਤੇ
ਅੱਕ ਕਿਸੇ ਦਿਨ ਕੋਯੀ ਝਾੜੂ ਰਬ ਤੇ
ਨਸ਼ਾ ਤੇਰਾ ਭੈੜਾ ਲੱਗੇਯਾ ਏ rum ਤੋਂ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਅੱਡੇਆਂ ਤੇ ਖੜ੍ਹ ਕੁੜੇ time ਤੇਰਾ ਚੱਕਦਾ
ਰੰਗ ਤੇਰੇ ਸਾਰੇ ਪੁਰ matching ਚ ਰਖਦਾ
ਜਾਂਨ ਤੋਂ ਪ੍ਯਾਰੀ ਹੋਯੀ safety ਰਕਾਨ ਦੀ
ਆਸ਼ਿਕਾਂ ਦੀ line ਤੇਰੀ ਘੂਰ ਨਾਲ ਡੱਕਦਾ
ਵੈਲੀਆਂ ਨੂ ਵੀਨ ਵਾਂਗੂ ਕੀਲ ਰਖਦਾ
ਕੀਲ ਰਖਦਾ
ਵੈਲੀਆਂ ਨੂ ਵੀਨ ਵਾਂਗੂ ਕੀਲ ਰਖਦਾ
ਉਢਾਂ ਕੇ ਪਰਿੰਦੇ ਨੀ ਦਿਖੌਂਦਾ gun ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਨਵੀ ਨਵੀ ਯਾਰੀ ਫਿਰੇ ਚੰਨ ਚਾੜ ਦੀ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ
ਮੈਨੂ ਲਗਦਾ ਜੱਟਾਂ ਦਾ ਪੁੱਤ ਗਯਾ ਕੱਮ ਤੋ

Перевод песни

Desi Crew ,Desi Crew ,Desi Crew ,Desi Crew
Мне не хочется с тобой разговаривать, Чандри
15 дней сильного дождя
15 дней сильного дождя
Деревня Мария Хангура исчезла, Катха исчезла
Пе исчезла, Пувара исчезла, барабан Ланы исчез
Новый, новый, новый, друг, давай обойдем вокруг луны
Я чувствую, что сын джатов ушел с работы
Новый, новый, друг, давай обойдем вокруг луны
Я чувствую, что сын джатов ушел с работы
Я чувствую, что сын джатов ушел с работы
О, сэр, давай обойдемся, не бойтесь
Руни, Рони, Рони, друг, как жизнь, а не чай, как мустанг, а не любовник
Посмотри на меня Глаза, как добыча
Разговоры летали в деревне Машрай
Разговоры летали в деревне Машрай
Как и Гилл, Шариф с нами с 98 года.
Новые новые друзья прибыли на Луну
Я думаю, что сын Джатов прилетел на Луну
Я думаю, что сын Джатов прилетел на Луну
Я думаю, что сын Джатов прилетел на Луну
Я думаю, что сын Джатов прилетел на Луну
Джинне гухре костюм охне нахре ч нахра аа
Чобран ве хридас сре ниера тера хехар аа
Бакки рихинди рихинди раккада и самвевари габру
Велпуне било дхар лея паар аа
Акк кис дин койи джаару раб те
Джаару раб те
Акк кис дин койи джаару раб те
Акк кис дин койи джаару раб те
Наша tera bhai lageya a rum to the moon
Новые новые дружеские отношения пришли на луну Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Chan Char Di
Я думаю, что сын Джатт - gaya kam toh
Новая новая дружба вокруг Jatt Di
Я думаю, что сын Джатт - gaya kam toh
Новая новая дружба вокруг Jatt Di
Я думаю, что сын Джатт - gaya kam toh
Новая новая дружба вокруг Jatt Di
Я думаю, что сын Джатт - gaya kam toh
Новая новая дружба вокруг Jatt Di
Я думаю, что сын Джатт - gaya kam toh
Новая новая дружба вокруг Jatt Di
Я думаю, что сын Джатт - gaya kam toh
Новая новая дружба вокруг The son of the Джаты пришли из Гаи.

Смотрите также:

Все тексты Diljit Dosanjh >>>