Текст песни Harbhajan Shera - Mukh Modke

  • Исполнитель: Harbhajan Shera
  • Название песни: Mukh Modke
  • Дата добавления: 07.05.2026 | 15:52:40
  • Просмотров: 2
  • 0 чел. считают текст песни верным
  • 0 чел. считают текст песни неверным

Текст песни

ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਨੈਣ ਨਹੀ ਸੀ ਰੋਏ ਓਹਦਾ ਦਿਲ ਰੋਯਾ ਹੋਣਾ ਐ
ਥੋੜਾ ਦੁਖ ਓਹਨੂ ਵੀ ਜਰੂਰ ਹੋਯਾ ਹੋਣਾ ਐ
ਜਰੂਰ ਹੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਝੂਠੀ ਜਦੋ ਘੜ ਕੇ ਕਹਾਣੀ ਓ ਸੁਣਾਉਣ ਲਗੀ
ਸੁਣਦੇ ਈ ਸਾਰ ਸਾਡੀ ਅੱਖ ਭਰ ਔਣ ਲਗੀ
ਸੁਣਦੇ ਈ ਸਾਰ ਸਾਡੀ ਅੱਖ ਭਰ ਔਣ ਲਗੀ
ਕੋਈ ਹੰਜੂ ਦਿਲ ਨੂ ਜਰੂਰ ਸ਼ੋਆਂ ਹੋਣਾ ਐ
ਜਰੂਰ ਸ਼ੋਆਂ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਨੈਣ ਨਹੀ ਸੀ ਰੋਏ ਓਹਦਾ ਦਿਲ ਰੋਯਾ ਹੋਣਾ ਐ
ਥੋੜਾ ਦੁਖ ਓਹਨੂ ਵੀ ਜਰੂਰ ਹੋਯਾ ਹੋਣਾ ਐ
ਜਰੂਰ ਹੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਰੀਝਾਂ ਵਾਲੇ ਫੁੱਲ ਸਾਡੇ ਓਹਦੇ ਸਰਮਾਏ ਸੀ
ਜਦੋ ਸਾਡੇ ਖ੍ਵਾਬ ਓਹਨੇ ਮਿੱਟੀ ਚ ਮਿਲਾਏ ਸੀ
ਜਦੋ ਸਾਡੇ ਖ੍ਵਾਬ ਓਹਨੇ ਮਿੱਟੀ ਚ ਮਿਲਾਏ ਸੀ
ਸੁਪਨਾ ਕੋਈ ਓਹਦਾ ਵੀ ਜਰੂਰ ਮੋਯਾ ਹੋਣਾ ਐ
ਜਰੂਰ ਮੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਨੈਣ ਨਹੀ ਸੀ ਰੋਏ ਓਹਦਾ ਦਿਲ ਰੋਯਾ ਹੋਣਾ ਐ
ਥੋੜਾ ਦੁਖ ਓਹਨੂ ਵੀ ਜਰੂਰ ਹੋਯਾ ਹੋਣਾ ਐ
ਜਰੂਰ ਹੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਲੈ ਕੇ ਤਸਵੀਰਾਂ ਜਦੋ ਹੋਣ ਲਗੀ ਵਖ ਸੀ
ਭਾਵੇ ਕੁਲਵੰਤ ਕੋਲੇ ਬੱਚਿਆਂ ਨਾ ਕੱਖ ਸੀ
ਭਾਵੇ ਕੁਲਵੰਤ ਕੋਲੇ ਬੱਚਿਆਂ ਨਾ ਕੱਖ ਸੀ
ਕੱਖ ਜਿਨਾ ਓਹਨੇ ਵੀ ਜਰੂਰ ਖੋਯਾ ਹੋਣਾ ਆਏ
ਜਰੂਰ ਖੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ
ਨੈਣ ਨਹੀ ਸੀ ਰੋਏ ਓਹਦਾ ਦਿਲ ਰੋਯਾ ਹੋਣਾ ਐ
ਥੋੜਾ ਦੁਖ ਓਹਨੂ ਵੀ ਜਰੂਰ ਹੋਯਾ ਹੋਣਾ ਐ
ਜਰੂਰ ਹੋਯਾ ਹੋਣਾ ਐ
ਜਦੋ ਤੋੜ ਕੇ ਚਲੀ ਸੀ, ਮੁਖ ਮੋੜ ਕੇ ਚਲੀ ਸੀ

Перевод песни

Когда она оторвалась, она отвернулась.
Когда она оторвалась, она отвернулась.
Нейн не плакал, его сердце, должно быть, плакало
Должно быть, он немного пострадал
Должно быть, это произошло
Когда она оторвалась, она отвернулась.
Когда он начал рассказывать вымышленную историю
Слушая это, наши глаза отяжелели.
Слушая это, наши глаза отяжелели.
Сердце Хандзю не должно быть показано.
Должны быть шоу
Когда она оторвалась, она отвернулась.
Нейн не плакал, его сердце, должно быть, плакало
Должно быть, он немного пострадал
Должно быть, это произошло
Когда она оторвалась, она отвернулась.
Цветы Рехи были нашей столицей
Когда наши мечты смешались с землей
Когда наши мечты смешались с землей
Мечту должен кто-то осуществить
Должно быть, это моя
Когда она оторвалась, она отвернулась.
Нейн не плакал, его сердце, должно быть, плакало
Должно быть, он немного пострадал
Должно быть, это произошло
Когда она оторвалась, она отвернулась.
Это было похоже на фотографирование, когда все началось
Хотя Кулвант не хотел детей
Хотя Кулвант не хотел детей
Желудок, который им тоже пришлось потерять
Это должно быть потеряно
Когда она оторвалась, она отвернулась.
Нейн не плакал, его сердце, должно быть, плакало
Должно быть, он немного пострадал
Должно быть, это произошло
Когда она оторвалась, она отвернулась.

Все тексты Harbhajan Shera >>>