Текст песни
ਪਤਝੜ ਜਿਹੀ ਜ਼ਿੰਦਗੀ ਮੇਰੀ ਵਿੱਚ
ਆਇਆ ਤੂੰ ਰੁੱਤ ਬਾਹਰ ਜਿਵੇਂ
ਮੈਂ ਖੁਦਾ ਦੇ ਨਾਲ ਵੀ ਲੱੜ ਜਾਣਾ
ਖੋਲ੍ਹ ਦੱਸ ਤਕਦੀਰ ਕਿਵੇਂ
ਤੂੰ ਰਹੇ ਸਾਮਣੇ ਹਰ ਵੇਹਲੇ
ਰਹੇ ਨਜ਼ਰ ਇਹ ਲੱਭਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ
ਜਿਸ ਰਾਹ ਤੂੰ ਹੋਕੇ ਗਿਆ
ਖੁਸ਼ਬੂ ਦੱਸ ਦਿੰਦੀ ਏ
ਜਦੋਂ ਹੱਸਦਾ ਏ ਸੱਜਣਾ
ਕੁਦਰਤ ਵੀ ਹੱਸਦੀ ਏ
ਜਿਸ ਰਾਹ ਤੂੰ ਹੋਕੇ ਗਿਆ
ਖੁਸ਼ਬੂ ਦੱਸ ਦਿੰਦੀ ਏ
ਜਦੋਂ ਹੱਸਦਾ ਏ ਸੱਜਣਾ
ਕੁਦਰਤ ਵੀ ਹੱਸਦੀ ਏ
ਤੇਰੀ ਨੂਰ ਚ ਠੰਡਕ ਇੰਨੀ
ਅੱਗ ਸੂਰਜ ਦੀ ਠਰਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ .
ਜਿਨ੍ਹਾਂ ਚਿਰ ਇਹ ਸਾਹ ਚੱਲਦੇ ਨੇ
ਨਈਂ ਹੋਰ ਕਿੱਸੇ ਨੂੰ ਚਾਹ ਹੋਣਾ
ਮਾਹੀ ਮਾਹੀ ਚਾਹ ਕੇ ਵੀ
ਤੂੰ ਜ਼ਹਿਣ ਚ ਨਹੀਂ ਭੁਲਾ ਹੋਣਾ
ਜਿਨ੍ਹਾਂ ਚਿਰ ਇਹ ਸਾਹ ਚੱਲਦੇ ਨੇ
ਨਈਂ ਹੋਰ ਕਿੱਸੇ ਨੂੰ ਚਾਹ ਹੋਣਾ
ਮਾਹੀ ਮਾਹੀ ਚਾਹ ਕੇ ਵੀ
ਤੂੰ ਜ਼ਹਿਣ ਚ ਨਹੀਂ ਭੁਲਾ ਹੋਣਾ
ਤੂੰ ਨਾਲ ਨਾਲ ਰਹੇ
ਮੈਨੂੰ ਫਿਕਰ ਨਾ ਜੱਗ ਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ
ਤੇਰੇ ਨਾਲ ਇਹ ਦੁਨੀਆਂ ਸੱਜਣਾ ਵੇ
ਜੰਨਤ ਜਿਹੀ ਲੱਗਦੀ ਏ
Перевод песни
Осенняя жизнь вошла в меня. Ты вышел из сезона. Как будто я боролся с Богом. Расскажи мне, какова судьба. Ты передо мной. Каждый раз, когда я бездельничаю, я нахожу это. С тобой этот мир прекрасен. Он кажется раем. С тобой этот мир прекрасен. Он кажется раем. Путь, который ты прошел. Аромат подсказывает тебе. Когда ты смеешься, нежный. Природа тоже смеется. Путь, который ты прошел. Аромат подсказывает тебе. Когда ты смеешься, нежный. Природа тоже смеется. Прохлада в твоем свете такая прохладная. Огонь солнца затихает. С тобой этот мир прекрасен. Он кажется раем. С тобой этот мир прекрасен. Он кажется раем. Пока длится это дыхание, я никогда не захочу ничего другого, даже если буду хотеть этого месяцами и месяцами, я никогда не забуду тебя. Пока длится это дыхание, я никогда не захочу ничего другого, даже если буду хотеть этого месяцами и месяцами, я никогда не забуду тебя. Останься со мной, мне плевать на мир. С тобой этот мир словно рай. С тобой этот мир словно рай.